Category Archives: ਸਥਾਨਕ ਸਰਗਰਮੀਆਂ (ਅਮਰੀਕਾ)

 

ਭਗਤ ਪੂਰਨ ਸਿੰਘ ਦੀ 18ਵੀਂ ਬਰਸੀ ਸਿਕਾਗੋ ਦੀਆਂ ਸੰਗਤਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ

ਸਿਕਾਗੋ:- ਸਿੱਖੀ ਵਿਚ ਸੇਵਾ ਨੂੰ ਬਹੁਤ ਵੱਡੀ ਮਹੱਤਤਾ ਪ੍ਰਾਪਤ ਹੈ। ‘ਅਉਗਣ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ।’ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਵੀ ਸਿੱਖ ਦੀ ਪਰਿਭਾਸ਼ਾ ਬੰਨ੍ਹਣ ਲਈ ਕਈ ਥਾਂਈਂ ਸੇਵਾ ਦੀ ਮਹਿਮਾ ਦਿੜ੍ਹ ਕਰਵਾਈ ਹੈ। ਉਨ੍ਹਾਂ ਨੇ ਲਿਖਿਆ ਹੈ: … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਸ਼੍ਰੋਮਣੀ ਅਕਾਲੀ ਦਲ (ਬਾਦਲ) ਅਮਰੀਕਾ ਇਕਾਈ ਦੀ ਕਾਨਫ਼ਰੰਸ ਲਾਸ ਏਂਜਲਸ ਵਿਖੇ ਹੋਵੇਗੀ

ਸ: ਰੱਖੜਾ ਉਚੇਚੇ ਤੌਰ ‘ਤੇ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ ਯੂਨੀਅਨ ਸਿਟੀ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਮਰੀਕਾ ਇਕਾਈ ਦੀ ਮੀਟਿੰਗ 14 ਅਗਸਤ, 2010 ਦਿਨ ਸਨਿਚਰਵਾਰ ਨੂੰ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਾਲਨੱਟ ਵਿਖੇ 11 ਵਜੇ ਨੂੰ ਕਰਾਈ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਸਿੱਖ ਸਪੋਰਟਸ ਐਸੋਸੀਏਸ਼ਨ ਆਫ ਯੂ ਐਸ ਏ ਵਲੋਂ ਚੌਥੀਆਂ ਸਾਲਾਨਾ ਖੇਡਾਂ 4 ਅਤੇ 5 ਸਤੰਬਰ ਨੂੰ ਕੈਲਫੋਰਨੀਆ ਦੀਆਂ ਗਰਾਊਂਡਾਂ ਵਿਚ

ਫਰੀਮੌਂਟ :- ਸਿੱਖ ਸਪੋਰਟਸ ਐਸੋਸੀਏਸ਼ਨ ਵਲੋਂ 4 ਅਤੇ 5 ਸਤੰਬਰ 2੦1੦ ਨੂੰ ਕਰਵਾਈਆਂ ਜਾ ਰਹੀਆਂ ਚੌਥੀਆਂ ਸਾਲਾਨਾ ਖੇਡਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਸੁਰੂ ਹੋ ਗਈਆਂ ਹਨ। ਇਸ ਵਾਰ ਇਹ ਟੂਰਨਾਮੈਂਟ ਲੋਗਨ ਹਾਈ ਸਕੂਲ ਯੂਨੀਅਨ ਸਿਟੀ (ਕੈਲੀਫੋਰਨੀਆ) ਦੀਆਂ ਇੰਟਰਨੈਸ਼ਨਲ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਪਾਰਲੀਮੈਂਟਰੀ ਸਕੱਤਰ ਅਵਿਨਾਸ਼ ਚੰਦਰ ਦੇ ਕੈਲੀਫੋਰਨੀਆਂ ਪਹੁੰਚਣ ਤੇ ਕੁਲਵੰਤ ਸਿੰਘ ਖਹਿਰਾ ਵਲੋਂ ਨਿਘਾ ਸਵਾਗਤ

ਸੈਨਹੋਜ਼ੇ (ਕੈਲੀਫ਼ੋਰਨੀਆ)-ਪੰਜਾਬ ਦੇ ਚੌਤਰਫੇ ਵਿਕਾਸ ਦੇ ਨਾਲ ਨਾਲ ਸੂਬੇ ਦੇ ਵਸਨੀਕਾਂ ਨੂੰ ਸਿਹਤ ਸਹੂਲਤਾਂ ਮੁਹਈਆ ਕਰਾਉਣਾ ਅਕਾਲੀ ਸਰਕਾਰ ਦਾ ਮੁੱਖ ਮੰਤਵ ਹੈ। ਇਹ ਵਿਚਾਰ ਇਥੇ ਅਮਰੀਕਾ ਦੇ ਦੌਰੇ ‘ਤੇ ਪਹੁੰਚੇ ਚੀਫ਼ ਪਾਰਲੀਮੈਂਟਰੀ ਸਕੱਤਰ ਸ੍ਰੀ ਅਵਿਨਾਸ਼ ਚੰਦਰ ਦੇ ਸੁਆਗਤ ਸਮਾਗਮ ਮੌਕੇ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਸ਼੍ਰੋਮਣੀ ਅਕਾਲੀ ਦਲ (ਬਾਦਲ) ਅਮਰੀਕਾ ਵਲੋਂ ਬੀਬੀ ਬਾਦਲ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ

ਫਰਿਜ਼ਨੋ-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਮਰੀਕਾ ਇਕਾਈ ਵਲੋਂ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਜੀ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਬੀਬੀ ਸੁਰਿੰਦਰ ਕੌਰ ਜੀ ਜੋ ਪਿਛਲੇ ਕੁਝ ਸਮੇਂ ਤੋਂ ਬੀਮਾਰ ਚਲ ਰਹੇ ਹਨ। ਬੀਤੇ ਐਤਵਾਰ ਨੂੰ ਸ੍ਰੋ਼ਮਣੀ ਅਕਾਲੀ ਦਲ (ਬਾਦਲ) ਦੀ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਥਿਆੜਾ ਪਰਿਵਾਰ ਵਲੋਂ ਯੂਬਾ ਸਿਟੀ ਦੇ ਬੋਗ ਰੋਡ ਗੁਰੂਘਰ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ

ਯੂਬਾ ਸਿਟੀ, ( ਹੁਸਨ ਲੜੋਆ ਬੰਗਾ) – ਯੂਬਾ ਸਿਟੀ ਦੇ ਬਿਜਨਸ ਮੈਨ ਥਿਆੜਾ ਬ੍ਰਦਰਜ ਵਲੋਂ ਯੂਬਾ ਸਿਟੀ ਦੇ ਬੋਗ ਰੋਡ ਗੁਰੂਘਰ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਤੇ ਅਖੰਡਪਾਠ ਦੇ ਭੋਗ ਐਤਵਾਰ ਨੂੰ ਪਾਏ ਗਏ। ਉਪਰੰਤ ਰਾਗੀ ਸਿੰਘਾ ਨੇ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਸ਼੍ਰੋਮਣੀ ਅਕਾਲੀ ਦਲ (ਬਾਦਲ) ਅਮਰੀਕਾ ਦੇ ਯੂਥ ਵਿੰਗ ਦੇ ਅਹੁਦੇਦਾਰ ਜਲਦ ਨਿਯੁਕਤ ਕੀਤੇ ਜਾਣਗੇ-ਲਾਖ

ਬੇਕਰਸਫ਼ੀਲਡ-ਸ਼੍ਰੋਮਣੀ ਅਕਾਲੀ ਦਲ( ਬਾਦਲ) ਅਮਰੀਕਾ ਦੇ ਅਹੁਦੇਦਾਰਾਂ ਦੀ ਨਿਯੁਕਤੀ ਤੋਂ ਉਪਰੰਤ ਹੁਣ ਯੂਥ ਵਿੰਗ ਦੇ ਅਹੁਦੇਦਾਰਾਂ ਦੀ ਭਰਤੀ ਵੀ ਜਲਦੀ ਹੀ ਕੀਤੀ ਜਾਵੇਗੀ। ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੈਲੀਫੋਰਨੀਆ ਦੇ ਯੂਥ ਵਿੰਗ ਦੇ ਪ੍ਰਧਾਨ ਸ: ਅਰਵਿੰਦਰ ਸਿੰਘ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵਲੋਂ ਦਿੱਲੀ ਦੀ ਕਨਵੈਨਸ਼ਨ ਦੀ ਨਿਖੇਧੀ

ਯੂਨੀਅਨ ਸਿਟੀ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਮਰੀਕਾ ਇਕਾਈ ਵਲੋਂ ਦਿੱਲੀ ਦੇ ਪਰਮਜੀਤ ਸਿੰਘ ਸਰਨਾ ਦੁਆਰਾ ਬੁਲਾਈ ਗਈ ਸਿੱਖ ਕਨਵੈਨਸ਼ਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਹ ਫੈ਼ਸਲਾ ਇਥੇ ਹੋਈ ਪਾਰਟੀ ਅਹੁਦੇਦਾਰਾਂ ਦੀ ਇਕ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਅਲਸਬਰਾਂਟੇ ਵਿੱਚ ਖੋਜ ਸੰਸਥਾ ਵੱਲੋਂ ਸੇਵਾ ਬਾਰੇ ਸਫ਼ਲ ਸੈਮੀਨਾਰ

ਅਲਸਬਰਾਂਟੇ – ਅਲਸਬਰਾਂਟੇ ਗੁਰਦੁਆਰਾ ਸਾਹਿਬ ਐਲਸਬਰਾਂਟੇ ਵਿੱਚ ਖੋਜ ਸੰਸਥਾ ਨੇ ਆਪਣੇ ਦੂਜੇ ਸੈਮੀਨਾਰ ਵਿਚ ਸੇਵਾ ਬਾਰੇ ਇਕ ਦਿਨਾ ਸੈਮੀਨਾਰ ਕਰਵਾਇਆ, ਜਿਸ ਵਿਚ ਲਗਪਗ ਇਕ ਸੌ ਨੌਜਵਾਨ ਬੱਚੇ ਬੱਚੀਆਂ ਨੇ ਹਿੱਸਾ ਲਿਆ। ਇਸ ਵਿਚ ਹਾਈ ਸਕੂਲਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਦੇ ਬੱਚਿਆਂ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਸ੍ਰੀ ਅਕਾਲ ਤਖ਼ਤ ਸਾਹਿਬ ਹੀ ਸਰਬਉੱਚ-ਸ਼੍ਰੋਮਣੀ ਅਕਾਲੀ ਦਲ (ਬਾਦਲ)

ਲਾਸ ਏਂਜਲਸ-ਬੀਤੇ ਐਤਵਾਰ ਨੂੰ ਇਥੋਂ ਦੇ ਇਕ ਰੈਸਟੋਰੈਂਟ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਅਹੁਦੇਦਾਰਾਂ ਵਲੋਂ ਇਕ ਸਾਂਝੇ ਬਿਆਨ ਵਿਚ ਐਲਾਨ ਕੀਤਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਸਿੱਖ ਕੌਮ ਲਈ ਸਰਬ ਉੱਚ ਹਨ। ਉਨ੍ਹਾਂ ਨੇ ਕਿਹਾ “ਸਾਡਾ ਸਾਰਿਆਂ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment