ਅੰਤਰਰਾਸ਼ਟਰੀ
ਤਾਲਿਬਾਨ ਦੀ ਧਮਕੀ ਦੇ ਬਾਵਜੂਦ ਮੁਸ਼ਰੱਫ਼ ਦੇਸ਼ ਪਰਤਣਗੇ
ਦੁਬਈ-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ਰੱਫ਼ ਤਾਲਿਬਾਨ ਦੀ ਧਮਕੀ ਦੀ ਪ੍ਰਵਾਹ ਨਾਂ ਕਰਦੇ ਹੋਏ ਆਪਣੇ ਦੇਸ਼ ਵਾਪਿਸ ਪਰਤਣ ਦੇ ਫੈਸਲੇ ਤੇ ਕਾਇਮ ਹਨ।ਮੁਸ਼ਰੱਫ਼ ਨੇ ਕਿਹਾ, ‘ਮੈਨੂੰ ਕਿਸੇ ਦਾ ਡਰ ਨਹੀਂ ਹੈ।ਫਿਰ ਭਲੇ ਹੀ ਅਤਵਾਦੀਆਂ ਵੱਲੋਂ ਦਿੱਤੀ ਗਈ ਜਾਨ ਤੋਂ ਮਾਰਨ … More
ਉਤਰ ਕੋਰੀਆ ਨੇ ਪਰਮਾਣੂੰ ਹਮਲੇ ਦੀ ਧਮਕੀ ਦਿੱਤੀ
ਸਿਓਲ- ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਸੈਨਾਵਾਂ ਨੇ ਸੋਮਵਾਰ ਤੋਂ ਸੰਯੁਕਤ ਅਭਿਆਸ ਸ਼ੁਰੂ ਕਰ ਦਿੱਤੇ ਹਨ। ਉਤਰ ਕੋਰੀਆ ਨੇ ਇਸ ਦੀ ਆਲੋਚਨਾ ਕਰਦੇ ਹੋਏ ਦੱਖਣੀ ਕੋਰੀਆ ਅਤੇ ਅਮਰੀਕਾ ਤੇ ਪਰਮਾਣੂੰ ਹਮਲੇ ਕਰਨ ਦੀ ਧਮਕੀ ਦੇ ਦਿੱਤੀ ਹੈ।ਉਤਰੀ ਕੋਰੀਆ ਨੇ ਦੱਖਣੀ … More
ਸਾਬਕਾ ਪ੍ਰਧਾਨਮੰਤਰੀ ਬਰਲਸਕੋਨੀ ਨੂੰ ਇੱਕ ਸਾਲ ਦੀ ਸਜ਼ਾ
ਰੋਮ- ਇਟਲੀ ਦੇ ਸਾਬਕਾ ਪ੍ਰਧਾਨਮੰਤਰੀ ਸਿਲਵਿਓ ਬਰਲਸਕੋਨੀ ਜੋ ਕਿ ਅਪਣੀਆਂ ਰੰਗੀਨ ਮਿਜ਼ਾਜੀਆਂ ਕਰਕੇ ਸਦਾ ਸੁਰਖੀਆਂ ਵਿੱਚ ਰਹੇ ਹਨ। ਉਨ੍ਹਾਂ ਨੂੰ ਇਟਲੀ ਦੀ ਹੀ ਇੱਕ ਅਦਾਲਤ ਨੇ ਇੱਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਬਰਲਸਕੋਨੀ ਨੂੰ ਆਪਣੇ ਨਿਜੀ ਅਖਬਾਰ ਦੇ ਲਈ … More
ਰੀਪਬਲੀਕਨ ਮੈਂਬਰਾਂ ਨੇ ਓਬਾਮਾ ਨੂੰ ਖਰਚ ‘ਚ ਕਟੌਤੀ ਕਰਨ ਲਈ ਕੀਤਾ ਮਜ਼ਬੂਰ
ਵਾਸ਼ਿੰਗਟਨ- ਅਮਰੀਕਾ ਦੇ ਬਜਟ ਵਿੱਚ ਕਟੌਤੀ ਅਤੇ ਰਾਜਕੋਸ਼ ਘਾਟੇ ਦੇ ਮੁੱਦੇ ਤੇ ਰੀਪਬਲੀਕਨ ਪਾਰਟੀ ਦੇ ਸਾਂਸਦ ਮੈਂਬਰਾਂ ਅਤੇ ਰਾਸ਼ਟਰਪਤੀ ਓਬਾਮਾ ਵਿੱਚਕਾਰ ਸਹਿਮਤੀ ਨਹੀਂ ਬਣ ਸਕੀ।ਇਸ ਲਈ ਓਬਾਮਾ ਨੂੰ ਨਾਂ ਚਾਹੁੰਦਿਆਂ ਹੋਇਆਂ ਵੀ ਸਰਕਾਰੀ ਕਰਚ ਵਿੱਚ 85 ਅਰਬ ਡਾਲਰ ਦੀ ਕਟੌਤੀ … More
ਜਨਰਲ ਮੁਸ਼ਰੱਫ਼ ਨੇ ਪਾਕਿਸਤਾਨ ਵਾਪਿਸ ਆਉਣ ਦਾ ਕੀਤਾ ਐਲਾਨ
ਦੁਬਈ- ਪਿੱਛਲੇ ਚਾਰ ਸਾਲਾਂ ਤੋਂ ਜਲਾਵਤਨ ਹੋਏ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੇ ਸ਼ੁਕਰਵਾਰ ਨੂੰ ਬਿਆਨ ਦਿੱਤਾ ਕਿ ਉਹ ਦੇਸ਼ ਵਿੱਚ ਅੰਤਰਿਮ ਸਰਕਾਰ ਦਾ ਗਠਨ ਹੁੰਦੇ ਹੀ ਪਾਕਿਸਤਾਨ ਵਾਪਿਸ ਪਰਤ ਆਉਣਗੇ।ਉਨ੍ਹਾਂ ਨੇ ਇਹ ਉਮੀਦ ਜਾਹਿਰ ਕੀਤੀ ਕਿ 16 … More
ਬਲੈਕ ਹੋਲ ਦੀ ਗਤੀ ਸਬੰਧੀ ਖੋਜ ਸਫਲ ਹੋਈ
ਵਾਸ਼ਿੰਗਟਨ- ਨਾਸਾ ਦੇ ਵਿਗਿਆਨਿਕਾਂ ਨੂੰ ਪਹਿਲੀ ਵਾਰ ਬਲੈਕ ਹੋਲ ਦੀ ਚਕਰੀ ਗਤੀ ਨੂੰ ਨਾਪਣ ਵਿੱਚ ਸਫਲਤਾ ਮਿਲੀ ਹੈ। ਉਨ੍ਹਾਂ ਨੇ ਇਹ ਖੋਜ ਕੀਤੀ ਹੈ ਕਿ ਇਹ ਗਤੀ ਪਰਕਾਸ਼ ਦੀ ਗਤੀ ਦੇ ਬਰਾਬਰ ਹੈ। ਇਹ ਬਲੈਕ ਹੋਲ ਆਕਾਸ਼ ਗੰਗਾ ਐਨਜੀਸੀ 1365 … More
ਫਿਲਮ ‘ਆਰਗੋ’ਨੇ ਜਿੱਤਿਆ ਆਸਕਰ ਅਵਾਰਡ
ਲਾਸ ਏਂਜਲਸ- ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਹੋ ਰਹੇ 85ਵੇਂ ਆਸਕਰ ਸਮਾਗਮ ਵਿੱਚ ਡਾਇਰੈਕਟਰ ਬੇਨ ਅਫਲੇਕ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਆਰਗੋ’ ਨੂੰ ਸੱਭ ਤੋਂ ਸਰੇਸ਼ਟ ਫਿਲਮ ਅਵਾਰਡ ਮਿਲਿਆ।ਭਾਰਤੀ ਕਲਾਕਾਰਾਂ ਨੂੰ ਲੈ ਕੇ ਬਣੀ ਫਿਲਮ ‘ਲਾਈਫ ਆਫ ਪਾਈ’ਨੂੰ ਵੀ … More
ਸਰਕਾਰ ਘਟ ਗਿਣਤੀਆ ਦੀ ਸੁਰੱਖਿਆ ਨੂੰ ਯਕੀਨੀ ਬੁਣਾਵੇ
ਡੈਨਹਾਗ:ਸਿੱਖ ਕਮਿਉਨਿਟੀ ਬੈਨੇਲੁਕਸ ਵਲੋਂ ਹਰਜੀਤ ਸਿੰਘ ਹਾਲੈਂਡ ਨੇ ਹੈਦਰਾਬਾਦ ਬੰਬ ਧਮਾਕਿਆਂ ਵਿੱਚ ਮਾਰੇ ਗਏ ਲੋਕਾਂ ਦੇ ਪ੍ਰੀਵਾਰਾ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਿੱਖ ਧਰਮ ਦੇ ਸਰਬੱਤ ਦਾ ਭਲਾ ਮੰਗਦਾ ਹੈ। ਬੈਠੇ ਸੁੱਤਿਆ ਲੋਕਾ ਘਰ ਉੱਜੜ ਗਏ ਹਨ। ਦੋਸ਼ੀਆਂ … More
ਹਿਲਰੀ ਕਲਿੰਟਨ ਹੁਣ ਭਾਸ਼ਣ ਦੇ ਕੇ ਕਰੇਗੀ ਮੋਟੀ ਕਮਾਈ
ਵਾਸ਼ਿੰਗਟਨ- ਸਾਬਕਾ ਅਮਰੀਕੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਭਾਂਵੇ ਰਾਜਨੀਤੀ ਤੋਂ ਪਾਸੇ ਹੋ ਗਈ ਹੈ ਪਰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕਰਨ ਕਰਕੇ ਹੁਣ ਉਹ ਭਾਸ਼ਣ ਬਦਲੇ ਮੋਟੀ ਰਕਮ ਵਸੂਲੇਗੀ। ਉਸ ਦੇ ਇੱਕ ਭਾਸ਼ਣ ਦਾ ਮੁੱਲ ਦੋ ਲੱਖ ਡਾਲਰ (1.8 ਕਰੋੜ ਰੁਪੈ … More
ਰੂਸ ‘ਚ ਉਲਕਾਪਿੰਡ ਦੇ ਟੁਕੜੇ ਡਿੱਗਣ ਨਾਲ 1100 ਲੋਕ ਜਖਮੀ
ਮਾਸਕੋ- ਰੂਸ ਵਿੱਚ ਉਲਕਾਪਿੰਡ ਦੇ ਟੁਕੜੇ ਡਿੱਗਣ ਨਾਲ 1100 ਦੇ ਕਰੀਬ ਲੋਕ ਜਖਮੀ ਹੋ ਗਏ ਹਨ। ਇਸ 10 ਟਨ ਦੇ ਉਲਕਾਪਿੰਡ ਦੇ ਟੁਕੜਿਆਂ ਦੇ ਡਿੱਗਦੇ ਸਾਰ ਹੀ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਇਨ੍ਹਾਂ ਟੁਕੜਿਆਂ ਵਿੱਚੋਂ ਅੱਗ ਨਿਕਲ ਰਹੀ ਸੀ। ਰੂਸ … More









