ਅੰਤਰਰਾਸ਼ਟਰੀ

IMG-20210819-WA0018.resized

ਵੇਲਜ਼ : ਐੱਨ ਐੱਚ ਐੱਸ ਅਤੇ ਸਮਾਜਿਕ ਦੇਖਭਾਲ ਲਈ 551 ਮਿਲੀਅਨ ਪੌਂਡ ਦੀ ਸਹਾਇਤਾ

ਗਲਾਸਗੋ/ ਵੇਲਜ਼,(ਮਨਦੀਪ ਖੁਰਮੀ ਹਿੰਮਤਪੁਰਾ) – ਵੇਲਜ਼ ਵਿੱਚ ਸਰਕਾਰ ਦੁਆਰਾ ਐੱਨ ਐੱਚ ਐੱਸ,  ਸਿਹਤ ਅਤੇ ਸਮਾਜਿਕ ਸੇਵਾਵਾਂ ਨੂੰ  ਕੋਰੋਨਾ ਮਹਾਂਮਾਰੀ ਤੋਂ ਉਭਰਨ ਵਿੱਚ ਸਹਾਇਤਾ ਲਈ 551 ਮਿਲੀਅਨ ਪੌਂਡ ਦਾ ਫੰਡ ਅਲਾਟ ਕੀਤਾ ਗਿਆ ਹੈ। ਵੇਲਜ਼ ਦੀ ਸਿਹਤ ਮੰਤਰੀ ਐਲੁਨੇਡ ਮੌਰਗਨ ਨੇ … More »

ਅੰਤਰਰਾਸ਼ਟਰੀ | Leave a comment
IMG-20210819-WA0016.resized

ਸਕਾਟਲੈਂਡ ਦੇ ਪਹਿਲੇ ਹਾਈਡ੍ਰੋਜਨ ਪਾਵਰ ਪਲਾਂਟ ਦੀ ਨਿਰਮਾਣ ਯੋਜਨਾ ਕੌਂਸਲ ਨੂੰ ਸੌਂਪੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਵਿੱਚ ਵਿਅਰਥ ਪਲਾਸਟਿਕ ਦੀ ਵਰਤੋਂ ਕਰਕੇ ਇਸਨੂੰ ਹਾਈਡ੍ਰੋਜਨ ਵਿੱਚ ਤਬਦੀਲ ਕਰਨ ਦੇ ਉਦੇਸ਼ ਨਾਲ ਬਣਾਏ ਜਾਣ ਵਾਲੇ ਪਲਾਂਟ ਦੇ ਨਿਰਮਾਣ ਦੀ ਯੋਜਨਾ ਅਗਲੀ ਕਾਰਵਾਈ ਲਈ ਕੌਂਸਲ ਨੂੰ ਸੌਂਪੀ ਗਈ ਹੈ। ਇਸ ਸਬੰਧੀ ਪੀਲ ਐਨ ਆਰ … More »

ਅੰਤਰਰਾਸ਼ਟਰੀ | Leave a comment
Statistics(1).resized

ਕੈਨੇਡਾ ਵਿਚ ਮਹਿੰਗਾਈ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜਿਆ

ਸਰੀ,(ਹਰਦਮ ਮਾਨ) – ਕੈਨੇਡਾ ਵਿਚ ਮਹਿੰਗਾਈ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਨੂੰ ਮਈ 2011 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਮੰਨਿਆ ਜਾ ਰਿਹਾ ਹੈ। ਅੰਕੜਿਆਂ ਅਨੁਸਾਰ ਜੂਨ ਮਹੀਨੇ ਵਿਚ ਮਹਿੰਗਾਈ ਦੀ ਦਰ … More »

ਅੰਤਰਰਾਸ਼ਟਰੀ | Leave a comment
Jagmeet Singh.resized

ਐਨ.ਡੀ.ਪੀ. ਆਗੂ ਜਗਮੀਤ ਸਿੰਘ ਬਰਨਬੀ ਸਾਊਥ ਤੋਂ ਹੋਣਗੇ ਪਾਰਟੀ ਦੇ ਉਮੀਦਵਾਰ

ਸਰੀ, (ਹਰਦਮ ਮਾਨ) – ਫੈਡਰਲ ਐਨ.ਡੀ.ਪੀ. ਵੱਲੋਂ ਪਾਰਟੀ ਪ੍ਰਧਾਨ ਜਗਮੀਤ ਸਿੰਘ ਨੂੰ ਬਰਨਬੀ ਸਾਊਥ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਉਹ ਅੱਜ ਆਪਣੇ ਹਲਕੇ ਵਿਚ ਚੋਣ ਪ੍ਰਚਾਰ ਅਤੇ ਲੋਕਾਂ ਨਾਲ ਸੰਪਰਕ ਕਰਨ ਲਈ ਪੁੱਜੇ। ਜਗਮੀਤ ਸਿੰਘ ਨੇ ਅੱਜ ਫਿਰ … More »

ਅੰਤਰਰਾਸ਼ਟਰੀ | Leave a comment
Farmers.resized

ਸਰੀ ਵਿਚ ਭਾਰਤੀ ਕਿਸਾਨਾਂ ਦੇ ਸਮੱਰਥਨ ਵਿਚ ਪ੍ਰਦਰਸ਼ਨ ਜਾਰੀ

ਸਰੀ, (ਹਰਦਮ ਮਾਨ) – ਸਰੀ ਵਿਚ ਦਸੰਬਰ 2020 ਤੋਂ ਭਾਰਤੀ ਕਿਸਾਨਾਂ ਦੇ ਸਮੱਰਥਨ ਵਿਚ 72 ਐਵੀਨਿਊ ਤੇ ਸਕਾਟ ਰੋਡ ਤੇ 128 ਸਟਰੀਟ ਉਪਰ ਅਤੇ ਬੀਅਰ ਕਰੀਕ ਪਾਰਕ ਦੇ ਨਜ਼ਦੀਕ 88 ਐਵੀਨਿਊ ਅਤੇ ਕਿੰਗ ਜਾਰਜ ਬੁਲੇਵਰਡ ਦੇ ਇੰਟਰ ਸੈਕਸ਼ਨ ਉਪਰ ਲਗਾਤਾਰ … More »

ਅੰਤਰਰਾਸ਼ਟਰੀ | Leave a comment
IMG-20210818-WA0009.resized

ਯੂਕੇ : 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਮੋਡਰਨਾ ਕੋਵਿਡ ਵੈਕਸੀਨ ਨੂੰ ਮਿਲੀ ਮਨਜ਼ੂਰੀ

ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਬੱਚਿਆਂ ਨੂੰ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਵੈਕਸੀਨ ਕੰਪਨੀ ਮੋਡਰਨਾ ਦੀ ਕੋਰੋਨਾ ਵਾਇਰਸ ਵੈਕਸੀਨ ਨੂੰ ਯੂਕੇ ਦੀ ਮੈਡੀਕਲ ਏਜੰਸੀ ਦੁਆਰਾ 12 ਸਾਲ ਅਤੇ ਇਸ ਤੋਂ ਵੱਧ … More »

ਅੰਤਰਰਾਸ਼ਟਰੀ | Leave a comment
IMG-20210818-WA0010.resized

ਯੂਕੇ ਵਿੱਚ ਤਕਰੀਬਨ 20,000 ਅਫਗਾਨੀ ਲੋਕਾਂ ਨੂੰ ਦਿੱਤੀ ਜਾਵੇਗੀ ਪਨਾਹ

ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਅਫਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਕਬਜਾ ਕਰਕੇ ਸੱਤਾ ਦਾ ਤਖਤਾਪਲਟ ਕਰ ਦਿੱਤਾ ਗਿਆ ਹੈ। ਜਿਸ ਕਾਰਨ ਲੱਖਾਂ ਅਫਗਾਨੀ ਲੋਕ ਆਪਣੀ ਜਾਨ ਗਵਾਉਣ ਦੇ ਡਰੋਂ ਮੁਲਕ ਛੱਡ ਰਹੇ ਹਨ। ਇਸ ਗੰਭੀਰ ਸੰਕਟ ਦੇ ਸਮੇਂ ਕਈ … More »

ਅੰਤਰਰਾਸ਼ਟਰੀ | Leave a comment
white_house_grounds.resized

ਅਫ਼ਗਾਨਿਸਤਾਨ ਦੇ ਰੀਜ਼ਰਵ ਬੈਂਕ ਦੀ 9.5 ਅਰਬ ਡਾਲਰ ਦੀ ਸੰਪਤੀ ਅਮਰੀਕਾ ਵੱਲੋਂ ਕੀਤੀ ਗਈ ਫਰੀਜ਼

ਵਾਸ਼ਿੰਗਟਨ – ਅਫ਼ਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਅਮਰੀਕਾ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਤਾਲਿਬਾਨ ਨੂੰ ਕੈਸ਼ ਮਨੀ ਤੋਂ ਦੂਰ ਰੱਖਿਆ ਜਾਵੇ। ਇਸੇ ਕਰਕੇ ਅਮਰੀਕਾ ਨੇ ਅਫ਼ਗਾਨਿਸਤਾਨ ਦੇ ਸੈਂਟਰਲ ਬੈਂਕ ਦੀ 9.5 ਅਰਬ ਡਾਲਰ ਦੀ ਸੰਪਤੀ … More »

ਅੰਤਰਰਾਸ਼ਟਰੀ | Leave a comment
IMG-20210817-WA0008.resized

ਸਕਾਟਿਸ਼ ਪਸ਼ੂ ਭਲਾਈ ਵਿਭਾਗ ਨੇ 2 ਸਾਲਾਂ ਵਿੱਚ 700 ਤੋਂ ਵੱਧ ਵਿਦੇਸ਼ੀ ਪਾਲਤੂ ਜਾਨਵਰ ਬਚਾਏ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਲੋਕ ਆਪਣੇ ਘਰਾਂ ਵਿੱਚ ਵਿਦੇਸ਼ੀ  ਜਾਨਵਰ, ਜਿਹਨਾਂ ਵਿੱਚ ਸੱਪ, ਮੱਕੜੀਆਂ, ਬਿੱਲੀਆਂ, ਬਾਂਦਰ, ਡੱਡੂ, ਦੁਰਲੱਭ ਕਿਰਲੀਆਂ ਆਦਿ ਨੂੰ ਪਾਲਤੂ ਜਾਨਵਰਾਂ ਵਜੋਂ ਰੱਖਦੇ ਹਨ। ਪਰ ਕਈ ਵਾਰ ਇਹਨਾਂ ਜਾਨਵਰਾਂ ਦੇ ਮਾਲਕ ਇਹਨਾਂ ਦੀ ਦੇਖਭਾਲ ਸਹੀ … More »

ਅੰਤਰਰਾਸ਼ਟਰੀ | Leave a comment
IMG-20210817-WA0015.resized

ਬ੍ਰਿਟਿਸ਼ ਨਾਗਰਿਕਾਂ ਨੂੰ ਅਫਗਾਨਿਸਤਾਨ ‘ਚੋਂ ਲੈ ਕੇ ਪਹਿਲੀ ਉਡਾਣ ਯੂਕੇ ਪਹੁੰਚੀ

ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਮੌਜੂਦਾ ਸਮੇਂ ਅਫਗਾਨਿਸਤਾਨ ਵਿੱਚ ਤਾਲਿਬਾਨ ਦੁਆਰਾ ਸੱਤਾ ਦਾ ਕਬਜਾ ਲੈਣ ਦਾ ਮਾਮਲਾ ਵਿਸ਼ਵ ਪੱਧਰ ‘ਤੇ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੇਲੇ ਸੈਂਕੜੇ ਬ੍ਰਿਟਿਸ਼ ਨਾਗਰਿਕ ਵੀ ਅਫਗਾਨਿਸਤਾਨ ਵਿੱਚ ਫਸੇ ਹੋਏ ਸਨ, … More »

ਅੰਤਰਰਾਸ਼ਟਰੀ | Leave a comment