ਬਾਂਦਰ ਨੇ ਕੀਤਾ ਰਾਸ਼ਟਰਪਤੀ ਤੇ ਪਿਸ਼ਾਬ

ਲਸਾਕਾ- ਜਾਂਬੀਆ ਵਿਚ ਉਸ ਵੇਲੇ ਬੜੀ ਅਜੀਬੋ-ਗਰੀਬ ਅਤੇ ਹਾਸੋਹੀਣੀ ਸਥਿਤੀ ਪੈਦਾ ਹੋ ਗਈ ਜਦੋਂ ਇਕ ਬਾਂਦਰ ਨੇ ਜਾਂਬੀਆ ਦੇ ਰਾਸ਼ਟਰਪਤੀ ਰੂਪੀਆ ਬਾਂਡਾ ਉਪਰ ਪਿਸ਼ਾਬ ਕਰ ਦਿਤਾ। ਜਦੋਂ ਬਾਂਦਰ ਨੇ ਇਹ ਕਾਰਾ ਕੀਤਾ। ਉਸ ਸਮੇਂ ਬਾਂਡਾ ਆਪਣੇ ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਥੇ ਇਹ ਵਰਨਣਯੋਗ ਹੈ ਕਿ ਰਾਸ਼ਟਰਪਤੀ ਦੇ ਦਫਤਰ ਦੇ ਬਾਹਰ  ਦਰੱਖਤਾਂ ਉਪਰ ਕਾਫੀ ਗਿਣਤੀ ਵਿਚ ਬਾਂਦਰਾਂ ਦਾ ਨਿਵਾਸ ਹੈ।

ਹੋਰ:

  1. ਸੰਗੀਤ ਸੁਣਕੇ ਪ੍ਰਤੀਕਿਰਿਆ ਦਿੰਦੇ ਨੇ ਬਾਂਦਰ
  2. ਜਿਨੇਵਾ ਵਿਚ ਇਰਾਨੀ ਰਾਸ਼ਟਰਪਤੀ ਦੇ ਭਾਸ਼ਣ ਦਾ ਵਿਰੋਧ
  3. ਪ੍ਰਧਾਨਮੰਤਰੀ ਦੀ ਰਾਸ਼ਟਰਪਤੀ ਨਾਲ ਅਹਿਮ ਮੁਲਾਕਾਤ
  4. ਜਰਦਾਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਦੀ ਸਾਜਿਸ਼
  5. ਡਾ: ਮਨਮੋਹਨ ਸਿੰਘ ਨੇ ਸੀਮਾ ਦੇ ਮੁੱਦੇ ਤੇ ਚੀਨੀ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ

ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>