ਅੰਤਰਰਾਸ਼ਟਰੀ
ਆਖਿਰ ਲਾਦੇਨ ਅਮਰੀਕੀ ਹਮਲੇ ‘ਚ ਮਾਰਿਆ ਗਿਆ – ਓਬਾਮਾ
ਦੁਨੀਆਂ ਦਾ ਸਭ ਤੋਂ ਖ਼ਤਰਨਾਕ ਅਤਿਵਾਦੀ ਓਸਾਮਾ ਬਿਨ ਲਾਦੇਨ ਅਮਰੀਕੀ ਹਮਲੇ ਦੌਰਾਨ ਮਾਰਿਆ ਗਿਆ। ਸਾਰੀ ਦੁਨੀਆਂ ਲਈ ਸਿਰਦਰਦ ਬਣਿਆ ਓਸਾਮਾ ਬਿਨ ਲਾਦੇਨ ਅਤਿਵਾਦੀ ਜਥੇਬੰਦੀ ਅਲ ਕਾਇਦਾ ਦਾ ਮੁੱਖੀ ਸੀ। ਲਾਦੇਨ ਦੇ ਮਾਰੇ ਜਾਣ ਦੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ … More
ਲੀਬੀਆ ‘ਚ ਭੀੜ ਨੇ ਬ੍ਰਿਟਿਸ਼ ਦੂਤਘਰ ਸਾੜਿਆ
ਤ੍ਰਿਪੋਲੀ-ਨਾਟੋ ਵਲੋਂ ਲੀਬੀਆ ‘ਚ ਕੀਤੇ ਜਾ ਰਹੇ ਹਮਲਿਆਂ ਕਰਕੇ ਗੁੱਸੇ ਵਿਚ ਆਈ ਭੀੜ ਵਲੋਂ ਬ੍ਰਿਟਿਸ਼ ਅਤੇ ਇਟਲੀ ਦੇ ਦੂਤਘਰਾਂ ‘ਤੇ ਹਮਲਾ ਬੋਲਿਆ ਗਿਆ। ਭੀੜ ਵਲੋਂ ਬ੍ਰਿਟੇਨ ਦਾ ਦੂਤਘਰ ਪੂਰੀ ਤਰ੍ਹਾਂ ਸਾੜ ਦਿੱਤਾ ਗਿਆ। ਨਾਟੋ ਵਲੋਂ ਕੀਤੇ ਜਾ ਰਹੇ ਹਮਲਿਆਂ ਵਿਚ … More
ਤਾਲਿਬਾਨ ਅਫ਼ਗਾਨਿਸਤਾਨ ਵਿੱਚ ਫਿਰ ਹਮਲੇ ਕਰਨਗੇ
ਕੰਧਾਰ- ਤਾਲਿਬਾਨ ਦਾ ਕਹਿਣਾ ਹੈ ਕਿ ਉਹ ਐਤਵਾਰ ਤੋਂ ਫਿਰ ਆਪਣਾ ਸੰਘਰਸ਼ ਸ਼ੁਰੂ ਕਰ ਰਹੇ ਹਨ। ਉਹ ਵਿਦੇਸ਼ੀ ਸੈਨਾ, ਅਫ਼ਗਾਨਿਸਤਾਨੀ ਸੈਨਾ ਅਤੇ ਅਧਿਕਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਣਗੇ। ਤਾਲਿਬਾਨ ਨੇ ਆਮ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਸਰਕਾਰੀ ਇਮਾਰਤਾਂ, ਸੈਨਾਂ … More
ਅਮਰੀਕਾ ‘ਚ ਤੂਫ਼ਾਨ ਨਾਲ 300 ਦੇ ਕਰੀਬ ਲੋਕ ਮਾਰੇ ਗਏ
ਅਲਬਾਮਾ- ਅਮਰੀਕਾ ਦੇ ਦੱਖਣ-ਪੂਰਬ ਦੇ ਰਾਜਾਂ ਵਿੱਚ ਆਏ ਤੂਫ਼ਾਨ ਨਾਲ 300 ਦੇ ਕਰੀਬ ਲੋਕ ਮਾਰੇ ਗਏ ਹਨ। ਅਲਬਾਮਾ ਵਿੱਚ ਸੱਭ ਤੋਂ ਜਿਆਦਾ ਨੁਕਸਾਨ ਹੋਇਆ ਹੈ। ਅਮਰੀਕਾ ਦੇ 6 ਰਾਜਾਂ ਵਿੱਚ ਤੂਫ਼ਾਨ ਨੇ ਬਹੁਤ ਤਬਾਹੀ ਮਚਾਈ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਇਨ੍ਹਾਂ … More
ਅਮਰੀਕਾ ਨੂੰ ਛੱਡ ਕੇ ਕਰਜ਼ਈ ਚੀਨ ਨਾਲ ਦੋਸਤੀ ਕਰੇ- ਗਿਲਾਨੀ
ਵਾਸਿੰਗਟਨ – ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਕਿਹਾ ਹੈ ਕਿ ਉਹ ਅਮਰੀਕਾ ਦਾ ਸਾਥ ਛੱਡ ਦੇਵੇ ਅਤੇ ਤਾਲੇਬਾਨ ਨਾਲ ਸਮਝੌਤੇ ਅਤੇ ਦੇਸ਼ ਦੀ ਅਰਥਵਿਵਸਥਾ ਦੇ ਪੁਨਰ ਨਿਰਮਾਣ ਲਈ ਚੀਨ ਨਾਲ ਮਿੱਤਰਤਾ ਕਰ … More
ਰੂਸ, ਲੀਬੀਆ ਤੇ ਨਵੇਂ ਪ੍ਰਸਤਾਵ ਦਾ ਸਮਰਥਣ ਨਹੀਂ ਕਰੇਗਾ – ਸਰਗੇਈ
ਮਾਸਕੋ- ਸੰਯੁਕਤ ਰਾਸ਼ਟਰ ਵਿੱਚ ਲੀਬੀਆ ਦੇ ਖਿਲਾਫ਼ ਲਿਆਂਦੇ ਗਏ ਕਿਸੇ ਵੀ ਨਵੇਂ ਪ੍ਰਸਤਾਵ ਦਾ ਰੂਸ ਵਲੋਂ ਸਮਰਥਣ ਨਹੀਂ ਕੀਤਾ ਜਾਵੇਗਾ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵੋਵ ਨੇ ਕਿਹਾ ਹੈ ਕਿ ਲੀਬੀਆ ਮਸਲੇ ਤੇ ਨਵੇਂ ਪ੍ਰਸਤਾਵ ਬਾਰੇ ਚਰਚਾ ਕੋਈ ਨਹੀਂ ਕੀਤੀ … More
ਭਾਰਤ ਨਾਲ ਲਾਭਵੰਦ ਵਪਾਰਿਕ ਸਬੰਧ ਕਾਇਮ ਰੱਖਣੇ ਚਾਹੀਦੇ ਹਨ-ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਦੋਵਾਂ ਦੇਸ਼ਾਂ ਵਿਚਕਾਰ ਰਚਨਾਤਮਕ ਗੱਲਬਾਤ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਸਰਵਜਨਿਕ ਹਿੱਤ ਅਤੇ ਸਰਵਜਨਿਕ ਸਨਮਾਨ ਦੇ ਅਧਾਰ ਤੇ ਦੁਵੱਲੇ ਸਬੰਧ ਬਣਾਉਣਾ ਚਾਹੁੰਦਾ ਹੈ। ਗਿਲਾਨੀ ਨੇ ਇਹ ਬਿਆਨ … More
ਕੰਧਾਰ ਦੀ ਜੇਲ੍ਹ ਵਿਚੋਂ 476 ਅਤਵਾਦੀ ਫਰਾਰ
ਕੰਧਾਰ – ਅਫ਼ਗਾਨਿਸਤਾਨ ਦੇ ਸ਼ਹਿਰ ਕੰਧਾਰ ਦੀ ਜੇਲ੍ਹ ਵਿਚੋਂ 500 ਦੇ ਕਰੀਬ ਤਾਲੇਬਾਨ ਅਤਵਾਦੀ ਭੱਜ ਗਏ ਹਨ। ਦਹਿਸ਼ਤਗਰਦਾਂ ਨੇ ਬਾਹਰਲੇ ਪਾਸੇ ਤੋਂ ਜੇਲ੍ਹ ਤੱਕ ਇੱਕ ਸੁਰੰਗ ਪੁੱਟੀ ਅਤੇ ਆਪਣੇ ਸਾਥੀਆਂ ਨੂੰ ਛਡਵਾ ਕੇ ਭੱਜ ਗਏ। ਜੇਲ੍ਹ ਦੇ ਇੱਕ ਅਧਿਕਾਰੀ ਦਾ … More
ਅਮਰੀਕਾ ਪਾਕਿਸਤਾਨ ਨੂੰ ਦੇਵੇਗਾ 85 ਮਿੰਨੀ ਡਰੋਨ
ਇਸਲਾਮਾਬਾਦ – ਪਾਕਿਸਤਾਨ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਡਰੋਨ ਦੀ ਮੰਗ ਨੂੰ ਆਖਿਰ ਅਮਰੀਕਾ ਨੇ ਸਵੀਕਾਰ ਕਰ ਹੀ ਲਿਆ। ਅਮਰੀਕਾ ਨੇ ਮਿੰਨੀ ਡਰੋਨਜ਼ ਦੇਣ ਦਾ ਫੈਸਲਾ ਕੀਤਾ ਹੈ। ਅਮਰੀਕੀ ਪ੍ਰਸਾਸ਼ਨ ਵਲੋਂ ਇਹ ਵੀ ਸੰਕੇਤ ਦਿੱਤੇ ਗਏ ਕਿ ਅਤਵਾਦੀਆਂ … More
ਅਮਰੀਕਾ ਤੋਂ ਲੋਕ ਸਸਤੇ ਇਲਾਜ ਲਈ ਇੰਡੀਆ ਨਾਂ ਜਾਣ
ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਉਹ ਇਹ ਬਿਲਕੁਲ ਪਸੰਦ ਨਹੀਂ ਕਰਦੇ ਕਿ ਸਾਡੇ ਦੇਸ਼ ਦੇ ਲੋਕ ਸਸਤਾ ਇਲਾਜ ਕਰਵਾਉਣ ਲਈ ਭਾਰਤ ਜਾਣ। ਉਨ੍ਹਾਂ ਕਿਹਾ ਕਿ ਬਹੁਤ ਜਲਦ ਹੀ ਅਮਰੀਕਾ ਵਿੱਚ ਅਜਿਹੀ ਮੈਡੀਕਲ ਪ੍ਰਣਾਲੀ ਲਾਗੂ ਕਰਨ … More










