ਅੰਤਰਰਾਸ਼ਟਰੀ
ਮਿਸਰ ਦੀ ਅਦਾਲਤ ਨੇ 683 ਲੋਕਾਂ ਨੂੰ ਸੁਣਾਈ ਮੌਤ ਦੀ ਸਜ਼ਾ
ਮਿੰਨਿਆ – ਮਿਸਰ ਦੀ ਇੱਕ ਅਦਾਲਤ ਨੇ 683 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਹ ਸਾਰੇ ਸਾਬਕਾ ਰਾਸ਼ਟਰਪਤੀ ਮੁਹੰਮਦ ਮੋਰਸੀ ਦੇ ਸਮਰਥੱਕ ਹਨ। ਇਨ੍ਹਾਂ ਵਿੱਚ ਬਰਦਰਹੁੱਡ ਦੇ ਨੇਤਾ ਮੁਹੰਮਦ ਬਾਦੀ ਵੀ ਸ਼ਾਮਿਲ ਹੈ। ਮੁਸਲਿਮ ਬਰਦਰਹੁੱਡ ਆਪਣੇ ਕਟੜਪੰਥੀ ਇਸਲਾਮਿਕ ਰਵੱਈਏ … More
ਉਤਰੀ ਕੋਰੀਆ ਨੇ ਦੱਖਣੀ ਕੋਰਆਈ ਰਾਸ਼ਟਰਪਤੀ ਨੂੰ ਵੇਸਵਾ ਅਤੇ ਓਬਾਮਾ ਨੂੰ ਦਲਾਲ ਦੱਸਿਆ
ਸਿਓਲ- ਉਤਰ ਕੋਰੀਆ ਨੇ ਦੱਖਣੀ ਕੋਰੀਆ ਦੀ ਰਾਸ਼ਟਰਪਤੀ ਪਾਰਕ ਗਿਅਨ ਹਾਈ ਦੇ ਸਬੰਧ ਵਿੱਚ ਇਤਰਾਜ਼ਯੋਗ ਟਿਪਣੀ ਕਰਦੇ ਹੋਏ, ਉਸ ਨੂੰ ਅਮਰੀਕੀ ਰਾਸ਼ਟਰਪਤੀ ਦੀ ਗੁਲਾਮ ਦੱਸਦੇ ਹੋਏ ਵੇਸਵਾ ਤੱਕ ਕਹਿ ਦਿੱਤਾ।ਉਤਰ ਕੋਰੀਆ ਦੇ ਰਾਸ਼ਟਰਪਤੀ ਨੇ ਪਰਮਾਣੂੰ ਯੁੱਧ ਦੀ ਧਮਕੀ ਵੀ ਦਿੱਤੀ। … More
ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਨਹੀ ਲੱਭਣੇ ਲਾਲ ਗਵਾਚੇ ਨਾਰਵੇ ਚ ਰਿਲੀਜ ਕੀਤਾ ਗਿਆ
ਆਸਕਰ,(ਰੁਪਿੰਦਰ ਢਿੱਲੋ ਮੋਗਾ) - ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਜੋ ਵਰਤਮਾਨ ਸਮੇ ਹਾਂਗਕਾਂਗ ਦੇ ਨਿਵਾਸੀ ਹਨ, ਪਹਿਲਾਂ ਵੀ ਪਾਠਕਾਂ ਦੀ ਕਚਹਿਰੀ ਵਿੱਚ ਸਮਾਜ ਵਿੱਚ ਵਿਚਰਦੀਆਂ ਘਟਨਾਵਾਂ ਤੇ ਆਧਾਰਿਤ ਕਈ ਕਹਾਣੀਆਂ ਅਰਪਣ ਕਰ ਚੁੱਕੇ ਹਨ।ਪਿੱਛਲੇ ਸਾਲ ਇਹਨਾਂ ਦਾ ਨਾਵਲ ਪੂਰਨ … More
5ਮਹੀਨੇ ਦੇ ਬੱਚੇ ਨੂੰ ਮਾਂ ਲਵਾਰਿਸ ਛੱਡ ਕੇ ਆਪ ਅਖੀਰਲੀ ਮੰਜ਼ਲ ਦੀ ਛੱਤ ਉਪਰ ਸੌਂ ਗਈ
ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੀ ਇੱਕ ਇਮਾਰਤ ਵਿੱਚ ਜਦੋਂ ਅੱਧੀ ਰਾਤ ਦੇ ਕਰੀਬ ਇੱਕ ਬੱਚੇ ਦੇ ਰੋਣ ਦੀ ਅਵਾਜ਼ ਸੁਣਾਈ ਦਿੱਤੀ ਪਹਿਲਾਂ ਤਾਂ ਮੈਂ ਕੋਈ ਖਾਸ ਧਿਆਨ ਨਾਂ ਕੀਤਾ,ਜਦੋਂ ਕੋਈ ਵੀਹ ਮਿੰਟ ਤੱਕ ਬੱਚਾ ਰੋਦਾਂ ਰਿਹਾ,ਤੇ ਫੇਰ ਮੈਂ … More
ਆਰਮੀ ਬੇਸ ਫੋਰਟ ਹੁੱਡ ‘ਚ ਗੋਲੀਬਾਰੀ ਦੋਰਾਨ 4 ਲੋਕਾਂ ਦੀ ਮੌਤ
ਵਾਸ਼ਿੰਗਟਨ- ਅਮਰੀਕਾ ਦੀ ਟੈਕਸਜ਼ ਸਟੇਟ ਵਿੱਚ ਸਥਿਤ ਸੈਨਾ ਦੇ ਬੇਸ ਫੋਰਟ ਹੁਡ ਵਿੱਚ ਇੱਕ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਅਤੇ 16 ਜਖਮੀ ਹੋ ਗਏ। ਮਰਨ ਵਾਲਿਆਂ ਵਿੱਚ ਹਮਲਾਵਰ ਵੀ ਸ਼ਾਮਿਲ ਹੈ। ਅਧਿਕਾਰੀਆਂ ਅਨੁਸਾਰ … More
ਦਰਬਾਰ ਸਾਹਿਬ ਵਿਚ ਆਉਣ ਵਾਲੇ ਕਿਸੇ ਵੀ ਸ਼ਖਸ ਨੂੰ ‘ਗੋ ਬੈਕ’ ਕਹਿਣਾ ਜਾਂ ਕਾਲੀਆਂ ਝੰਡੀਆਂ ਦਿਖਾਉਣਾ ਦਰਬਾਰ ਸਾਹਿਬ ਦੀ ਤੌਹੀਨ ਹੈ: ਡਾ ਦਿਲਗੀਰ
ਬ੍ਰਿਮਿੰਘਮ (ਪੱਤਰਪ੍ਰੇਰਕ) – ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਕਲ੍ਹ 28 ਮਾਰਚ ਦੇ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਸਾਹਿਬ (ਅੰਮ੍ਰਿਤਸਰ) ਮੱਥਾ ਟੇਕਣ ਗਿਆਂ ‘ਤੇ, ਕੁਝ ਮੁੰਡਿਆਂ ਵਲੋਂ ਕੈਪਟਨ ਦੇ ਖ਼ਿਲਾਫ਼ ‘ਗੋ ਬੈਕ’ ਦੇ ਨਾਅਰੇ ਲਾਉਣ ਦੀ ਭਰਪੂਰ ਨਿੰਦਾ … More
ਰਾਸ਼ਟਰਪਤੀ ਪੂਤਿਨ ਨੇ ਕਰੀਮੀਆ ਨੂੰ ਦਿੱਤੀ ਮਾਨਤਾ
ਕੀਵ- ਰੂਸ ਨੇ ਯੁਕਰੇਨ ਤੋਂ ਵੱਖ ਹੋਏ ਕਰੀਮੀਆ ਨੂੰ ਵੱਖਰੇ ਸੰਪੂਰਨ ਰਾਸ਼ਟਰ ਦੇ ਰੂਪ ਵਿੱਚ ਮਾਨਤਾ ਦੇ ਦਿੱਤੀ ਹੈ।ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਕਰੀਮੀਆ ਨੂੰ ਇੱਕ ਵੱਖਰੇ ਰਾਸ਼ਟਰ ਦੇ ਰੂਪ ਵਿੱਚ ਮਾਨਤਾ ਦੇਣ ਵਾਲੇ ਦਸਤਾਵੇਜ਼ ਤੇ ਦਸਤਖਤ ਕਰ ਦਿੱਤੇ ਹਨ। … More
ਪਤੀ ਦੇ ਕਬਰ ਤੇ ਬੋਤਲਾਂ ਦੇ ਡੱਟ ਖੋਲ ਕੇ ਦੋਸਤਾਂ ਸਹੇਲੀਆਂ ਨਾਲ ਖੂਬ ਭੰਗੜੇ ਪਾਏ
ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੇ ਦੇ ਗਾਰ ਇਲਾਕੇ ਦੀ ਇੱਕ 64 ਸਾਲਾਂ ਦੀ ਔਰਤ ਨੂੰ ਪੁਲਿਸ ਨੇ 38 ੲੈਰੋ ਜੁਰਮਾਨਾ ਕੀਤਾ ਹੈ। ਜਿਸ ਉਪਰ ਦੋਸ਼ ਹੈ ਕਿ ਉਸ ਨੇ ਆਪਣੇ ਪਤੀ ਦੀ ਕਬਰ ਉਪਰ ਸਕੇ ਸਬੰਧੀ ਦੋਸਤਾਂ ਮਿੱਤਰਾਂ ਨੂੰ … More
ਨਸਲ ਰੰਗ ਦਾ ਭੇਦ ਭਾਵ ਫਰਾਂਸ ਦੀਆਂ ਨਾਈਟ ਕੱਲਬਾਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ
ਫਰਾਂਸ,(ਸੁਖਵੀਰ ਸਿੰਘ ਸੰਧੂ) – ਭਾਵੇਂ ਦੁਨੀਆਂ ਦੇ ਹਰ ਦੇਸ਼ ਵਿੱਚ ਨਸਲ ਰੰਗ ਦੇ ਭੇਦ ਭਾਵ ਪ੍ਰਤੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।ਪਰ ਜਦੋਂ ਦੂਰ ਅਦੇਸੀ ਵਿਕਸਿਤ ਮੁਲਕਾਂ ਦੇ ਜਾਗਰਤ ਲੋਕਾਂ ਵਿੱਚ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਹੈਰਾਨੀ ਜਨਕ ਪਹਿਲੂ ਬਣ ਜਾਦਾ … More
ਭਾਜਪਾ ਨੇ ਮੋਦੀ ਸਬੰਧੀ ਝੂਠੇ ਪੋਸਟਰ ਵੰਡੇ : ਵਿਕੀਲੀਕਸ
ਨਿਊਯਾਰਕ – ਅੰਤਰਰਾਸ਼ਟਰੀ ਰਾਜਨੀਤੀ ਵਿੱਚ ਖਲਬਲੀ ਮਚਾ ਚੁੱਕੀ ਵੈਬਸਾਈਟ ਵਿਕੀਲੀਕਸ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਸ ਦੇ ਕੇਬਲਜ਼ ਵਿੱਚ ਕਿਸੇ ਵੀ ਅਮਰੀਕੀ ਡਿਪਲੋਮੈਟ ਨੇ ਕਦੇ ਵੀ ਭਾਜਪਾ ਦੇ ਪੀਐਮ ਅਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਨੂੰ ਕਦੇ ਵੀ ਈਮਾਨਦਾਰ ਅਤੇ … More







