ਅੰਤਰਰਾਸ਼ਟਰੀ
ਲੀਬੀਆ ਦੀ ਜੇਲ੍ਹ ਵਿੱਚੋਂ 1200 ਕੈਦੀ ਜੇਲ੍ਹ ਨੂੰ ਅੱਗ ਲਗਾ ਕੇ ਭੱਜੇ
ਤਿਰਪੋਲੀ- ਲੀਬੀਆ ਦੇ ਬੇਨਗਾਜ਼ੀ ਸ਼ਹਿਰ ਦੀ ਇੱਕ ਜੇਲ੍ਹ ਵਿੱਚੋਂ 1200 ਖਤਰਨਾਕ ਕੈਦੀ ਫਰਾਰ ਹੋ ਗਏ ਹਨ। ਕੈਦੀਆਂ ਵਿੱਚ ਆਪਸੀ ਸੰਘਰਸ਼ ਤੋਂ ਬਾਅਦ ਉਹ ਜੇਲ੍ਹ ਨੂੰ ਅੱਗ ਲਗਾ ਕੇ ਭੱਜ ਗਏ। ਸਥਨਕ ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਅਣਪਛਾਤੇ ਬੰਦੂਕਧਾਰੀਆਂ … More
ਕੇਟ ਨੇ ਦਿੱਤਾ ਸ਼ਾਹੀ ਪ੍ਰੀਵਾਰ ਨੂੰ ਰਾਜਗੱਦੀ ਦਾ ਵਾਰਿਸ
ਲੰਡਨ- ਬ੍ਰਿਟੇਨ ਦੇ ਸ਼ਾਹੀ ਪਰੀਵਾਰ ਦੀ ਨੂੰਹ ਕੇਟ ਨੇ ਪੱਛਮੀ ਲੰਡਨ ਦੇ ਸੇਂਟ ਮੇਰੀ ਹਸਪਤਾਲ ਵਿੱਚ ਸੋਮਵਾਰ ਨੂੰ ਲੰਡਨ ਦੇ ਸਮੇਂ ਅਨੁਸਾਰ ਸ਼ਾਮ ਦੇ 4.24 ਵਜੇ ਇੱਕ ਛੋਟੇ ਜਿਹੇ ਰਾਜਕੁਮਾਰ ਨੂੰ ਜਨਮ ਦਿੱਤਾ ਹੈ। ਰਾਇਲ ਬੇਬੀ ਦਾ ਵਜ਼ਨ 8 ਪੌਂਡ … More
6 ਅਗੱਸਤ ਨੂੰ ਹੋਵੇਗੀ ਪਾਕਿਸਤਾਨੀ ਰਾਸ਼ਟਰਪਤੀ ਦੀ ਚੋਣ
ਇਸਲਾਮਾਬਾਦ-ਪਾਕਿਸਤਾਨ ਵਿੱਚ ਚੋਣ ਕਮਿਸ਼ਨ ਨੇ 6 ਅਗੱਸਤ ਨੂੰ ਰਾਸ਼ਟਰਪਤੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ।ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਚੋਣ ਸਿਤੰਬਰ ਵਿੱਚ ਕਰਵਾਈ ਜਾਵੇਗੀ। ਪਰ ਹੁਣ ਇੱਕ ਮਹੀਨਾ ਪਹਿਲਾਂ ਹੀ ਚੋਣਾਂ ਦੀ ਇਸ ਘੋਸ਼ਣਾ ਤੋਂ ਇਹ … More
ਸੈਨਫਰਾਂਸਿਸਕੋ ਏਅਰਪੋਰਟ ਤੇ ਲੈਂਡ ਕਰਦੇ ਸਮੇਂ ਬੋਇੰਗ 777 ਹਾਦਸੇ ਦਾ ਸ਼ਿਕਾਰ
ਸੈਨਫਰਾਂਸਿਸਕੋ- ਸੀਓਲ ਤੋਂ ਆ ਰਹੀ ਏਸ਼ੀਆਨਾ ਏਅਰਲਾਈਨਜ਼ ਦੀ ਫਲਾਈਟ 214 ਸ਼ਨਿਚਰਵਾਰ ਨੂੰ ਸਵੇਰੇ 11:30 ਵਜੇ ਸੈਨਫਰਾਂਸਿਸਕੋ ਏਅਰ ਪੋਰਟ ਤੇ ਲੈਂਡ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ।ਸੁਰੱਖਿਆ ਦਸਤਿਆਂ ਨੇ ਯਾਤਰੀਆਂ ਨੂੰ ਐਮਰਜੰਸੀ ਗੇਟਾਂ ਦੁਆਰਾ ਸੁਰੱਖਿਅਤ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ। … More
ਨਿਕਾਰਾਗੁਆ ਅਤੇ ਵੈਨਜੁਏਲਾ ਨੇ ਸਨੋਡੇਨ ਨੂੰ ਸ਼ਰਣ ਦੇਣ ਦਾ ਪ੍ਰਸਤਾਵ ਰੱਖਿਆ
ਵਾਸ਼ਿੰਗਟਨ- ਅਮਰੀਕਾ ਵੱਲੋਂ ਦਿੱਤੀ ਗਈ ਚਿਤਾਵਨੀ ਦੇ ਬਾਵਜੂਦ ਵੈਨਜੁਏਲਾ ਅਤੇ ਨਿਕਾਰਾਗੁਆ ਨੇ ਐਡਵਰਡ ਸਨੋਡੇਨ ਨੂੰ ਸ਼ਰਣ ਦੇਣ ਦਾ ਪ੍ਰਸਤਾਵ ਰੱਖਿਆ ਹੈ। ਸਨੋਡੇਨ ਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਏਜੰਸੀ ਦੀ ਗੁਪਤ ਜਾਣਕਾਰੀ ਲੀਕ ਕਰਨ ਦਾ ਆਰੋਪ ਹੈ।ਇਸ ਆਰੋਪ ਵਿੱਚ ਉਸ ਨੂੰ ਉਮਰ … More
ਮੋਰਸੀ ਨਜ਼ਰਬੰਦ,ਮੁੱਖ ਜੱਜ ਅਦਲੀ ਬਣੇ ਅੰਤਰਿਮ ਰਾਸ਼ਟਰਪਤੀ
ਕਾਇਰਾ- ਮਿਸਰ ਵਿੱਚ ਸੈਨਾ ਨੇ ਸੰਵਿਧਾਨ ਭੰਗ ਕਰਦੇ ਹੋਏ ਰਾਸ਼ਟਰਪਤੀ ਮੋਰਸੀ ਦਾ ਤਖਤਾ ਪਲਟ ਦਿੱਤਾ ਹੈ। ਦੇਸ਼ ਦੇ ਮੁੱਖ ਜੱਜ ਨੂੰ ਅੰਤਰਿਮ ਰਾਸ਼ਟਰਪਤੀ ਨਿਯੁਕਤ ਕਰ ਦਿੱਤਾ ਹੈ। ਸੈਨਾ ਨੇ ਮੋਰਸੀ ਸਮੇਤ ਬਰਦਰਹੁੱਡ ਦੇ ਕਈ ਹੋਰ ਨੇਤਾਵਾਂ ਨੂੰ ਵੀ ਹਿਰਾਸਤ ਵਿੱਚ … More
ਅਮਰੀਕੀ ਸੈਨਿਟ ਨੇ ਇਮੀਗਰੇਸ਼ਨ ਸਬੰਧੀ ਬਿੱਲ ਨੂੰ ਦਿੱਤੀ ਮਨਜੂਰੀ
ਵਾਸ਼ਿੰਗਟਨ- ਅਮਰੀਕਾ ਦੀ ਸੈਨਿਟ ਨੇ ਦੇਸ਼ ਦੇ ਇਤਿਹਾਸਿਕ ਇਮੀਗਰੇਸ਼ਨ ਬਿੱਲ ਨੂੰ ਪਾਸ ਕਰ ਦਿੱਤਾ ਹੈ। ਕਾਮਪਰਹੈਂਸਿਵ ਇਮੀਗਰੇਸ਼ਨ ਰੀਫਾਰਮ ਬਿੱਲ ਦੇ ਪਾਸ ਹੋਣ ਨਾਲ ਅਮਰੀਕਾ ਵਿੱਚ ਰਹਿ ਰਹੇ ਇੱਕ ਕਰੋੜ 10 ਲੱਖ ਲੋਕਾਂ ਨੂੰ ਲਾਭ ਹੋਵੇਗਾ। ਇਨ੍ਹਾਂ ਵਿੱਚ 2 ਲੱਖ 40 … More
ਯਹੂਦੀ ਮਾਲਕ ਨੂੰ ਅਰਬੀ ਮੂਲ ਦੇ ਕਾਮੇ ਨੂੰ ਕੰਮ ਤੋਂ ਨਾਂਹ ਕਰਨ ਤੇ ਜੁਰਮਾਨਾ
ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੇ ਇੱਕ ਯਹੂਦੀ ਕੰਪਨੀ ਦੇ ਮਾਲਕ ਨੂੰ ਜਦੋਂ ਇੱਕ ਕੰਮ ਕਰਨ ਵਾਲੇ ਆਦਮੀ ਦੀ ਜਰੂਰਤ ਪਈ ਤਾਂ ਉਸ ਨੇ ਬੇਰੁਜ਼ਗਾਰ ਦਫਤਰ ਵਾਲਿਆਂ ਤੋਂ ਕੰਮ ਲਈ ਆਦਮੀ ਲਈ ਅਪਲਾਈ ਕੀਤਾ।ਦਫਤਰ ਵਾਲਿਆਂ ਨੇ ਬੇਰੁਜ਼ਗਾਰ ਅਰਬੀ ਮੂਲ ਦੇ ਆਦਮੀ … More
ਪੈਰਿਸ ਵਿੱਚ ਸੱਤ ਜੁਲਾਈ ਨੂੰ ਰੱਥ ਯਾਤਰਾ ਨਿਕਲੇਗੀ
ਪੈਰਿਸ, (ਸੁਖਵੀਰ ਸਿੰਘ ਸੰਧੂ)- ਹਿੰਦੁ ਧਰਮ ਦੇ ਸ਼ਰਧਾਲੂਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿੱਨ ਐਤਵਾਰ ਸੱਤ ਜੁਲਾਈ ਨੂੰ ਰੱਥ ਯਾਤਰਾ ਕੱਢੀ ਜਾ ਰਹੀ ਹੈ।ਇਹ ਪੈਰਿਸ ਦੇ ਲੇਹਾਲ ਇਲਾਕੇ ਤੋਂ ਦੁਪਿਹਰ ਦੋ ਵਜੇ ਚੱਲ ਕੇ ਸ਼ਾਮੀ ਸੱਤ ਵਜੇ … More
ਸ਼ਰੀਫ਼ ਨੂੰ ਮਿਲੀ ਸ਼ਾਨਦਾਰ ਜਿੱਤ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਵਧਾਈ
ਨਵੀਂ ਦਿੱਲੀ- ਪਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਪਾਕਿਸਤਾਨ ਮੁਸਲਿਮ ਲੀਗ ਦੇ ਨੇਤਾ ਨਵਾਜ਼ ਸ਼ਰੀਫ਼ ਨੂੰ ਭਾਰੀ ਜਿੱਤ ਪ੍ਰਾਪਤ ਕਰਨ ਤੇ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਵਧਾਈ ਦਿੰਦੇ ਹੋਏ ਭਾਰਤ ਆਉਣ ਦਾ ਨਿਓਤਾ ਵੀ ਦਿੱਤਾ ਹੈ। ਪ੍ਰਧਾਨਮੰਤਰੀ … More







