Category Archives: ਸਥਾਨਕ ਸਰਗਰਮੀਆਂ (ਅੰਤਰਰਾਸ਼ਟਰੀ)

 

ਡਾ.ਅਮਰਜੀਤ ਸਿੰਘ ਟਾਂਡਾ ਆਸਟ੍ਰੇਲੀਆ ਦੀਆਂ ਪਾਰਲੀਮਾਨੀ ਚੋਣਾਂ ਚ ਅਜ਼ਾਦ ਉਮੀਦਵਾਰ

ਸਿਡਨੀ – ਪੰਜਾਬੀ ਦੇ ਜਾਣੇ ਪਹਿਚਾਣੇ ਸ਼ਾਇਰ, ਹਿੰਦ ਰਤਨ ਅਵਾਰਡ ਵਜੇਤਾ, ਪੰਜਾਬੀਅਤ ਦੇ ਅਲੰਬਰਦਾਰ ਅਤੇ ਪੰਜਾਬੀਅਤ ਦੀ ਸੋਚ ‘ਤੇ ਪਹਿਰਾ ਦੇਣ ਵਾਲੇ ਡਾ.ਅਮਰਜੀਤ ਸਿੰਘ ਟਾਂਡਾ ਆਸਟ੍ਰੇਲੀਆ ਚ 21 ਅਗਸਤ 2010 ਨੂੰ ਹੋਣ ਵਾਲੀਆਂ ਪਾਰਲੀਮਾਨੀ ਚੋਣਾਂ ਚ ਅਜ਼ਾਦ ਉਮੀਦਵਾਰ ਵਜੋਂ ਗਰੀਨਵੇ … More »

ਸਥਾਨਕ ਸਰਗਰਮੀਆਂ (ਅੰਤਰਰਾਸ਼ਟਰੀ) | Leave a comment
 

ਡਾ: ਹਰਜਿੰਦਰ ਸਿੰਘ ਦਿਲਗੀਰ ਦੀਆਂ ਬੰਦਾ ਬਹਾਦਰ ਤੇ ਦੋ ਕਿਤਾਬਾਂ ਰਲੀਜ਼

ਚੰਡੀਗੜ੍ਹ – ਅੱਜ ਏਥੇ ਐਰੋਮਾ ਹੋਟਲ ਵਿਚ ਸ਼ਰੋਮਣੀ ਸਿੱਖ ਇਤਿਹਾਸਕਾਰ ਡਾ ਹਰਜਿੰਦਰ ਸਿੰਘ ਦਿਲਗੀਰ ਲਿਖਤ ਕਿਤਾਬ ‘ਬੰਦਾ ਸਿੰਘ ਬਹਾਦਰ’ ਪੰਜਾਬੀ ਅਤੇ ਅੰਗਰੇਜ਼ੀ ਵਿਚ ਰਲੀਜ਼ ਕੀਤੀ ਗਈ। ਕਿਤਾਬ ਦਾ ਅੰਗਰੇਜ਼ੀ ਐਡੀਸ਼ਨ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਰਲੀਜ਼ … More »

ਸਥਾਨਕ ਸਰਗਰਮੀਆਂ (ਅੰਤਰਰਾਸ਼ਟਰੀ) | Leave a comment
 

ਗੁ. ਗੁਰੂਸਰ ਬਰਾੜ ਵਿਖੇ ਪ੍ਰਕਾਸ਼ ਗੁਰਪੁਰਬ ਸ਼ਰਧਾ ਨਾਲ ਮਨਾਇਆ, ਹਜਾਰਾਂ ਸੰਗਤਾਂ ਨੇ ਲਿਆ ਹਿਸਾ

ਅੰਮ੍ਰਿਤਸਰ – ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਅੱਜ ਇਤਿਹਾਸਕ ਪਿੰਡ ਗੁਰੂਸਰ ਬਰਾੜ ਮਾਧੋਕੇ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜ਼ਿਲਾ ਅਕਾਲੀ ਦਲ ਦਿਹਾਤੀ ਦੇ ਮੀਡੀਆ ਇੰਚਾਰਜ ਅਨੁਸਾਰ ਸਰਪੰਚ ਯੂਨੀਅਨ ਹਲਕਾ … More »

ਸਥਾਨਕ ਸਰਗਰਮੀਆਂ (ਅੰਤਰਰਾਸ਼ਟਰੀ) | Leave a comment
 

ਰਿਸ਼ਤਿਆਂ ਦੀ ਪਾਕੀਜਗੀ ਦਾ ਸ਼ਾਇਰ ਹੈ ਨੀਲੋਂ – ਪ੍ਰੋ: ਗਿੱਲ

ਲੁਧਿਆਣਾ -ਪਿਛਲੇ ੩੦ ਸਾਲਾਂ ਤੋਂ ਪੰਜਾਬ ਦੇ ਬੱਚਿਆਂ ਦੇ ਚਹੇਤੇ ਮਾਣੋ ਬਿੱਲੀ ਅੰਕਲ ਅਤੇ ਪੰਜਾਬੀ ਲੇਖਕ ਕਮਲਜੀਤ ਨੀਲੋਂ ਦੀਆਂ ਲਿਖ਼ੀਆਂ ਚਾਰ ਬਾਲ ਪੁਸਤਕਾਂ ‘ਬਚਕੇ ਸੜ੍ਹਕ ਤੋਂ’, ‘ਬੁਲਬੁਲੇ’ ਅਤੇ ਮਿਆਊਂ-ਮਿਆਊ’ ਤੇ ‘ਖੋਏ ਦੀਆਂ ਪਿੰਨੀਆਂ’,ਦੀ ਘੁੰਡ ਚੁਕਾਈ ਮੌਕੇ ਨੀਲੋਂ ਕਲਾਂ ਵਿਖੇ ਹੋਏ … More »

ਸਥਾਨਕ ਸਰਗਰਮੀਆਂ (ਅੰਤਰਰਾਸ਼ਟਰੀ) | Leave a comment
 

ਟੈਲਫੋਰਡ ਕਬੱਡੀ ਖੇਡ ਮੇਲੇ ਦੌਰਾਨ ਟੈਲਫੋਰਡ+ਵੁਲਵ. ਨੇ ਲਗਾਤਾਰ ਤੀਸਰਾ ਕੱਪ ਜਿੱਤਿਆ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ) – ਇੰਗਲੈਂਡ ਕਬੱਡੀ ਕੱਪ ਲਈ ਹੋਏ ਚੌਥੇ ਕਬੱਡੀ ਖੇਡ ਮੇਲੇ ਦਾ ਆਯੋਜਨ ਟੈਲਫੋਰਡ ਵਿਖੇ ਕੀਤਾ ਗਿਆ। ਮੇਲੇ ਦੇ ਪ੍ਰਬੰਧਕਾਂ ‘ਪੰਜਾਬ ਦੀ ਆਵਾਜ਼’ ਦੇ ਸੰਪਾਦਕ ਨਛੱਤਰ ਸਿੰਘ ਥਿਆੜਾ, ਗੁਰਪਾਲ ਸਿੰਘ ਚੱਠਾ, ਲਹਿੰਬਰ ਸਿੰਘ, ਇੰਗਲੈਂਡ … More »

ਸਥਾਨਕ ਸਰਗਰਮੀਆਂ (ਅੰਤਰਰਾਸ਼ਟਰੀ) | Leave a comment
 

ਇੰਗਲੈਂਡ ਕਬੱਡੀ ਕੱਪ ਲਈ ਹੋਏ ਡਰਬੀ ਮੇਲੇ ‘ਚ ਹੋਇਆ ਕਬੱਡੀ ਦਾ ਮਹਾਂਕੁੰਭ

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ) – ਇੰਗਲੈਂਡ ਕਬੱਡੀ ਕੱਪ ਲਈ ਹੋ ਰਹੇ ਟੂਰਨਾਮੈਂਟਾਂ ਦੀ ਲੜੀ ਤਹਿਤ ਦੂਸਰਾ ਟੂਰਨਾਮੈਂਟ ਗੁਰੂ ਅਰਜਨ ਦੇਵ ਕਬੱਡੀ ਕਲੱਬ ਡਰਬੀ ਵੱਲੋਂ ਕਰਵਾਇਆ ਗਿਆ। ਔਸਮੈਸਟਨ ਪਾਰਕ ਦੀਆਂ ਗਰਾਊਂਡਾਂ ਵਿੱਚ ਕਲੱਬ ਦੇ ਪ੍ਰਬੰਧਕ ਕੁਲਵਿੰਦਰ ਛੋਕਰ, ਸੁਖਦੇਵ … More »

ਸਥਾਨਕ ਸਰਗਰਮੀਆਂ (ਅੰਤਰਰਾਸ਼ਟਰੀ) | Leave a comment
 

ਸ: ਗੁਰਦਿਤ ਸਿੰਘ ਕੰਗ ਦੀਆਂ ਪੰਜ ਸਾਹਿਤਕ ਪੁਸਤਕਾਂ ਲੋਕ ਅਰਪਣ

ਲੁਧਿਆਣਾ:-ਪੰਜਾਬੀ ਭਵਨ  ਦੀ ਲਾਇਬ੍ਰੇਰੀ ਵਿਖੇ ਇਕ ਸਮਾਰੋਹ ਦੌਰਾਨ  ਉੱਘੇ ਲੇਖਕ ਸ: ਗੁਰਦਿਤ ਸਿੰਘ ਕੰਗ ਦੀਆਂ ਪੰਜ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ । ਇਸ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕੀਤੀ ਜਦ ਕਿ ਗੁਰੂ ਨਾਨਕ … More »

ਸਥਾਨਕ ਸਰਗਰਮੀਆਂ (ਅੰਤਰਰਾਸ਼ਟਰੀ) | Leave a comment
 

ਸ੍ਰੀ ਅਕਾਲ ਤਖੱਤ ਸਾਹਿਬ ਨੂੰ ਸਮਰਪਿਤ ਜਰਮਨ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਪੰਥਕ ਸੋਚ ਰੱਖਣ ਵਾਲਿਆਂ ਗੁਰਸਿੱਖਾਂ ਦੀ ਅਹਿਮ ਮੀਟਿੰਗ ਹੋਈ

ਹਮਬਰਗ,(ਅਮਰਜੀਤ ਸਿੰਘ ਸਿਧੂ)–ਅਜੋਕੇ ਸਮੇਂ ਵਿਚ ਸਿੱਖੀ ਦੇ ਸਿੱਖਾਂ ਤੇ ਬੜੀ ਸੋਚੀ ਸਮਝੀ ਸਕੀਮ ਅਧੀਨ ਹਮਲੇ ਹੋ ਰਹੇ ਹਨ। ਗੁਰੂ ਬਾਣੀ ਤੋ ਲੈਕੇ ਗੁਰੂ ਸਾਹਿਬਾਂ ਦੀ ਸ਼ਖਸੀਅਤ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਸ੍ਰੀ ਅਕਾਲ ਤਖੱਤ ਦੀ ਪ੍ਰਭੂਸਤਾ ਨੂੰ ਖਤਮ … More »

ਸਥਾਨਕ ਸਰਗਰਮੀਆਂ (ਅੰਤਰਰਾਸ਼ਟਰੀ) | Leave a comment
 

ਨਾਵਲਕਾਰ ਜੱਗੀ ਕੁੱਸਾ ਨਾਲ ਮਿਲਣੀ – ਗਿਆਨ ਸਿੰਘ ਕੋਟਲੀ

ਬਡ਼ੀ ਜਾਨਦਾਰ ਤੇ ਸੁਹਜ ਭਰਪੂਰ ਬੋਲੀ ਵਿਚ ਸਮੇਂ ਦਾ ਸੱਚ ਨਿਧਡ਼ਕ ਹੋ ਕੇ ਚਿਤ੍ਰਨ ਵਾਲੇ ਅਠਾਰਾਂ ਵੀਹ ਨਾਵਲਾਂ ਦੇ ਰਚਨਹਾਰ ਸ਼ਿਵਚਰਨ ਜੱਗੀ ਕੁੱਸਾ ਪਿਛਲੇ ਦਿਨੀਂ ਇੰਗਲੈਂਡ ਤੋਂ ਵੈਨਕੂਵਰ ਪਧਾਰੇ । ਕੁੱਸਾ ਦੇ ਉਪਾਸ਼ਕਾਂ ਤੇ ਪਾਠਕਾਂ ਵਲੋਂ ਉਹਨਾਂ ਦੇ ਸਨਮਾਨ ਵਿਚ … More »

ਸਥਾਨਕ ਸਰਗਰਮੀਆਂ (ਅੰਤਰਰਾਸ਼ਟਰੀ) | Leave a comment