ਅੰਤਰਰਾਸ਼ਟਰੀ

JAGMEET-SINGH(1).resized

ਅਸੀਂ ਕੈਨੇਡਾ ਦੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਲੜ ਰਹੇ ਹਾਂ-ਜਗਮੀਤ ਸਿੰਘ

ਸਰੀ, (ਹਰਦਮ ਮਾਨ) – ਐਨ.ਡੀ.ਪੀ. ਦੀ ਸਰਕਾਰ ਬਣਨ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੁਨਾਫ਼ਾ ਕਮਾ ਰਹੀਆਂ ਕਾਰਪੋਰੇਸ਼ਨਾਂ, ਅਮੀਰ ਸੀਈਓ ਅਤੇ ਸ਼ੇਅਰਧਾਰਕ ਕੈਨੇਡੀਅਨ ਟੈਕਸ ਵਿਚ ਆਪਣਾ ਸਹੀ ਅਤੇ ਬਣਦਾ ਹਿੱਸਾ ਅਦਾ ਕਰਨ। ਇਹ ਵਿਚਾਰ ਪ੍ਰਗਟ ਕਰਦਿਆਂ ਐਨ.ਡੀ.ਪੀ. ਦੇ ਆਗੂ ਜਗਮੀਤ … More »

ਅੰਤਰਰਾਸ਼ਟਰੀ | Leave a comment
TRUDEAU.resized

ਦੁਬਾਰਾ ਸਰਕਾਰ ਬਣਨ ਤੇ ਕਾਰੋਬਾਰੀਆਂ, ਕਾਮਿਆਂ ਲਈ ਨਵੀਂ ਐਮਰਜੈਂਸੀ ਸਹਾਇਤਾ ਵਧਾਵਾਂਗੇ – ਟਰੂਡੋ

ਸਰੀ, (ਹਰਦਮ ਮਾਨ) – ਲਿਬਰਲ ਪਾਰਟੀ ਨੇ ਅੱਜ ਐਲਾਨ ਕੀਤਾ ਹੈ ਕਿ ਦੁਬਾਰਾ ਚੁਣੀ ਗਈ ਲਿਬਰਲ ਸਰਕਾਰ ਕਾਰੋਬਾਰੀਆਂ ਅਤੇ ਕਾਮਿਆਂ ਲਈ ਨਵੀਂ ਐਮਰਜੈਂਸੀ ਸਹਾਇਤਾ ਵਧਾਏਗੀ ਅਤੇ ਯਕੀਨੀ ਤੌਰ ਤੇ ਸਾਰੇ ਕੈਨੇਡੀਅਨਾਂ ਦੀ ਤਰੱਕੀ ਅਤੇ ਬਿਹਤਰ ਵਾਪਸੀ ਲਿਆਏਗੀ। ਲਿਬਰਲ ਪਾਰਟੀ ਆਫ਼ … More »

ਅੰਤਰਰਾਸ਼ਟਰੀ | Leave a comment
OTOOLE(1).resized

ਕੰਜ਼ਰਵੇਟਿਵ ਆਗੂ ਓ. ਟੂਲ ਵੱਲੋਂ ਕੈਨੇਡਾ ਰਿਕਵਰੀ ਯੋਜਨਾ ਜਾਰੀ

ਸਰੀ, (ਹਰਦਮ ਮਾਨ) – ਕੰਜ਼ਰਵੇਟਿਵ ਪਾਰਟੀ ਦੇ ਨੇਤਾ ਏਰਿਨ ਓ ਟੂਲ ਨੇ ਕੈਨੇਡਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ, ਮੌਜੂਦਾ ਮੰਦੀ ਦੋ ਦੌਰ ਚੋਂ ਬਾਹਰ ਕੱਢਣ ਅਤੇ ਅਰਥ ਵਿਵਸਥਾ ਦੀ ਮੁੜ ਉਸਾਰੀ ਲਈ ਰਿਕਵਰੀ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਇਹ … More »

ਅੰਤਰਰਾਸ਼ਟਰੀ | Leave a comment
20210816_182322(1).resized

ਨਾਰਵੇ ‘ਚ ਭਾਰਤ ਦਾ 75ਵਾਂ ਆਜਾਦੀ ਦਿਵਸ ਨੂੰ ਧੂਮ ਧਾਮ ਨਾਲ ਮਨਾਇਆ ਗਿਆ

ਓਸਲੋ,(ਰੁਪਿੰਦਰ ਢਿੱਲੋ  ਮੋਗਾ) -  ਨਾਰਵੇ ਦੀ ਰਾਜਧਾਨੀ ੳਸਲੋ  ਸਥਿਤ ਇੰਡੀਅਨ ਹਾਊਸ ਵਿਖੇ ਭਾਰਤ ਦੀ ਆਜਾਦੀ ਦਾ 75 ਵਾਂ  ਆਜਾਦੀ  ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਨਾਰਵੇ ਸਰਕਾਰ ਵੱਲੋ ਕੋਵਿਡ ਨੂੰ ਧਿਆਨ ‘ਚ ਰੱਖਦੇ ਹੋਏ 200 ਬੰਦਿਆ ਤੱਕ ਦਾ ਇੱਕਠ  … More »

ਅੰਤਰਰਾਸ਼ਟਰੀ | Leave a comment
IMG-20210816-WA0018.resized

ਸਕਾਟਲੈਂਡ : ਸ਼ਰਨਾਰਥੀ ਸਹਾਇਤਾ ਸਮੂਹਾਂ ਵੱਲੋਂ ਕੀਤੀ ਜਾਵੇਗੀ 2.8 ਮਿਲੀਅਨ ਪੌਂਡ ਦੀ ਮੱਦਦ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਇੱਥੋਂ ਦੇ ਭਾਈਚਾਰਿਆਂ ਵਿੱਚ ਵਸਣ ਵਾਸਤੇ ਵਿੱਚ ਸਹਾਇਤਾ ਸਮੂਹਾਂ ਵੱਲੋਂ ਲੱਖਾਂ ਪੌਂਡ ਦੀ ਨਕਦੀ ਨਾਲ ਮੱਦਦ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਸਹਾਇਤਾ ਸਮੂਹਾਂ ਦੇ ਕੁੱਲ 56 … More »

ਅੰਤਰਰਾਸ਼ਟਰੀ | Leave a comment
IMG-20210816-WA0017.resized

ਇੰਗਲੈਂਡ ਦੇ ਲੱਖਾਂ ਬੱਚੇ ਪ੍ਰਦੂਸ਼ਿਤ ਹਵਾ ਵਾਲੇ ਖੇਤਰਾਂ ‘ਚ ਜਾ ਰਹੇ ਹਨ ਸਕੂਲ

ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਵਿੱਚ ਇੱਕ ਸੰਸਥਾ ‘ਸਿਟੀ ਹਾਲ’ ਦੁਆਰਾ ਕੀਤੇ ਇੱਕ ਨਵੇਂ ਵਿਸ਼ਲੇਸ਼ਣ ਦੇ ਅਨੁਸਾਰ, ਇੰਗਲੈਂਡ ਵਿੱਚ 3.1 ਮਿਲੀਅਨ ਤੋਂ ਵੱਧ ਵਿਦਿਆਰਥੀ ਉਨ੍ਹਾਂ ਖੇਤਰਾਂ ਵਿੱਚ ਸਕੂਲ ਜਾ ਰਹੇ ਹਨ ਜਿੱਥੇ ਹਵਾ ਪ੍ਰਦੂਸ਼ਿਤ ਹੈ। ਇਸ ਵਿਸ਼ਲੇਸ਼ਣ … More »

ਅੰਤਰਰਾਸ਼ਟਰੀ | Leave a comment
Surrey.resized

ਸਰੀ ਵਿਚ ਇਕ ਮਾਲ ਦੀ ਪਾਰਕਿੰਗ ਵਿਚ ਚੱਲੀ ਗੋਲੀ- ਇਕ ਜ਼ਖ਼ਮੀ

ਸਰੀ, (ਹਰਦਮ ਮਾਨ) – ਬੀਤੀ ਰਾਤ ਸਰੀ ਵਿਚ ਸਟਰਿਪ ਮਾਲ ਪਾਰਕਿੰਗ ਵਿੱਚ ਖੜ੍ਹੀ ਚਿੱਟੇ ਰੰਗ ਦੀ ਫੇਰਾਰੀ ਦੇ ਅੰਦਰ ਗੋਲੀ ਲੱਗਣ ਤੋਂ ਬਾਅਦ ਇਕ ਆਦਮੀ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਕਾਰ ਦੀ ਵਿੰਡਸ਼ੀਲਡ ਅਤੇ ਹੁੱਡ ਵਿੱਚ ਗੋਲੀਆਂ ਲੱਗੀਆਂ … More »

ਅੰਤਰਰਾਸ਼ਟਰੀ | Leave a comment
Tanisha & Saya.resized

ਸਾਇਆ ਗਿੱਲ ਅਤੇ ਤਨਿਸ਼ਾ ਮਿਸ਼ਰਾ ਨੂੰ ਮਿਲੀ 1500-1500 ਡਾਲਰ ਦੀ ਸਕਾਲਰਸ਼ਿਪ

ਸਰੀ,(ਹਰਦਮ ਮਾਨ) – ਡੈਲਟਾ ਹੌਸਪੀਟਲ ਐਂਡ ਕਮਿਊਨਿਟੀ ਹੈਲਥ ਫਾਊਂਡੇਸ਼ਨ (ਡੀਐਚਸੀਐਚਐਫ) ਵੱਲੋਂ ਨੌਰਥ ਡੈਲਟਾ ਦੀਆਂ ਦੋ ਵਿਦਿਆਰਥਣਾਂ ਸਾਇਆ ਗਿੱਲ ਅਤੇ ਤਨਿਸ਼ਾ ਮਿਸ਼ਰਾ ਨੂੰ 1500-1500 ਡਾਲਰ ਦੀ ‘2021 ਰੌਬਰਟ ਟੀ. ਰੇਨੌਲਡਸ ਮੈਮੋਰੀਅਲ’ ਸਕਾਲਰਸ਼ਿਪ ਲਈ ਚੁਣਿਆ ਗਿਆ ਹੈ। ਡੀਐਚਸੀਐਚਐਫ਼ ਦੇ ਕਾਰਜਕਾਰੀ ਡਾਇਰੈਕਟਰ ਲਿਜ਼ਾ … More »

ਅੰਤਰਰਾਸ਼ਟਰੀ | Leave a comment
IMG-20210815-WA0083.resized

ਇੱਕ ਦਿਨ ‘ਚ ਲਗਭਗ 600 ਪ੍ਰਵਾਸੀ ਲੋਕਾਂ ਨੇ ਕੀਤਾ ਇੰਗਲਿਸ਼ ਚੈਨਲ ਨੂੰ ਪਾਰ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਸਮੁੰਦਰੀ ਰਾਸਤੇ ਦਾਖਲ ਹੋਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਸਰਕਾਰ ਦੁਆਰਾ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਵਾਧੇ ਦੀ ਲੜੀ ਤਹਿਤ ਵੀਰਵਾਰ ਨੂੰ 600 … More »

ਅੰਤਰਰਾਸ਼ਟਰੀ | Leave a comment
IMG-20210815-WA0047.resized

ਯੂਕੇ : ਪਲਿਮਥ ਗੋਲੀਕਾਂਡ ਦੇ ਸਥਾਨ ‘ਤੇ ਸੈਂਕੜੇ ਲੋਕਾਂ ਨੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਪਲਿਮਥ ਵਿੱਚ ਪਿਛਲੇ ਦਿਨੀਂ ਇੱਕ ਵਿਅਕਤੀ ਵੱਲੋਂ ਗੋਲੀਬਾਰੀ ਕਰਕੇ ਛੋਟੀ ਬੱਚੀ ਸਮੇਤ ਪੰਜ ਜਾਣਿਆਂ ਨੂੰ ਜਾਨੋਂ ਮਾਰ ਦਿੱਤਾ ਸੀ। ਇਹਨਾਂ ਮ੍ਰਿਤਕ ਲੋਕਾਂ ਨੂੰ ਘਟਨਾ ਸਥਾਨ ‘ਤੇ ਸੈਕੜੇ ਲੋਕਾਂ ਦੁਆਰਾ ਵੱਖ ਵੱਖ ਤਰੀਕਿਆਂ … More »

ਅੰਤਰਰਾਸ਼ਟਰੀ | Leave a comment