ਅੰਤਰਰਾਸ਼ਟਰੀ

obama.sm

ਓਬਾਮਾ ਨੇ ਆਪਣੇ ਦੂਸਰੇ ਕਾਰਜਕਾਲ ਲਈ ਸਹੁੰ ਚੁੱਕੀ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੋਮਵਾਰ ਨੂੰ ਦੇਰ ਰਾਤ ਇੱਕ ਨਿਜੀ ਸਮਾਗਮ ਦੌਰਾਨ ਆਪਣੇ ਪ੍ਰੀਵਾਰ ਦੀ ਮੌਜੂਦਗੀ ਵਿੱਚ ਦੂਸਰੀ ਵਾਰ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਤੋਂ ਬਾਅਦ ਓਬਾਮਾ ਨੇ ਆਪਣੇ ਭਾਸ਼ਣ ਵਿੱਚ ਲੋਕਾਂ ਵੱਲੋਂ ਉਸ ਵਿੱਚ ਭਰੋਸਾ ਕਾਇਮ ਰੱਖਣ … More »

ਅੰਤਰਰਾਸ਼ਟਰੀ | Leave a comment
 

ਬੁਰਕਾ ਪਹਿਨਕੇ ਸਟੋਰ ਵਿੱਚ ਖਰੀਦੋ-ਫਰੋਖਤ ਕਰਨ ਆਈ ਔਰਤ ਨੂੰ ਜੁਰਮਾਨਾ

ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੇ ਦੇ ਛੈਲ ਇਲਾਕੇ ਵਿੱਚ ਇੱਕ 57 ਸਾਲਾਂ ਦੀ ਅਰਬੀ ਮੂਲ ਦੀ ਔਰਤ ਜਦੋਂ ਇੱਕ ਸੌਪਿੰਗ ਸੈਟਰ ਵਿੱਚ ਸਮਾਨ ਦੀ ਖਰੀਦੋ-ਫਰੋਖਤ ਕਰਨ ਲਈ ਆਈ ਤਾਂ ਉਸ ਨੇ ਪੂਰੇ ਸਰੀਰ ਨੂੰ ਬੁਰਕੇ ਨਾਲ ਢਕਿਆ ਹੋਇਆ ਸੀ।ਸਿਰਫ ਉਸ … More »

ਅੰਤਰਰਾਸ਼ਟਰੀ | Leave a comment
info_explaingovt.sm

ਕਾਦਰੀ ਅਤੇ ਸਰਕਾਰ ਵਿੱਚਕਾਰ ਹੋਇਆ ਸਮਝੌਤਾ

ਇਸਲਾਮਾਬਾਦ- ਪਾਕਿਸਤਾਨ ਦੀ ਜਰਦਾਰੀ ਸਰਕਾਰ ਅਤੇ ਮੁਸਲਿਮ ਧਾਰਮਿਕ ਨੇਤਾ ਤਾਹਿਰ-ਉਲ-ਕਾਦਰੀ ਦਰਮਿਆਨ ਵਿਰੋਧ-ਪ੍ਰਦਰਸ਼ਨ ਨੂੰ ਖਤਮ ਕਰਨ ਸਬੰਧੀ ਸਮਝੌਤਾ ਹੋ ਗਿਆ ਹੈ।ਇਹ ਸਪੱਸ਼ਟ ਨਹੀਂ ਹੋਇਆ ਕਿ ਧਾਰਮਿਕ ਨੇਤਾ ਅਤੇ ਸਰਕਾਰ ਵਿੱਚ ਕਿਸ ਤਰ੍ਹਾਂ ਦਾ ਸਮਝੌਤਾ ਹੋਇਆ ਹੈ। ਕਾਦਰੀ ਪਿੱਛਲੇ ਚਾਰ ਦਿਨਾਂ ਤੋਂ … More »

ਅੰਤਰਰਾਸ਼ਟਰੀ | Leave a comment
v.sm

ਪਾਕਿਸਤਾਨ ‘ਚ ਹੋਏ ਬੰਬ ਧਮਾਕਿਆਂ ਨੇ 116 ਲੋਕਾਂ ਦੀ ਜਾਨ ਲਈ

ਇਸਲਾਮਾਬਾਦ- ਬਲੋਚਿਸਤਾਨ ਅਤੇ ਖੈਬਰ ਸੂਬਿਆਂ ਵਿੱਚ ਹੋਏ 6 ਬੰਬ ਧਮਾਕਿਆਂ ਨੇ ਪੂਰੇ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ।ਇਨ੍ਹਾਂ ਧਮਾਕਿਆਂ ਵਿੱਚ 166 ਲੋਕਾਂ ਦੀ ਜਾਨ ਗਈ ਹੈ ਅਤੇ 235 ਤੋਂ ਵੱਧ ਲੋਕ ਜਖਮੀ ਹੋਏ ਹਨ। ਹਮਲਿਆਂ ਲਈ ਸੁਰੱਖਿਆ ਬਲਾਂ ਤੋਂ … More »

ਅੰਤਰਰਾਸ਼ਟਰੀ | Leave a comment
index.sm

ਪਾਕਿ ਸੈਨਾ ਨੇ ਭਾਰਤੀ ਸੈਨਿਕਾਂ ਦੀ ਹੱਤਿਆ ਨਹੀਂ ਕੀਤੀ : ਰਬਾਨੀ

ਇਸਲਾਮਾਬਾਦ-ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨੇ ਭਾਰਤ ਵੱਲੋਂ ਕੀਤੇ ਗਏ ਇਸ ਦਾਅਵੇ ਨੂੰ ਖਾਰਿਜ  ਕੀਤਾ ਜਿਸ ਵਿੱਚ ਇਹ ਆਰੋਪ ਲਗਾਇਆ ਗਿਆ ਸੀ ਕਿ ਪਾਕਿ ਸੈਨਿਕਾਂ ਨੇ ਭਾਰਤੀ ਖੇਤਰ ਵਿੱਚ ਘੁਸਪੈਠ ਕਰਕੇ ਦੋ ਭਾਰਤੀ ਸੈਨਿਕਾਂ ਦੀ ਵਹਿਸ਼ੀਆਨਾ ਢੰਗ ਨਾਲ ਹੱਤਿਆ ਕੀਤੀ … More »

ਅੰਤਰਰਾਸ਼ਟਰੀ | Leave a comment
imgHandler.ashx.sm

ਓਬਾਮਾ ਨੇ ਹੇਗਲ ਨੂੰ ਰੱਖਿਆ ਮੰਤਰੀ ਅਤੇ ਬਰੇਨਨ ਨੂੰ ਸੀਆਈਏ ਮੁੱਖੀ ਬਣਾਉਣ ਦਾ ਕੀਤਾ ਐਲਾਨ

ਵਾਸ਼ਿੰਗਟਨ- ਰਾਸ਼ਟਰਪਤੀ ਬਰਾਕ ਓਬਾਮਾ ਨੇ ਜਾਨ ਬਰੇਨਨ ਨੂੰ ਸੀਆਈਏ ਮੁੱਖੀ ਅਤੇ ਚਕ ਹੇਗਲ ਨੂੰ ਰੱਖਿਆ ਮੰਤਰੀ ਬਣਾਉਣ ਦੀ ਘੋਸ਼ਣਾ ਕੀਤੀ ਹੈ। ਰੱਖਿਆ ਮੰਤਰੀ ਲੀਓਨ ਪੈਨੇਟਾ ਜੋ ਕਿ ਰੀਟਾਇਰ ਹੋ ਰਹੇ ਹਨ, ਉਨ੍ਹਾਂ ਦੀ ਖਾਲੀ ਹੋਈ ਡੀਫੈਂਸ ਸੈਕਟਰੀ ਦੀ ਪੁਜੀਸ਼ਨ ਚਕ … More »

ਅੰਤਰਰਾਸ਼ਟਰੀ | Leave a comment
Coat_of_arms_of_Pakistan.svg.sm

ਸੈਨਾ ਦੀ ਨਿਗਰਾਨੀ ‘ਚ ਹੋ ਸਕਦੀਆਂ ਹਨ ਪਾਕਿਸਤਾਨੀ ਚੋਣਾਂ

ਇਸਲਾਮਾਬਾਦ- ਪਾਕਿਸਤਾਨ ਵਿੱਚ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਸੈਨਾ ਦੀ ਨਿਗਰਾਨੀ ਵਿੱਚ ਹੋ ਸਕਦੀਆਂ ਹਨ। ਮੁੱਖ ਚੋਣ ਕਮਿਸ਼ਨਰ ਫਖਰੂਦੀਨ ਇਬਰਾਹਿਮ ਨੇ ਬੁੱਧਵਾਰ ਨੂੰ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਚੋਣਾਂ ਸੈਨਾ ਦੀ ਨਿਗਰਾਨੀ ਹੇਠ ਕਰਵਾਉਣ ਦੀ ਸਿਫਾਰਿਸ਼ ਕੀਤੀ ਹੈ। ਹਾਲਾਤ ਦਾ … More »

ਅੰਤਰਰਾਸ਼ਟਰੀ | Leave a comment
President Asif Ali Zardari unveiling the plaque to inaugurate Phase 1 of Shaheed Mohtarma Benazir Bhutto Drinking Water Programme of the Sindh Government in Karachi on December 21, 2012. Mr. Bilawal Bhutto Zardari, Governor Ishratul ibad Khan and Chief Minister Syed Qaim Ali Shah also present.

ਪੀਪੀਪੀ ਅਗਲੀਆਂ ਚੋਣਾਂ ਬਿਲਾਵੱਲ ਦੀ ਅਗਵਾਈ ਵਿੱਚ ਲੜੇਗੀ

ਇਸਲਾਮਾਬਾਦ- ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਆਪਣੀ ਮਾਂ ਅਤੇ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ ਪੰਜਵੀਂ ਬਰਸੀ ਮੌਕੇ ਰਸਮੀ ਤੌਰ ਤੇ ਸਰਗਰਮ ਰਾਜਨੀਤੀ ਵਿੱਚ ਪਰਵੇਸ਼ ਕਰਨਗੇ। ਰਾਸ਼ਟਰਪਤੀ ਜਰਦਾਰੀ ਦੇ ਕਰੀਬੀ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਸਿੰਧ ਵਿੱਚ ਗੜ੍ਹੀ … More »

ਅੰਤਰਰਾਸ਼ਟਰੀ | Leave a comment
800px-CRH2C_&_CRH3C_200808.sm

ਟੈਸਟ ‘ਚ ਸਫਲ ਰਹੀ ਚੀਨ ਦੀ ਹਾਈ ਸਪੀਡ ਟਰੇਨ

ਪੇਚਿੰਗ- ਚੀਨ ਨੇ ਪੇਚਿੰਗ ਅਤੇ ਗੁਆਂਗਝਾਊ ਸ਼ਹਿਰਾਂ ਵਿੱਚਕਾਰ ਸੱਭ ਤੋਂ ਲੰਬੀ ਦੂਰੀ ਦੀ ਹਾਈ ਸਪੀਡ ਟਰੇਨ ਦਾ ਐਤਵਾਰ ਨੂੰ ਸਫਲਤਾ ਪੂਰਵਕ ਟੈਸਟ ਕੀਤਾ ਗਿਆ ਹੈ। ਚੀਨ ਵਿੱਚ ਇਸ 2,298 ਕਿਲੋਮੀਟਰ ਲੰਬੀ ਲਾਈਨ ਦੀ ਸ਼ੁਰੂਆਤ 26 ਦਸੰਬਰ ਤੋਂ ਹੋਣ ਵਾਲੀ ਹੈ। … More »

ਅੰਤਰਰਾਸ਼ਟਰੀ | Leave a comment
433px-Elizabeth_II_greets_NASA_GSFC_employees,_May_8,_2007_edit.sm

ਅੰਟਾਰਕਟਿਕਾ ਦੇ ਦੱਖਣੀ ਖੇਤਰ ਨੂੰ ਮਹਾਰਾਣੀ ਇਲੈਜ਼ਬਿਥ ਦਾ ਨਾਂ ਦਿੱਤਾ

ਲੰਡਨ-ਮਹਾਰਾਣੀ ਦੇ ਡਾਊਨਿੰਗ ਸਟਰੀਟ ਜਾਣ ਅਤੇ ਕੈਬਨਿਟ ਮੀਟਿੰਗ ਵਿੱਚ ਹਿੱਸਾ ਲੈਣ ਨੂੰ ਯਾਦਗਰੀ ਬਣਾਉਂਦੇ ਹੋਏਵਿਦੇਸ਼ ਵਿਭਾਗ ਨੇ ਅੰਟਾਰਕਟਿਕਾ ਦੇ ਇੱਕ ਹਿੱਸੇ ਦਾ ਨਾਂ ਮਹਾਰਾਣੀ ਇਲੈਜ਼ਬਿਥ ਦੇ ਨਾਂ ਤੇ ਕਰਨ ਦਾ ਫੈਸਲਾ ਕੀਤਾ ਹੈ।ਮਹਾਰਾਣੀ ਇਲੈਜ਼ਬੈਥ ਨੇ ਬ੍ਰਿਟੇਨ ਦੀ ਕੈਬਨਿਟ ਮੀਟਿੰਗ ਵਿੱਚ … More »

ਅੰਤਰਰਾਸ਼ਟਰੀ | Leave a comment