ਅੰਤਰਰਾਸ਼ਟਰੀ
ਡਾ. ਗਨੀ ਬਣਨਗੇ ਅਫ਼ਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ
ਕਾਬੁਲ – ਅਫ਼ਗਾਨਿਸਤਾਨ ਦੇ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਆਹੁਦੇ ਦੇ ਉਮੀਦਵਾਰ ਅਸ਼ਰਫ਼ ਗਨੀ ਨੂੰ ਐਤਵਾਰ ਨੂੰ ਜੇਤੂ ਕਰਾਰ ਦਿੱਤਾ ਹੈ। ਹੁਣ ਉਨ੍ਹਾਂ ਲਈ ਰਾਸ਼ਟਰਪਤੀ ਬਣਨ ਦਾ ਰਸਤਾ ਸਾਫ ਤਾਂ ਹੋ ਗਿਆ ਹੈ ਪਰ ਅਜੇ ਤੱਕ ਆਯੋਗ ਨੇ ਵੋਟਾਂ ਦੇ ਅੰਤਿਮ … More
‘ ਮੈਂ ਪੂਰਾ ਕਸ਼ਮੀਰ ਲੈ ਕੇ ਰਹਾਂਗਾ’ : ਬਿਲਾਵਲ
ਇਸਲਾਮਾਬਾਦ – ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਅਤੇ ਦੋ ਵਾਰ ਦੇਸ਼ ਦੀ ਪ੍ਰਧਾਨਮੰਤਰੀ ਰਹੀ ਬੇਨਜ਼ੀਰ ਭੁੱਟੋ ਦੇ ਸਪੁੱਤਰ ਬਿਲਾਵਲ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਸਾਰੇ ਦਾ ਸਾਰਾ ਕਸ਼ਮੀਰ ਭਾਰਤ ਤੋਂ ਵਾਪਿਸ ਲੈ ਕੇ ਰਹਿਣਗੇ। ਬਿਲਾਵਲ ਦੇ … More
ਸਕਾਟਲੈਂਡ ਦੇ ਲੋਕਾਂ ਨੇ ਆਜ਼ਾਦੀ ਨੂੰ ਠੁਕਰਾਇਆ
ਏਡਿਨਬਰਗ – ਸਕਾਟਲੈਂਡ ਦੇ ਲੋਕਾਂ ਨੇ ਬ੍ਰਿਟੇਨ ਤੋਂ ਵੱਖਰੇ ਸੁਤੰਤਰ ਦੇਸ਼ ਬਣਾਉਣ ਦੀ ਸੋਚ ਰੱਖਣ ਵਾਲਿਆਂ ਨੂੰ ਨਕਾਰਦੇ ਹੋਏ ਕੈਮਰਨ ਸਰਕਾਰ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। 55 ਫੀਸਦੀ ਲੋਕਾਂ ਨੇ ਬ੍ਰਿਟੇਨ ਦੇ ਨਾਲ ਰਹਿਣ ਦੇ ਪੱਖ ਵਿੱਚ ਵੋਟ ਦਿੱਤਾ … More
ਚੀਨੀ ਸੈਨਿਕਾਂ ਨੇ ਭਾਰਤੀ ਜਵਾਨਾਂ ਨੂੰ ਘੇਰਿਆ
ਨਵੀਂ ਦਿੱਲੀ – ਚੀਨ ਦੈ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੇ ਦੌਰੇ ਤੋਂ ਪਹਿਲਾਂ ਚੀਨੀ ਸੈਨਾ ਨੇ ਇੱਕ ਅਜਿਹੀ ਵਾਰਦਾਤ ਕੀਤੀ ਹੈ ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਕੜਵਾਹਟ ਪੈਦਾ ਹੋਈ ਹੈ। ਲਦਾਖ ਦੇ ਚੁਮਾਰ ਖੇਤਰ ਵਿੱਚ ਚੀਨ ਦੇ 300 ਸੈਨਿਕਾਂ … More
ਮਹਾਰਾਣੀ ਦੇ ਇਨਕਾਰ ਨੇ ਵਧਾਈਆਂ ਕੈਮਰਨ ਸਰਕਾਰ ਦੀਆਂ ਮੁਸ਼ਕਿਲਾਂ
ਲੰਡਨ – ਸਕਾਟਲੈਂਡ ਵਿੱਚ ਬ੍ਰਿਟੇਨ ਤੋਂ ਵੱਖ ਹੋਣ ਲਈ 18 ਸਿਤੰਬਰ ਨੂੰ ਹੋ ਰਹੀ ਵੋਟਿੰਗ ਨੇ ਕੈਮਰਨ ਸਰਕਾਰ ਦੀ ਨੀਂਦ ਉਡਾ ਰੱਖੀ ਹੈ। ਵੱਖਰੇ ਸਕਾਟਲੈਂਡ ਦੇ ਸਮਰਥੱਕਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ। ਮਹਾਰਾਣੀ ਅਲੈਜ਼ਬਿੱਥ ਵੱਲੋਂ ਇਸ ਮਾਮਲੇ ਵਿੱਚ ਦਖਲਅੰਦਾਜ਼ੀ … More
9/11 ਦੀ ਤਰਾਸਦੀ ਦੀ 13ਵੀਂ ਬਰਸੀ ਤੇ ਵਿੱਛੜੇ ਅਮਰੀਕੀਆਂ ਨੂੰ ਯਾਦ ਕੀਤਾ ਗਿਆ
ਨਿਊਯਾਰਕ – ਅਮਰੀਕਾ ਵਿੱਚ ਅੱਜ ਤੋਂ 13 ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਦੇਸ਼ਵਾਸੀਆਂ ਨੂੰ ਦੁੱਖੀ ਹਿਰਦਿਆਂ ਨਾਲ ਯਾਦ ਕੀਤਾ ਗਿਆ। ਰਾਸ਼ਟਰ ਨੇ ਰਾਸ਼ਟਰਪਤੀ ਓਬਾਮਾ ਦੀ ਅਗਵਾਈ ਵਿੱਚ 11 ਸਿਤੰਬਰ 2001 ਵਿੱਚ ਵਰਲਡ ਟਰੇਡ ਸੈਂਟਰ ਤੇ ਹੋਏ ਅੱਤਵਾਦੀ … More
“ਦਲਾਈ ਲਾਮਾ ਚੁਣਨ ਦੀ ਪਰੰਪਰਾ ਸਮਾਪਤ ਹੋਣੀ ਚਾਹੀਦੀ”
ਬਰਲਿਨ – ਤਿਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਨੇ ਕਿਹਾ ਹੈ ਕਿ ਦਲਾਈ ਲਾਮਾ ਚੁਣਨ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਸਮਾਪਤ ਕਰ ਦੇਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਉਨ੍ਹਾਂ ਦਾ ਉਤਰਾਅਧਿਕਾਰੀ ਬਣਾਏ ਜਾਣ ਦੀ ਕੋਈ … More
ਅਲਕਾਇਦਾ ਦੀ ‘ਇਸਲਾਮੀ ਰਾਜ’ ਦੀ ਧਮਕੀ ਤੋਂ ਬਾਅਦ ਭਾਰਤ ‘ਚ ਹਾਈ ਅਲਰਟ
ਦੁਬਈ – ਅਲਕਾਇਦਾ ਦੇ ਨੇਤਾ ਅਲ – ਜਵਾਹਿਰੀ ਨੇ ਇੱਕ ਵੀਡੀਓ ਵਿੱਚ ਐਲਾਨ ਕੀਤਾ ਹੈ ਕਿ ਉਹ ਭਾਰਤੀ ਉਪ ਮਹਾਂਦੀਪ ਵਿੱਚ ਆਪਣੇ ਸੰਗਠਨ ਦੀ ਸ਼ਾਖਾ ਸਥਾਪਿਤ ਕਰਨਗੇ ਜੋ ਇਸ ਖੇਤਰ ਵਿੱਚ ਨਾਂ ਸਿਰਫ਼ ਜਿਹਾਦ ਦਾ ਝੰਡਾ ਹੀ ਬੁਲੰਦ ਕਰੇਗੀ, ਬਲਿਕ ਇਸਲਾਮ … More
ਨਾਂ ਅਸਤੀਫ਼ਾ ਦੇਵਾਂਗਾ, ਨਾਂ ਹੀ ਛੁੱਟੀ ਲਵਾਂਗਾ : ਨਵਾਜ਼ ਸ਼ਰੀਫ਼
ਇਸਲਾਮਾਬਾਦ- ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾਂ ਕਰ ਰਹੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਸਪੱਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਉਹ ਨਾਂ ਤਾਂ ਅਸਤੀਫ਼ਾ ਦੇਣਗੇ ਅਤੇ ਨਾਂ ਹੀ ਛੁੱਟੀ ਤੇ ਜਾਣਗੇ। ਪਾਕਿਸਤਾਨੀ ਸਰਕਾਰ ਦੀਆਂ 12 ਸਹਿਯੋਗੀ ਪਾਰਟੀਆਂ ਦੀ ਹੋਈ ਬੈਠਕ … More
ਵਿਦੇਸ਼ੀ ਕਲਾਇੰਟਸ ਨੇ ਸਵਿਸ ਬੈਂਕਾਂ ‘ਚੋਂ 25 ਲੱਖ ਕਰੋੜ ਰੁਪੈ ਕੱਢਵਾਏ
ਨਵੀਂ ਦਿੱਲੀ- ਭਾਰਤ ਵਿੱਚ ਪਿੱਛਲੇ ਕਾਫੀ ਅਰਸੇ ਤੋਂ ਬਲੈਕ ਮਨੀ ਚਰਚਾ ਦਾ ਮੁੱਖ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਸਬੰਧੀ ਸਵਿਟਜਰਲੈਂਡ ਤੇ ਦਬਾਅ ਵੀ ਬਣਾਇਆ ਜਾ ਰਿਹਾ ਹੈ ਕਿ ਕਾਲੇ ਧੰਨ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ। ਇੱਕ ਰਿਪੋਰਟ ਅਨੁਸਾਰ ਸਵਿਸ … More










