ਅੰਤਰਰਾਸ਼ਟਰੀ

10-03-2014UNESCO_Aleppo.resized

ਆਈਐਸ ਦੇ ਅੱਤਵਾਦੀਆਂ ਨੇ ਕੁਰਦ ਕਸਬੇ ਕੋਬਾਨੀ ਤੇ ਕੀਤਾ ਕਬਜ਼ਾ

ਕੋਬਾਨੀ – ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਸੀਰੀਆ ਦੇ ਕੁਰਦ ਬਹੁਲਤਾ ਵਾਲੇ ਕਸਬੇ ਕੋਬਾਨੀ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਉਨ੍ਹਾਂ ਨੇ ਸ਼ਹਿਰ ਦੀਆਂ ਮਹੱਤਵਪੂਰਣ ਇਮਾਰਤਾਂ ਤੇ ਕਬਜ਼ਾ ਕਰਕੇ ਹਮਲੇ ਕਰਨ ਲਈ ਆਪਣੇ ਆਪ ਨੂੰ ਹੋਰ ਵੀ ਤਾਕਤਵਰ ਕਰ … More »

ਅੰਤਰਰਾਸ਼ਟਰੀ | Leave a comment
gold-silver-bars-are-pictured-austrian-gold-silver-separating-plant-039oegussa039-vienna.resized

ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ-ਚਾਂਦੀ ਦੇ ਭਾਅ ਡਿੱਗੇ

ਨਵੀਂ ਦਿੱਲੀ – ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ਼ ਕੀਤੀ ਗਈ ਹੈ। ਇਸ ਸਾਲ ਦੀਵਾਲੀ ਤੇ ਸੋਨਾ ਖੀਦਣ ਵਾਲਿਆਂ ਲਈ ਸੁਨਿਹਿਰੀ ਮੌਕਾ ਹੈ। ਸੋਨੇ ਦੀਆਂ ਕੀਮਤਾਂ ਪਿੱਛਲੇ 15 ਮਹੀਨਿਆਂ ਦੇ ਸੱਭ ਤੋਂ ਹੇਠਲੇ ਪੱਧਰ ਤੇ ਪਹੁੰਚ … More »

ਅੰਤਰਰਾਸ਼ਟਰੀ | Leave a comment
DSC_0240.resized

ਗੁਰੂ ਪਿਆਰਾ ਪਰਿਵਾਰ ਪ੍ਰਿਖਿਆ ਦੇ ਜੇਤੂਆਂ ਨੂੰ ਦਿੱਲੀ ਕਮੇਟੀ ਵਲੋਂ ਇਨਾਮ ਤਕਸੀਮ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀ ਜਪੁਜੀ ਸਾਹਿਬ ਦੀ ਬਾਣੀ ਦੇ ਸਟੀਕ ਦੀ ਇਕ ਪਰਿਵਾਰ ਦੇ ਦੋ ਪਰਿਵਾਰਿਕ ਮੈਂਬਰਾਂ ਵੱਲੋਂ ਦਿੱਤੀ ਗਈ ਗੁਰੂ ਪਿਆਰਾ ਪਰਿਵਾਰ ਪ੍ਰਿਖਿਆਂ ਦੇ ਜੇਤੂਆਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਨਮਾਨਿਤ ਕੀਤਾ … More »

ਅੰਤਰਰਾਸ਼ਟਰੀ | Leave a comment
photo vec,.resized

ਜੀ.ਕੇ. ਨੇ ਕੈਨੇਡਾ ਵਿਖੇ ਖਾਲਸਾ ਸਕੂਲ ਦਾ ਕੀਤਾ ਉਦਘਾਟਨ

ਨਵੀਂ ਦਿੱਲੀ :  ਨਿਜੀ ਯਾਤਰਾ ਤੇ ਕੈਨੇਡਾ ਦੇ ਦੌਰੇ ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਤਨਾਮ ਐਜੂਕੇਸ਼ਨ ਸੋਸਾਇਟੀ ਵੱਲੋਂ ਉਸਾਰੇ ਗਏ ਖਾਲਸਾ ਸੈਕੇਂਡਰੀ ਸਕੂਲ, ਸਰੇ, ਬ੍ਰਿਟੀਸ਼ ਕੋਲੰਬੀਆ ਦਾ ਉਦਘਾਟਨ … More »

ਅੰਤਰਰਾਸ਼ਟਰੀ | Leave a comment
line 14.resized

ਫਰਾਂਸ ਦੀਆਂ ਪਬਲਿੱਕ ਥਾਵਾਂ ਉਪਰ ਰੈਡ ਅਲਰਟ ਜਾਰੀ

ਪੈਰਿਸ, (ਸੁਖਵੀਰ ਸਿੰਘ ਸੰਧੂ) – ਕਿਸੇ ਵੀ ਅਣ ਸੁਖਾਵੀ ਘਟਨਾ ਦੀ ਮੱਦੇ ਨਜ਼ਰ ਵਿੱਚ ਫਰਾਂਸ ਦੇ ਸਕਿਉਰਟੀ ਚੀਫ ਮਿਸਟਰ ਫਿਲੀਪ ਟਰੀਲੁਕ ਨੇ ਆਈ ਐਸ ਵਲੋਂ ਮਿਲੀ ਪੈਰਿਸ ਦੀ ਮੈਟਰੋ ਵਿੱਚ ਬੰਬ ਧਮਾਕੇ ਕਰਨ ਦੀ ਧਮਕੀ ਤੋਂ ਬਾਅਦ ਫਰਾਂਸ ਦੇ ਵੱਡੇ … More »

ਅੰਤਰਰਾਸ਼ਟਰੀ | Leave a comment
 

ਘਰ ਵਿੱਚ ਬੱਚਿਆਂ ਨੂੰ ਇਕੱਲੇ ਛੱਡ ਕੇ ਜਾਣ ਕਾਰਨ ਮਾਂ ਨੂੰ ਤਿੰਨ ਮਹੀਨੇ ਦੀ ਕੈਦ

ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੀ ਦੁਰਦੋਨ ਅਦਾਲਤ ਨੇ 33 ਸਾਲਾਂ ਦੀ ਦੋ ਬੱਚਿਆ ਦੀ ਮਾਂ ਨੂੰ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।ਜਿਹੜੀ ਦੋ ਸਾਲ ਤੱਕ ਲਮਕਦੀ ਰਹੇਗੀ।ਉਸ ਉਪਰ ਦੋਸ਼ ਹੈ ਕਿ ਉਹ ਦੋ ਮਹੀਨੇ ਪਹਿਲਾਂ 9 … More »

ਅੰਤਰਰਾਸ਼ਟਰੀ | Leave a comment
604790.resized

ਮੋਦੀ ਨੇ ਨਰਵਸ ਹੋ ਕੇ ਯੂਐਨ ‘ਚ ਭਾਸ਼ਣ ਦੌਰਾਨ ਕੀਤੀਆਂ ਕਈ ਗਲਤੀਆਂ

ਨਿਊਯਾਰਕ –ਭਾਰਤ ਦੇ ਪ੍ਰਧਾਨਮੰਤਰੀ ਮੋਦੀ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਆਪਣੇ ਪਹਿਲੇ ਭਾਸ਼ਣ ਦੌਰਾਨ ਨਰਵਸ ਹੋ ਕੇ ਬਹੁਤ ਸਾਰੀਆਂ ਗਲਤੀਆਂ ਕਰ ਗਏ, ਜਿਸ ਕਾਰਨ ਅੰਤਰਰਾਸ਼ਟਰੀ ਲੈਵਲ ਤੇ ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਮਹਾਂਸਭਾ ਵਿੱਚ 12 ਸਾਲ ਬਾਅਦ ਹਿੰਦੀ ਵਿੱਚ … More »

ਅੰਤਰਰਾਸ਼ਟਰੀ | Leave a comment
310566_10150313042627252_1676428760_n.resized

ਕਲਿੰਟਨ ਦੀ ਬੇਟੀ ਚੇਲਸੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ

ਨਿਊਯਾਰਕ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਧੀ ਚੇਲਸੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਚੇਲਸੀ ਨੇ ਇਸ ਖੁਸ਼ੀ ਨੂੰ ਜਾਹਿਰ ਕਰਦੇ ਹੋਏ ਆਪਣੇ ਫੇਸਬੁੱਕ ਪੇਜ ਤੇ ਲਿਖਿਆ ਹੈ ਕਿ ਆਪਣੀ ਬੇਟੀ ਚਾਰਲੋਟ ਕਲਿੰਟਨ ਮੇਜਵਿੰਸਕੀ ਦੇ ਜਨਮ … More »

ਅੰਤਰਰਾਸ਼ਟਰੀ | Leave a comment
PRIME MINISTER MUHAMMAD NAWAZ SHARIF ADDRESSING THE GENERAL DEBATE OF SIXTY-NINE SESSION OF UN GENERAL ASSEMBLY IN NEW YORK ON SEPTEMBER 26, 2014

ਕਸ਼ਮੀਰ ਮਸਲਾ ਵੋਟਿੰਗ ਦੁਆਰਾ ਹਲ ਹੋਣਾ ਚਾਹੀਦਾ : ਸ਼ਰੀਫ਼

ਨਿਊਯਾਰਕ – ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਇੱਕ ਵਾਰ ਫਿਰ ਕਸ਼ਮੀਰ ਰਾਗ ਅਲਾਪਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੇ ਆਧਾਰ ਤੇ ਕਸ਼ਮੀਰ ਮੁੱਦੇ ਦਾ ਹਲ ਹੋਣਾ ਜਰੂਰੀ ਹੈ। … More »

ਅੰਤਰਰਾਸ਼ਟਰੀ | Leave a comment
n-2(1).resized

ਮੁਸਲਮਾਨ/ ਸਿੱਖਾਂ ਨੇ ਪਾਕਿਸਤਾਨ ‘ਚ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤਿ ਗੁਰਪੁਰਬ ਪਿਆਰ ਤੇ ਸ਼ਰਧਾ ਨਾਲ ਮਨਾਇਆ

ਨਾਰੋਵਾਲ, ਪਾਕਿਸਤਾਨ, (ਜਨਮ ਸਿੰਘ) – ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਨਾਰੋਵਾਲ ਪਾਕਿਸਤਾਨ ਵਿਖੇ ਗੁਰੂ ਨਾਨਕ ਦੇਵ ਜੀ ਜੋਤੀ-ਜੋਤਿ ਸਮਾਉਣ ਦਾ ਗੁਰਪੁਰਬ ਬੜੇ ਪਿਆਰ ‘ਤੇ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਇਕ ਵਿਸ਼ੇਸ਼ ਸੈਮੀਨਾਰ ‘ਗੁਰੂ … More »

ਅੰਤਰਰਾਸ਼ਟਰੀ | Leave a comment