ਅੰਤਰਰਾਸ਼ਟਰੀ

 

ਸੁਪਰੀਮਕੋਰਟ ਦੇ ਫੈਸਲੇ ਨਾਲ ਜਰਦਾਰੀ ਮੁਸ਼ਕਿਲ ਵਿਚ

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਰਨਲ ਮੁਸ਼ਰਫ ਦੇ ਸਮੇਂ ਲਗਾਈ ਗਈ ਐਮਰਜੈਂਸੀ ਨੂੰ ਸੁਪਰੀਮ ਕੋਰਟ ਨੇ ਗੈਰਸੰਵਿਧਾਨਿਕ ਕਰਾਰ ਦੇਣ ਤੋਂ ਬਾਅਦ ਜਰਦਾਰੀ ਤੇ ਵੀ ਸਿ਼ਕੰਜਾ ਕਸਣਾ ਸ਼ੁਰੂ ਕਰ ਦਿਤਾ ਹੈ। ਸੁਪਰੀਮ ਕੋਰਟ ਨੇ ਐਨ.ਆਰ.ਓ. ਦਾ ਭਵਿਖ ਨਿਰਧਾਰਣ ਕਰਨ ਲਈ ਮਿਆਦ … More »

ਅੰਤਰਰਾਸ਼ਟਰੀ | Leave a comment
 

ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਵੱਲੋਂ ਸ਼ਵਿੰਦਰ ਬਾਠ ਨੂੰ ਸ਼ਰਧਾਂਜਲੀ

ਲੰਡਨ: (ਗੁਰਮੁਖ ਸਿੰਘ ਸਰਕਾਰੀਆ) ਪੰਜਾਬੀ ਦੇ ਸੰਸਾਰ-ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਨੇ ਸ਼ਵਿੰਦਰ ਸਿੰਘ ਬਾਠ ਉਰਫ਼ ਛਿੰਦਾ ਅਮਲੀ ਦੀ ਅਣਿਆਈ ਮੌਤ ‘ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਮਾਂ-ਖੇਡ ਕਬੱਡੀ ਲਈ ਸਾਰੀ ਜਿ਼ੰਦਗੀ ਨਿਸ਼ਾਵਰ ਕਰ ਦੇਣ ਵਾਲ ਛਿੰਦੇ ਦੀ ਮੌਤ ਨਾਲ … More »

ਅੰਤਰਰਾਸ਼ਟਰੀ | Leave a comment
 

ਬਲੋਚਿਸਤਾਨ ਵਿਚ ਭਾਰਤ ਦਾ ਹੱਥ ਹੋਣ ਬਾਰੇ ਕੋਈ ਠੋਸ ਸਬੂਤ ਨਹੀਂ-ਹਾਲਬਰੁਕ

ਵਸਿ਼ਗਟਨ – ਭਾਰਤ ਦੇ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿਚ ਦਖਲਅੰਦਾਜੀ਼ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵਿਚ ਕਾਫੀ ਵਿਵਾਦ ਛਿੜਿਆ ਹੋਇਆ ਹੈ। ਅਮਰੀਕਾ ਨੇ ਇਸ ਬਾਰੇ ਭਾਰਤ ਨੂੰ ਕਲੀਨ ਚਿਟ ਦਿੰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਵਲੋਂ ਅਜੇ ਤਕ ਕੋਈ … More »

ਅੰਤਰਰਾਸ਼ਟਰੀ | Leave a comment
 

ਓਬਾਮਾ ਦੇ ਜਨਮ ਸਬੰਧੀ ਮੁੱਦਾ ਫਿਰ ਉਠਿਆ

ਵਸਿ਼ਗਟਨ- ਬਰਾਕ ਓਬਾਮਾ ਦੇ ਜਨਮ ਸਥਾਨ ਸਬੰਧੀ ਵਿਵਾਦ ਫਿਰ ਚਰਚਿਆਂ ਵਿਚ ਹੈ। ਓਬਾਮਾ ਕੀਨਆਈ ਹੈ ਜਾਂ ਅਮਰੀਕੀ, ਇਹ ਮਾਮਲਾ ਹੋਰ ਉਲਝਦਾ ਜਾ ਰਿਹਾ ਹੈ। ਹਾਰਵਰਡ ਦੇ ਇਕ ਪ੍ਰੋਫੈਸਰ ਦੀ ਗ੍ਰਿਫਤਾਰੀ ਤੇ ਕਮੈਂਟ ਦੇ ਕੇ ਓਬਾਮਾ ਨਸਲੀ ਵਿਵਾਦ ਵਿਚ ਫਸ ਗਏ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਲਈ ਕਾਰਗਿਲ ਇਕ ਵੱਡੀ ਸਫਲਤਾ ਸੀ- ਮੁਸ਼ਰਫ

ਨਵੀਂ ਦਿੱਲੀ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਰਨਲ ਪ੍ਰਵੇਜ਼ ਮੁਸ਼ਰਫ ਨੇ ਕਿਹਾ ਹੈ ਕਿ ਕਾਰਗਿਲ ਦੀ ਮੁਹਿੰਮ ਪਾਕਿਸਤਾਨ ਲਈ ਇਕ ਬਹੁਤ ਵੱਡੀ ਸਫਲਤਾ ਸੀ। ਇਸ ਨਾਲ ਕਸ਼ਮੀਰ ਦੇ ਸਬੰਧ ਵਿਚ ਭਾਰਤ ਦੇ ਰਵਈਏ ਵਿਚ ਬਹੁਤ ਜਿਆਦਾ ਅਸਰ ਹੋਇਆ। ਕਾਰਗਿਲ ਸੰਘਰਸ਼ … More »

ਅੰਤਰਰਾਸ਼ਟਰੀ | Leave a comment
 

2011 ਦੇ ਅੰਤ ਤਕ ਸਾਰੇ ਅਮਰੀਕੀ ਸੈਨਿਕ ਇਰਾਕ ਤੋਂ ਹਟਾ ਲਏ ਜਾਣਗੇ- ਓਬਾਮਾ

ਵਸਿ਼ਗਟਨ- ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੇ ਇਰਾਕ ਦੇ ਪ੍ਰਧਾਨਮੰਤਰੀ ਨੂਰੀ ਅਲ ਮਲਿਕੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ 2011 ਦੇ ਅਖੀਰ ਤਕ ਆਪਣੇ ਸਾਰੇ ਸੈਨਿਕ ਇਰਾਕ ਤੋਂ ਹਟਾਉਣ ਦੇ ਆਪਣੇ ਵਾਇਦੇ ਤੇ ਕਾਇਮ ਹੈ। ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਵਾਈਟ ਹਾਊਸ … More »

ਅੰਤਰਰਾਸ਼ਟਰੀ | Leave a comment
 

ਪੈਰਿਸ ਵਿੱਚ ਚੋਰੀ ਦੀਆਂ ਵਾਰਦਾਤਾਂ ਘਟੀਆਂ

ਪੈਰਿਸ (ਸੁਖਵੀਰ ਸਿੰਘ ਸੰਧੂ)- ਪਿਛਲੇ ਦਿੱਨੀ ਮਿਲੀਆਂ ਖਬਰਾਂ ਮੁਤਾਬਕ ਪੈਰਿਸ ਵਿੱਚ ਪਿਛਲੇ ਸਾਲਾਂ ਨਾਲੋਂ ਸਾਲ 2008 ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ 58 ਪ੍ਰਤੀਸ਼ਤ ਕਮੀ ਹੋਈ ਹੈ।ਸਾਲ 2001 ਵਿੱਚ ਚੋਰੀ ਦੀਆਂ 270204 ਵਾਰਦਾਤਾਂ ਹੋਈਆਂ ਸਨ।ਜਦ ਕਿ ਪਿਛਲੇ ਸਾਲ ਭਾਵ 2008 ਵਿੱਚ … More »

ਅੰਤਰਰਾਸ਼ਟਰੀ | Leave a comment
 

ਰੀਨੋਲਟ ਕੰਪਨੀ ਨੇ ਬਿਜਲੀ ਤੇ ਚੱਲਣ ਵਾਲੀ ਕਾਰ ਬਣਾਈ

ਫਰਾਂਸ(ਸੁਖਵੀਰ ਸਿੰਘ ਸੰਧੂ)- ਇਥੋਂ ਦੀ ਮਸ਼ਹੂਰ ਰੀਨੋਲਟ ਕਾਰਾਂ ਦੀ ਕੰਪਨੀ ਨੇ ਸਾਲ 2011 ਵਿੱਚ ਬਿਜਲੀ ਨਾਲ ਚਾਰਜ਼ ਹੋ ਕੇ ਚੱਲਣ ਵਾਲੀ ਕਾਰ ਨੂੰ ਮਾਰਕੀਟ ਵਿੱਚ ਲੈ ਕੇ ਆਉਣ ਦਾ ਟੀਚਾ ਮਿਥਿਆ ਹੈ।ਇਸ ਨਵੇ ਮਾਡਲ ਦੀ ਕਾਰ ਦੀਆ ਲਾਈਟਾਂ, ਰੰਗ ਰੋਗਨ … More »

ਅੰਤਰਰਾਸ਼ਟਰੀ | Leave a comment
 

ਬੇਨਜ਼ੀਰ ਦੇ ਹਤਿਆਰੇ ਦੇਸ਼ ਨੂੰ ਵੰਡਣਾ ਚਾਹੁੰਦੇ ਸਨ- ਜਰਦਾਰੀ

ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨਮੰਤਰੀ ਭੁਟੋ ਦੀ ਹਤਿਆ ਦੀ ਸਾਜਿਸ਼ ਰਚਣ ਵਾਲੇ ਉਨ੍ਹਾਂ ਦੇ ਸਮਰਥਕਾਂ ਨੂੰ ਭੜਕਾਉਣਾ ਚਾਹੁੰਦੇ ਸਨ ਤਾਂ ਕਿ ਪਾਕਿਸਤਾਨ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਵੰਡਣ ਦੀ ਯੋਜਨਾ ਨੂੰ ਸਫਲ ਬਣਾਇਆ … More »

ਅੰਤਰਰਾਸ਼ਟਰੀ | Leave a comment
 

ਪ੍ਰਧਾਨਮੰਤਰੀ ਮਨਮੋਹਨ ਸਿੰਘ ਫਰਾਂਸ ਦੇ ਰਾਸ਼ਟਰੀ ਦਿਵਸ ਤੇ ਚੀਫ਼ ਗੈਸਟ ਬਣੇ

ਪੈਰਿਸ- ਡਾ: ਮਨਮੋਹਨ ਸਿੰਘ ਫਰਾਂਸ ਵਿਚ ਰਾਸ਼ਟਰੀ ਦਿਵਸ ਦੇ ਸਮਾਗਮ ਵਿਚ ਚੀਫ਼ ਗੈਸਟ ਆਫ ਆਨਰ ਦੇ ਤੌਰ ਤੇ ਸ਼ਾਮਿਲ ਹੋਏ। ਭਾਰਤ ਲਈ ਇਹ ਬੜੇ ਮਾਣ -ਸਨਮਾਨ ਵਾਲੀ ਗੱਲ ਹੈ। ਭਾਰਤ ਦੀ ਆਰਮੀ, ਏਅਰਫੋਰਸ ਅਤੇ ਨੇਵੀ ਦੇ ਜਵਾਨਾਂ ਨੇ ਵੀ ਇਸ … More »

ਅੰਤਰਰਾਸ਼ਟਰੀ | Leave a comment