ਅੰਤਰਰਾਸ਼ਟਰੀ
ਅਲ ਕਾਇਦਾ ਹਮਲਾ ਕਰਨ ਦੇ ਸਮਰਥ- ਅਮਰੀਕਾ
ਵਾਸਿ਼ਗਟਨ- ਅਮਰੀਕੀ ਫੌਜਾਂ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਅਲ ਕਾਇਦਾ ਬਹੁਤ ਸਮਰਥ ਹੈ ਅਤੇ ਉਸਦਾ ਪੂਰਾ ਧਿਆਨ ਹੁਣ ਅਮਰੀਕਾ ‘ਤੇ ਹਮਲਾ ਕਰਨ ਵੱਲ ਹੈ। ਅਧਿਕਾਰੀ ਨੇ ਅਫ਼ਗਾਨਿਸਤਾਨ ਦੇ ਹਾਲਤ ਨੂੰ ਸੰਜੀਦਾ ਅਤੇ ਲਗਾਤਾਰ ਵਿਗੜਦੇ ਹੋਏ ਦਸਿਆ। ਉਨ੍ਹਾਂ … More
ਐਚਆਈਵੀ, ਟੀਬੀ ਆਦਿ ਲਈ ਹੋਮੀਓਪੈਥੀ ਠੀਕ ਨਹੀਂ-ਡਬਲਿਊਐਚਓ
ਵਿਸ਼ਵ ਸਵਾਸਥ ਸੰਗਠਨ ਦਾ ਕਹਿਣਾ ਹੈ ਕਿ ਐਚਆਈਵੀ, ਟੀਬੀ ਅਤੇ ਮਲੇਰੀਆ ਜਿਹੀਆਂ ਬਿਮਾਰੀਆਂ ਦੇ ਲਈ ਹੋਮੀਓਬੈਥੀ ਦੇ ਇਲਾਜ ‘ਤੇ ਨਿਰਭਰ ਨਹੀਂ ਕਰਨਾ ਚਾਹੀਦਾ। ‘ਵਾਇਸ ਆਫ਼ ਯੰਗ ਸਾਇੰਸ ਨੈਟਵਰਕ’ ਦੇ ਬ੍ਰਿਟੇਨ ਅਤੇ ਅਫ਼ਰੀਕੀ ਖੋਜਕਾਰਾਂ ਨੇ ਜੂਨ ਵਿਚ ਵਿਸ਼ਵ ਸਵਾਸਥ ਸੰਗਠਨ (ਡਬਲਿਊਐਚਓ) … More
ਤਾਲਿਬਾਨ ਦੀ ਆਪਸੀ ਲੜਾਈ ਵਿਚ ਬੈਤੁਲਾ ਦੇ ਵਿਰੋਧੀ ਧਿਰ ਦੇ 17 ਅਤਵਾਦੀ ਮਾਰੇ ਗਏ
ਇਸਲਾਮਾਬਾਦ – ਪਾਕਿਸਤਾਨ ਵਿਚ ਬੈਤੁਲਾ ਦੇ ਮਾਰੇ ਜਾਣ ਤੋਂ ਬਾਅਦ ਤਾਲਿਬਾਨ ਦੇ ਦੋ ਧੜ੍ਹਿਆਂ ਵਿਚ ਆਪਸੀ ਲੜਾਈ ਚਲ ਰਹੀ ਹੈ। ਇਸ ਖੂਨੀ ਸੰਘਰਸ਼ ਵਿਚ ਮੌਲਵੀ ਨਜ਼ੀਰ ਗਰੁਪ ਦੇ 17 ਦਹਿਸ਼ਤਗਰਦ ਮਾਰੇ ਗਏ ਹਨ। ਇਹ ਗਰੁਪ ਬੈਤੁਲਾ ਗਰੁਪ ਦਾ ਵਿਰੋਧੀ ਧੜ੍ਹਾ … More
ਜਰਦਾਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਦੀ ਸਾਜਿਸ਼
ਇਸਲਾਮਾਬਾਦ – ਪਾਕਿਸਤਾਨ ਦੀ ਰਾਜਨੀਤੀ ਵਿਚ ਬੜੀ ਡੂੰਘੀ ਸਾਜਿਸ਼ ਚਲ ਰਹੀ ਹੈ। ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੂੰ ਇਸ ਗੱਲ ਦੀ ਪੱਕੀ ਸੂਹ ਮਿਲੀ ਹੈ ਕਿ ਕੁਝ ਰਾਜਨੀਤਕ ਅਤੇ ਦੂਸਰੇ ਤੱਤ ਮਿਲ ਕੇ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਪਦ ਤੋਂ ਹਟਾਉਣ ਦੀਆਂ … More
ਬੈਤੁਲਾਹ ਦੀ ਗੱਦੀ ‘ਤੇ ਅਲ ਕਾਇਦਾ ਦੀ ਨਜ਼ਰ
ਲੰਦਨ/ਇਸਲਾਮਾਬਾਦ- ਪਾਕਿਸਤਾਨੀ ਤਾਲਿਬਾਨ ਦੇ ਮੁਖੀ ਬੈਤੁਲਾਹ ਮਹਿਸੂਦ ਦੀ ਮੌਤ ਤੋਂ ਬਾਅਦ ਅਲ ਕਾਇਦਾ ਆਪਣੇ ਕਿਸੇ ਖਾਸ ਕਮਾਂਡਰ ਨੂੰ ਇਸ ਅਤਿਵਾਦੀ ਜਥੇਬੰਦੀ ਦਾ ਮੁਖੀ ਬਨਾਉਣ ਦੀ ਕੋਸਿ਼ਸ਼ ਕਰ ਰਿਹਾ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਇਸ ਗੱਲ ਦਾ ਖਦਸ਼ਾ … More
ਤੂਫ਼ਾਨ ਨਾਲ ਹੋਏ ਲੱਖਾਂ ਚੀਨੀ ਘਰੋਂ ਬੇਘਰ
ਮੋਰਾਕੋਤ ਟਾਈਫੋਨ ਦੀ ਤਬਾਹੀ ਤੋਂ ਬਚਣ ਲਈ ਚੀਨ ਦੀ ਸਰਕਾਰ ਨੇ ਅੰਦਾਜ਼ਨ ਦਸ ਲੱਖ ਲੋਕਾਂ ਨੂੰ ਦੇਸ਼ ਦੇ ਦੱਖਣੀ ਕਿਨਾਰੇ ਤੋਂ ਬਾਹਰ ਜਾਣ ਲਈ ਕਿਹਾ ਹੈ। ਤੂਫ਼ਾਨ ਵਿਚ ਹੁਣ ਤੱਕ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਚਾਰ ਲੋਕ … More
ਬੈਤੁਲਾਹ ਦੇ ਮਾਰੇ ਜਾਣ ਦੇ ਸੰਕੇਤ ਪੱਕੇ
ਵਜ਼ੀਰਿਸਤਾਨ- ਤਹਿਰੀਕ ਏ ਤਾਲਿਬਾਨ ਦੇ ਲੀਡਰ ਬੈਤੁਲਾਹ ਮਹਿਸੂਦ ਦੀ ਮੌਤ ਦੇ ਮਾਮਲੇ ਵਿਚ ਇਕ ਨਵਾਂ ਮੋੜ ਐਤਵਾਰ ਨੂੰ ਦੇਰ ਰਾਤੀਂ ਆਇਆ, ਜਦੋਂ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਬੈਤੁਲਾਹ ਦੇ ਮਾਰੇ ਜਾਣ ਦੀਆਂ ਖ਼ਬਰਾਂ ਕਾਫੀ ਹੱਦ ਤੱਕ ਪੱਕੀਆਂ … More
ਮੂਨ ਨੇ ਪਰਮਾਣੂੰ ਹੱਥਿਆਰ ਬੰਦ ਕਰਨ ਦੀ ਅਪੀਲ ਕੀਤੀ
ਵਸਿੰਗਟਨ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਸਾਰੇ ਦੇਸ਼ਾਂ ਨੂੰ ਪਰਮਾਣੂੰ ਹੱਥਿਆਰਾਂ ਦੀ ਦੌੜ ਬੰਦ ਕਰਨ ਲਈ ਕਿਹਾ ਹੈ। ਦੁਨੀਆ ਦੇ ਸਾਰੇ ਦੇਸ਼ਾਂ ਵਿਚ ਪਰਮਾਣੂੰ ਹੱਥਿਆਰਾਂ ਦੀ ਦੌੜ ਤੇ ਮੂਨ ਨੇ ਚਿੰਤਾ ਜਾਹਿਰ ਕੀਤੀ। ਮੂਨ ਨੇ … More
ਸ਼ਾਕਾਹਾਰੀ ਲੋਕਾਂ ਨੇ ਪਿੱਕਨਿੱਕ ਮਨਾਈ
ਪੈਰਿਸ (ਸੁਖਵੀਰ ਸਿੰਘ ਸੰਧੂ) -ਕੱਲ ਇਥੇ ਸ਼ਾਕਾਹਾਰੀ (ਮਾਜ਼ੇ ਵੈਜੀਟੇਰੀਅਨ ਓਰਗਾਨੀਜੇਸ਼ਨ) ਨਾਂ ਦੀ ਸੰਸਥਾ ਨੇ ਪੋਰਟ ਦਾ ਵਿਲਟ ਨਾਂ ਦੇ ਪਾਰਕ ਵਿੱਚ ਸ਼ਾਕਾਹਾਰੀ ਲੋਕਾਂ ਨਾਲ ਰਲ ਮਿਲ ਕੇ ਪਿੱਕ ਨਿੱਕ ਮਨਾਈ ਹੈ।ਇਸ ਸੰਸਥਾ ਵਲੋਂ ਉਹਨਾਂ ਸਭ ਲੋਕਾਂ ਨੂੰ ਖੁੱਲਾ ਸੱਦਾ ਸੀ, … More
ਪੈਰਿਸ ਵਿੱਚ ਔਰਤ ਦੀ ਚੌਦਵੀ ਮੰਜ਼ਲ ਤੋਂ ਡਿੱਗ ਕੇ ਮੌਤ
ਪੈਰਿਸ(ਸੁਖਵੀਰ ਸਿੰਘ ਸੰਧੂ) – ਕੱਲ ਇਸ ਦੇ ਨਾਲ ਲਗਦੇ ਇਲਾਕੇ ਵਾਲ ਦਾ ਮਾਰੀਨ ਨਾਂ ਦੇ ਏਰੀਏ ਵਿੱਚ ਇੱਕ 62- 63 ਸਾਲਾਂ ਦੀ ਔਰਤ ਆਪਣੇ ਘਰ ਦੀ ਚੌਦਵੀ ਮੰਜ਼ਲ ਤੋਂ ਡਿੱਗ ਕੇ ਹਲਾਕ ਹੋ ਗਈ।ਉਹ ਉਸ ਵਕਤ ਆਪਣੇ ਘਰ ਦੇ ਸ਼ੀਸ਼ੇ … More
