Category Archives: ਸੰਪਾਦਕੀ
ਕਿਤੇ ਰਾਖਵੇਂਕਰਨ ਦਾ ਮੁੱਦਾ ਚੋਣ ਸਟੰਟ ਤਾਂ ਨਹੀਂ
ਪਿਛਲੇ ਡੇਢ ਦਹਾਕੇ ਤੋਂ ਮਹਿਲਾਵਾਂ ਦੇ ਰਾਖਵੇਂਕਰਨ ਸਬੰਧੀ ਚਲ ਰਹੀ ਬਹਿਸ ਹੁਣ ਮਸ੍ਹਾਂ ਕਿਤੇ ਜਾ ਕੇ ਰਾਜਸਭਾ ਅਤੇ ਲੋਕਸਭਾ ਦੀਆਂ ਪੌੜੀਆਂ ਚੜ੍ਹਕੇ ਸੰਸਦ ਭਵਨ ਵਿਚ ਜਾ ਪਹੁੰਚੀ ਹੈ। ਇਸ ਰਾਖਵੇਂਕਰਨ ਦੀਆਂ ਕੁਝ ਪਾਰਟੀਆਂ ਹਿਮਾਇਤੀ ਹਨ ਅਤੇ ਕੁਝ ਨੇ ਇਸ ਦੇ … More
ਪ੍ਰੋਫ਼ੈਸਰ ਦਰਸ਼ਨ ਸਿੰਘ ਵਲੋਂ ਆਪਣੇ ਹੀ ਬਿਆਨ ਤੋਂ ਫਿਰਨਾ ਸਮਝ ਨਹੀਂ ਆਇਆ
ਇਹ ਗੱਲ ਜੂਨ ੧੯੮੪ ਦੌਰਾਨ ਵਾਪਰੇ ਸਿੱਖ ਹਿਰਦਿਆਂ ਨੂੰ ਵਲੂੰਧਰਨ ਵਾਲੇ ਘੱਲੂਘਾਰੇ ਤੋਂ ਬਾਅਦ ਦੀ ਹੈ। ਦੁਨੀਆਂ ਭਰ ਵਿਚ ਹਰ ਇਕ ਸਿੱਖ ਪੰਥ ਦੇ ਦਰਦੀ ਦੇ ਦਿਲ ਹਲੂਣੇ ਪਏ ਸਨ ਅਤੇ ਅੱਖਾਂ ਲਹੂ ਦੇ ਅਥਰੂ ਰੋ ਰਹੀਆਂ ਸਨ। ਉਸ ਸਮੇਂ … More
ਘਰ ਕਾ ਭੇਤੀ ਲੰਕਾ ਢਾਏ
ਜਸਵੰਤ-ਭਾਜਪਾ ਲੜਾਈ ਵੀ ਕੁਝ ਅਜਿਹੀ ਹੀ ਹਿੰਦੂ ਇਤਿਹਾਸ ਦੇ ਪੰਨਿਆਂ ਵਿਚ ਰਮਾਇਣ ਦੌਰਾਨ ਵਿਭੀਖਣ ਵਲੋਂ ਆਪਣੇ ਭਰਾ ਰਾਵਣ ਦੇ ਭੇਤ ਸ੍ਰੀ ਰਾਮ ਨੂੰ ਦਸ ਦੇਣ ਕਰਕੇ ਰਾਵਣ ਨੂੰ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ। ਕਾਲ ਨੂੰ ਆਪਣੇ ਪਾਵੇ ਨਾਲ ਬੰਨ੍ਹੀ … More
ਕੀ ਲੀਡਰਾਂ ਨੂੰ ਆਮ ਆਦਮੀ ਦੀ ਕੁਝ ਪ੍ਰਵਾਹ ਹੈ
ਕੀ ਲੀਡਰਾਂ ਨੂੰ ਆਮ ਆਦਮੀ ਦੀ ਕੁਝ ਪ੍ਰਵਾਹ ਹੈ ਪਿਛਲੇ ਦਿਨੀਂ ਦਿਕ ਖ਼ਬਰ ਆਈ ਕਿ ਨਵਜੋਤ ਸਿੱਧੂ ਦੀ ਕਾਰ ਸੜਕ ਉੇਪਰ ਰਫ਼ਤਾਰ ਨਾਲੋਂ ਕਿਤੇ ਵੱਧ ਸਪੀਡ ਨਾਲ ਭੱਜੀ ਜਾ ਰਹੀ ਸੀ। ਜਿਸ ਨੇ ਰਾਹ ਜਾਂਦੇ ਇਕ ਸ਼ਖ਼ਸ ਅਤੇ ਉਸਦੇ ਬੇਟੇ … More
ਮੁੱਲ ਵਟਣ ਦੇ ਚਾਹਵਾਨ ਮੁਫ਼ਤ ਸਮਰਥਨ ਦੇਣ ਲੱਗੇ
ਕਾਂਗਰਸ ਦੀ ਜਿੱਤ! ਬਾਕੀ ਪਾਰਟੀਆਂ ਦੀ ਹਾਰ!! ਇਹ ਤਾਂ ਸਾਫ਼ ਜ਼ਾਹਰ ਹੈ ਕਿ ਜੇ ਇਕ ਪਾਰਟੀ ਦੀ ਜਿੱਤ ਹੋਈ ਹੈ ਤਾਂ ਬਾਕੀਆਂ ਦੀ ਹਾਰ ਹੋਣੀ ਮੁਮਕਿਨ ਹੈ, ਫਿਰ ਇਸ ਵਿਚ ਨਵੀਂ ਗੱਲ ਕੀ ਹੋਈ। ਇਥੇ ਇਕ ਨਹੀਂ ਕਈ ਨਵੀਆਂ ਗੱਲਾਂ … More
ਗੁਰਦਵਾਰਾ ਪ੍ਰਬੰਧਾਂ ਨੂੰ ਲੈ ਕੇ ਵਾਪਰਦੀਆਂ ਮੰਦਭਾਗੀਆਂ ਘਟਨਾਵਾਂ
ਪ੍ਰਧਾਨਗੀਆਂ ਜਾਂ ਅਹੁਦੇਦਾਰੀਆਂ ਦੀ ਦੌੜ ਲਈ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਕਿਸੇ ਵੀ ਮੰਦਭਾਗੀ ਘਟਨਾ ਨਾਲ ਸਮੁੱਚੇ ਸਿੱਖ ਭਾਈਚਾਰੇ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਕੁਝ ਅਜਿਹੀ ਹੀ ਘਟਨਾ ਗੁਰਦੁਆਰਾ ਸਾਹਿਬ, ਟੇਰਾ ਬਿਊਨਾ, ਯੂਬਾ ਸਿਟੀ ਵਿਖੇ ਵਾਪਰੀ। ਇਸ ਪਿਛੇ ਕਾਰਨ … More
ਹਿੰਦ-ਪਾਕਿ ਲੜਾਈ ਨਾ ਹੋਣੀ ਹੀ ਚੰਗੀ
ਲੜਾਈ! ਇਹ ਸ਼ਬਦ ਹੀ ਅਜਿਹਾ ਹੈ ਜਿਥੇ ਵੀ ਇਸਦਾ ਵਾਸਾ ਹੋਇਆ ਹੈ ਇਸਨੂੰ ਤਬਾਹੀ ਹੀ ਮਚਾਈ ਹੈ। ਇਹ ਲੜਾਈ ਭਾਵੇਂ ਕਿਸੇ ਪੱਧਰ ਦੀ ਵੀ ਕਿਉਂ ਨਾ ਹੋਵੇ। ਇਥੋਂ ਤੱਕ ਕਿ ਘਰ ਦੀ ਚਾਰ ਦੀਵਾਰੀ ਦੇ ਅੰਦਰ ਪਤੀ ਪਤਨੀ ਵਿਚਲੀ ਲੜਾਈ … More
ਭਾਜਪਾ ਦੀ ਵੋਟ ਸਿਆਸਤ
ਭਾਰਤ ਦੇ ਮੁੰਬਈ ਸ਼ਹਿਰ ਦਾ ਦੁਖਾਂਤ ਸਭ ਲਈ ਕਾਫ਼ੀ ਦਰਦਨਾਕ ਸਾਬਤ ਹੋਇਆ। ਇਸ ਹਮਲੇ ਦਾ ਸੇਕ ਸਾਰੇ ਹੀ ਅਤਿਵਾਦ ਵਿਰੋਧੀ ਦੇਸ਼ਾਂ ਵਲੋਂ ਮਹਿਸੂਸ ਕੀਤਾ ਗਿਆ। ਦੁਨੀਆਂ ਭਰ ਦੇ ਸਾਰੇ ਹੀ ਦੇਸ਼ਾਂ ਵਲੋਂ ਮੁੰਬਈ ਵਿਚ ਹੋਏ ਇਨ੍ਹਾਂ ਹਮਲਿਆਂ ਦੀ ਨਿਖੇਧੀ ਕੀਤੀ … More
ਸੋਮਾਲੀਆ ਦੇ ਸਮੁੰਦਰੀ ਲੁਟੇਰੇ ਅਤੇ ਦੇਸ਼ਾਂ ਦੇ ਜਹਾਜ਼
ਪੁਰਾਣੇ ਸਮਿਆਂ ਵਿਚ ਜਦੋਂ ਲੋਕਾਂ ਨੇ ਪਰਦੇਸਾਂ ਨੂੰ ਜਾਣਾ ਤਾਂ ਆਪਣੇ ਨਾਲ ਲਿਆ ਪੈਸਾ ਆਪਣੇ ਕਪੜਿਆਂ ਦੀ ਕਿਸੇ ਐਸੀ ਤਹਿ ਵਿਚ ਲੁਕਾ ਲੈਣਾ ਜਿਥੋਂ ਕਿ ਲੁਟੇਰੇ ਉਨ੍ਹਾਂ ਦੇ ਪੈਸੇ ਤੱਕ ਨਾ ਪਹੁੰਚ ਸਕਣ। ਕਿਉਂਕਿ ਉਨ੍ਹਾਂ ਸਮਿਆਂ ਵਿਚ ਨਾ ਤਾਂ ਪੁਲਿਸ … More
ਇਹ ਗੁਰਦਵਾਰਿਆਂ ਤੇ ਕਬਜਿਆਂ ਦੀ ਲੜਾਂਈ ਕਦੋਂ ਮੁਕੇਗੀ ?
ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਸਾਰੇ ਹੀ ਸਿੱਖ ਪੰਥ ਵਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸਾਡੀ ਸਿੱਖ ਕੌਮ ਦੇ ਲੀਡਰਾਂ ਪਾਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ … More
