Category Archives: ਲੇਖ
ਕਰਤਾਰ ਚੌਧਵੀਂ ਵਾਰ ਕੁਸ਼ਤੀ ਦਾ ਵਿਸ਼ਵ ਚੈਂਪੀਅਨ
ਪਹਿਲਵਾਨ ਕਰਤਾਰ ਸਿੰਘ ਨੇ ਸਵਿਟਰਜ਼ਰਲੈਂਡ ਦੇ ਸ਼ਹਿਰ ਡੋਮਡੀਡੀਅਰ ਤੋਂ ਕੁਸ਼ਤੀ ਦੀ ਵਿਸ਼ਵ ਵੈਟਰਨ ਚੈਂਪੀਅਨਸਿਪ ਫਿਰ ਜਿੱਤ ਲਈ ਹੈ। ਉਸ ਨੇ ਤਿੰਨ ਓਲੰਪਿਕ ਖੇਡਾਂ, ਤਿੰਨ ਏਸਿਆਈ ਖੇਡਾਂ, ਤਿੰਨ ਕਾਮਨਵੈਲਥ ਖੇਡਾਂ, ਤਿੰਨ ਏਸਿਆਈ ਚੈਂਪੀਅਨਸਿਪਾਂ ਤੇ ਚੌਦਾਂ ਵਿਸ਼ਵ ਵੈਟਰਨ ਚੈਂਪੀਅਨਸਿਪਾਂ ਵਿਚ ਭਾਗ ਲਿਆ … More
ਚੋਣਾਂ ਵਿਚ ਅਕਾਲੀ ਦਲ ਦੀ ਸਰਦਾਰੀ
ਗੁਰਦੁਆਰਾ ਸੁਧਾਰ ਲਹਿਰ ਦੌਰਾਨ ਮਹੰਤਾਂ ਤੋਂ ਆਪਣੇ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਲੰਬਾ ਸੰਘੱਰਸ਼ ਕੀਤਾ ਸੀ ਤੇ ਬੜੀਆਂ ਕੁਰਬਾਨੀਆਂ ਕੀਤੀਆਂ ਸਨ।ਇਹੋ ਕਾਰਨ ਹੈ ਕਿ ਆਮ ਸਿੱਖਾਂ ਦੇ ਜ਼ਜ਼ਬਾਤ ਇਸ ਪਾਰਟੀ ਨਾਲ ਜੁੜੇ ਹੋਏ ਹਨ। ਗੁਰਦੁਆਰਾ ਐਕਟ … More
ਸਵਾਲਾਂ ਦੀਆਂ ਤਲਖੀਆਂ ਤੇ ਸਾਵਣ ਮਹੀਨੇ ਦਾ ਰੁਮਾਂਸ
ਰਾਤ ਸੁਬਹ ਦੇ ਮੱਥੇ ‘ਤੇ ਸੂਰਜ ਦਾ ਤਿਲਕ ਲਾ ਰਵਾਨਗੀ ਪਾ ਗਈ ਹੈ। ਸਾਹਮਣੇ ਥੜੇ ਵਾਲ਼ੇ ਬੋਹੜ ‘ਤੇ ਪੰਛੀਆਂ ਦਾ ਚਿਉਰੋਟ ਹੈ, ਪਤਾ ਨਹੀਂ ਕੀ ਬਹਿਸਾਂ ਵਾਦ ਚੱਲ ਰਹੇ ਹਨ।ਸਾਵਣ ਦੀ ਸੰਗਰਾਂਦ ਅਜੇ ਕੱਲ ਹੀ ਲੰਘੀ ਹੈ ਅਤੇ ਅੱਜ ਤੜਕਸਾਰ … More
ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਦਾਸਤਾਨ…
ਭਾਰਤ ਦੇ ਸਾਰੇ ਹੀ ਵਿਸ਼ੇਸ਼ ਧਰਮ ਮੰਦਰ ਤੇ ਧਰਮੀ ਲੋਕ ਧਾੜਵੀਆਂ-ਲੁਟੇਰਿਆਂ, ਬਾਬਰਕਿਆਂ ਤੇ ਹਮਲਾਵਰਾਂ ਦੇ ਨਿਸ਼ਾਨੇ ’ਤੇ ਰਹੇ ਭਾਵੇਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ ਤੇ ਭਾਵੇਂ ਪ੍ਰਸਿੱਧ ਹਿੰਦੂ ਮੰਦਰ ਸੋਮਨਾਥ। ਸੋਮਨਾਥ ਦੇ ਮੰਦਰ ਨੂੰ ਵੀ ਦੇਸ਼ੀ-ਵਿਦੇਸ਼ੀ ਹਮਲਾਵਰਾਂ ਨੇ 6 … More
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਮੌਜੂਦਾ ਦੌਰ ਵਿਚ ਸਕੂਲੀ ਬੱਚੇ ਕਈ ਪ੍ਰਕਾਰ ਦੇ ਮਨੋਰੋਗਾਂ ਦੀ ਚਪੇਟ ਵਿਚ ਆ ਰਹੇ ਹਨ। ਬੱਚਿਆਂ ਵਿਚ ਤਨਾਓ ਵੱਧ ਰਿਹਾ ਹੈ। ਉਹ ਚਾਹੇ ਪੜ੍ਹਾਈ ਦਾ ਤਨਾਓ ਹੋਵੇ, ਆਪਣੇ ਨਾਲ ਵਾਪਰ ਰਹੀਆਂ ਘਟਨਾਵਾਂ ਦਾ ਹੋਵੇ ਜਾਂ ਸਰੀਰ ਵਿਚ ਹੋ ਰਹੇ ਪਰਿਵਰਤਨ … More
ਮੇਰੀ ਕੈਨੇਡਾ ਫ਼ੇਰੀ
ਕਿਸ਼ਤ 4 ਸ਼ਾਮ ਅੱਠ ਵੱਜ ਕੇ ਵੀਹ ਕੁ ਮਿੰਟ ‘ਤੇ ਫ਼ਲਾਈਟ ਟੋਰੌਂਟੋ ਦੇ ਪੀਅਰਸਨ ਏਅਰਪੋਰਟ ਦੇ ਟਰਮੀਨਲ ਇਕ ‘ਤੇ ਜਾ ਉਤਰੀ। ਵੀਹ ਕੁ ਮਿੰਟ ਬਾਅਦ ਮੈਂ ਬਾਹਰ ਆ ਗਿਆ। ਮਿੰਟੂ ਚਾਹਲ ਅਤੇ ਉਹਨਾਂ ਦੇ ਸਤਿਕਾਰਯੋਗ ਪਿਤਾ, ਬਾਈ ਅਮਰਜੀਤ ਸਿੰਘ ਚਾਹਲ … More
ਚਾਈਨਾਂ ਦੇ ਬਾਜਾਰ ਨੇ ਭਾਰਤੀ ਬਾਜਾਰ ਤੇ ਕੀਤਾ ਕਬਜਾ
ਭਾਰਤ ਦੇ ਸਾਰੇ ਤਿਉਹਾਰਾਂ ਤੇ ਵੀ ਚਾਈਨਾ ਦਾ ਕਬਜ਼ਾ, ਚਾਈਨਾ ਅੰਦਰ ਤਿਆਰ ਕੀਤੇ ਮੋਬਾਈਲਾਂ ਦੀ ਵਿੱਕਰੀ ਵੀ ਪੂਰੇ ਜੋਰਾਂ ਤੇ ਭਾਰਤੀ ਬਾਜਾਰ ਅੰਦਰਲੇ ਪ੍ਰੋਡੇਕਟਾਂ ਤੇ ਅੱਜ ਚਾਈਨਾਂ ਬਾਜਾਰ ਦਾ ਕਬਜਾ ਹੋ ਗਿਆ ਹੈ। ਭਾਵੇ ਕੋਈ ਪੰਜਾਬ ਦਾ ਤਿਉਹਾਰ ਹੋਵੇ ਜਾਂ … More
ਵਗਦੀ ਪਈ ਸਵਾਂਅ ਢੋਲਾ..
ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ ਮੈਂ ਕਈ ਵਾਰ ਸੋਚਦਾਂ ਕਿ ਬਲਰਾਜ ਸਾਹਨੀ ਨੂੰ ਪ੍ਰੀਤਨਗਰ ਨਾਲ਼ ਏਨਾਂ ਮੋਹ ਕਿਉਂ ਸੀ? ਉਸਦੇ ਬਾਰੇ ਅੱਜ ਵੀ ਪ੍ਰੀਤਨਗਰ ਤੇ ਆਸ-ਪਾਸ ਦੇ ਇਲਾਕੇ ਵਿਚ ਕਈ ਯਾਦਾਂ-ਮਿੱਥਾਂ ਪ੍ਰਚਿਲਤ ਹਨ। ਮੈਂ ਕੁਝ ਵਿਅਕਤੀਆਂ ਤੋਂ ਬਲਰਾਜ … More
ਜਦੋਂ ਅਫਗਾਨੀ ਹਮਲਾਵਰ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਵਿਚ ਆਏ
ਅਫਗਾਨ ਹਮਲਾਵਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲੇ ਹਿੰਦੁਸਤਾਨ ਤੇ ਕਈ ਵਾਰ ਹਮਲੇ ਕੀਤੇ ਅਤੇ ਹਰ ਵਾਰ ਹਜ਼ਾਰਾਂ ਨਿਰਦੋਸ਼ ਮਨੁੱਖਾਂ ਨੂੰ ਕਤਲ ਕੀਤਾ,ਲੁਟ ਮਾਰ ਕੀਤੀ ਤੇ ਅਣਗਿਣਤ ਇਸਤ੍ਰੀਆਂ ਨੂੰ ਵੀ ਬੰਦੀ ਬਣਾ ਕੇ ਨਾਲ ਲੈ ਗਏ। 1739 ਵਿਚ … More
ਹਾੜ੍ਹਾ ਵੇ ਅਕਲਾਂ ਵਾਲਿਓ, ਹਾੜ੍ਹਾ ਵੇ ਕਲਮਾਂ ਵਾਲਿਓ ਲੱਗੀ ਅੱਗ ਜੇ ਵੀਜ਼ਿਆਂ ਨੂੰ ਆਇਓ ਵੇ ਫੂਕਾਂ ਮਾਰਿਓ
1947 ਦੀ ਵੰਡ ਵੇਲੇ ਜਦੋਂ ਹਿੰਦ ਪਾਕਿ ਅੱਡ ਹੋ ਰਹੇ ਸਨ ਤੇ ਸਦੀਆਂ ਤੋਂ ਰੰਗੀਂ ਵਸਦੇ ਰਸਦੇ ਪਰਵਾਰ ਹਕੂਮਤ ਦੇ ਇੱਕ ਫੈਸਲੇ ਨਾਲ ਰਾਤੋ ਰਾਤ ਲੱਖੋਂ ਕੱਖ ਅਤੇ ਘਰੋਂ ਬੇਘਰ ਹੋ ਗਏ ਸਨ।ਉਸ ਦ੍ਰਿਸ਼ ਵਿੱਚੋਂ ਗਿਆਨ-ਪੀਠ ਐਵਾਰਡ ਨਾਲ ਸਨਮਾਨਿਤ ਮਾਣਯੋਗ … More

