Category Archives: ਕਵਿਤਾਵਾਂ

 

ਸਾਵਣ

ਸੜਿਆ  ਬਲਿਆ  ਸਾਵਣ  ਆਇਆ, ਡਾਢ੍ਹਾ   ਮਨ   ਤਪਾਵਣ   ਆਇਆ । ਅੱਗ   ਬਿਰਹੋਂ  ਦੀ    ਸੀਨੇ  ਮਚੀ , ਤੇਲ   ਬਲਦੀ  ਤੇ  ਪਾਵਣ ਆਇਆ । ਕਢੀਆਂ    ਜਾਨਵਰਾਂ   ਨੇ    ਜੀਭਾਂ , ਪਰਿੰਦਿਆਂ  ਨੂੰ ਫ਼ੜਕਾਵਣ ਆਇਆ । ਬੇ- ਰਹਿਮੀ   ਜਿਸ  ਕਰ  ਵਿਖਾਈ , ਨਾ ਇਹ ਪਿਆਰ  … More »

ਕਵਿਤਾਵਾਂ | Leave a comment
 

ਇੱਕ ਖ਼ਤ ਤੇਰੇ ਨਾਮ

ਦੇਖੀਂ, ਰੋਵੀਂ ਨਾ, ਦੇਖ ਕੇ ਲਾਸ਼ ਮੇਰੀ! ਤੇ ਕੇਰੀਂ ਨਾ ਇਕ ਵੀ ਅੱਥਰੂ!! ਤੈਨੂੰ ਪਤੈ, ਤੇਰੇ ਇਕ ਹੰਝੂ ਦਾ ਮੁੱਲ, ਮੇਰੀ ਜਿੰਦ ਦੇ ਬਰਾਬਰ ਹੈ! ਇਹ ਦੁਨੀਆਂ ਕਿਸੇ ਦਾ ਮੁੱਲ ਨਹੀਂ ਪਾਉਂਦੀ, ਤੇ ਮੈਂ ਨਹੀਂ ਚਾਹੁੰਦਾ, ਕਿ ਤੇਰੇ ਅੱਥਰੂ ਵੀ … More »

ਕਵਿਤਾਵਾਂ | Leave a comment
 

ਹਰ ਜ਼ਰਾ ਖ਼ੁਦਾ

ਖ਼ਲਕਤ ਤੋਂ ਮੂੰਹ ਮੋੜ੍ਹ ਲਿਆ, ਖ਼ੁਦਾ ਤੂੰ ਫੇਰ ਕਿੱਦਾਂ ਪਾਵੇਂਗਾ? ਇੱਕ ਇੱਕ ਹਿੱਸਾ ਤੂੰ ਜੱਗ ਦਾ ਵੰਡਿਆ, ਖ਼ੁਦ ਤੂੰ ਕਿਕੁਰ ਜੁੜ ਜਾਵੇਂਗਾ? ਤੇਰੀ ਮੈਂ ਤੇ ਹਾਲੀਂ ਮੁੱਕੀ ਨਾਹੀਂ, ਪਰਉਪਕਾਰ ਦਾ ਸਬਕ ਪੜ੍ਹਾਵੇਂਗਾ? ਮਾਇਆ ਦੇ ਢੇਰ ‘ਤੇ ਚੋਂਕੜੀ ਮਾਰ, ਤਿਆਗ ਦਾ … More »

ਕਵਿਤਾਵਾਂ | Leave a comment
 

ਆਜ਼ਾਦੀ

ਆਜ਼ਾਦੀ ਤੋ ਪਹਿਲਾ ਵੀ , ਲੋਕ ਭੁੱਖ ਨਾਲ ਮਰਦੇ ਸੀ ! ਅੱਜ ਵੀ ਭੁੱਖ ਨਾਲ ਮਰਦੇ ਨੇ , ਫਰਕ ਸਿਰਫ ਇੰਨਾ ਕੁ , ਪਹਿਲਾ ਜ਼ਾਲਮ ਗੋਰੇ ਸੀ ! ਹੁਣ ਰਾਜਨੀਤੀ ਦੇ ਦੈਂਤ , ਜ਼ੁਲਮ ਸਾਡੇ ਤੇ ਕਰਦੇ ਨੇ ! ਉਸ … More »

ਕਵਿਤਾਵਾਂ | Leave a comment
 

ਮਾਂ ਅਪਣੀਂ ਤੇ ਮਾਂ ਬੋਲੀ

ਰੱਜ  ਰੱਜ ਕੇ ਸਤਿਕਾਰ  ਕਰੋ , ਮਾਂ ਅਪਣੀਂ ਤੇ ਮਾਂ ਬੋਲੀ ਦਾ । ਅਪਣੀਂ ਮਾਂ ਤੇ ਮਾਂ  ਬੋਲੀ ਨੂੰ, ਪੈਰਾਂ ਵਿਚ  ਨਹੀਂ ਰੋਲੀ ਦਾ । ਮਾਂ ਨੇ  ਸ਼ਗਨ  ਮਨਾਏ  ਤੇਰੇ , ਜਦ ਤੂੰ  ਪੈਦਾ  ਹੋਇਆ  ਸੀ । ਹਿੱਕ ਨਾਲ ਉਸ … More »

ਕਵਿਤਾਵਾਂ | Leave a comment
 

ਨਜਾਇਜ਼ ਰਿਸ਼ਤੇ

ਤੂੰ ਨਿਕਾਰੇ ਰਿਸ਼ਤਿਆਂ ਨੂੰ ‘ਜਲ-ਪ੍ਰਵਾਹ ‘ ਕਰਨ ਦੀ ਗੱਲ ਕੀਤੀ? ਇਹਨਾਂ ਨੂੰ ਜਲ-ਪ੍ਰਵਾਹ ਨਹੀਂ, ਭੱਠ ਝੋਕਣਾ ਚਾਹੀਦੈ! …ਤੇ ਜਾਂ ਸਾੜਨਾ ਚਾਹੀਦੈ, ਕਿਸੇ ਪੁਤਲੇ ਵਾਂਗੂੰ, ਸ਼ਰੇਆਮ ਚੁਰਾਹੇ ਵਿਚ, ਆਪਣੀ ਰੂਹ ਦੀ ਭੜ੍ਹਾਸ ਕੱਢਣ ਲਈ! ……. ਦੱਸ ਖਾਂ, ਕੌਣ ਸੀ ਉਹ? ਤੇ … More »

ਕਵਿਤਾਵਾਂ | Leave a comment
 

ਸਭਿਆਚਾਰ ਦੇ ਵਾਰਿਸ ਵੀਰੋ

ਮਾਂ ਬੋਲੀ ਦੇ ਸੇਵਾਦਾਰੋ , ਕੁੱਝ ਨਾ ਕੁੱਝ ਤਾਂ ਸ਼ਰਮ ਕਰੋ । ਮਾਂ ਦੇ ਕਪੜੇ ਲੀਰਾਂ ਕਰਕੇ , ਨਾ  ਜੇਬਾਂ ਨੂੰ ਗਰਮ ਕਰੋ । ਇੱਕ ਨਾ ਇੱਕ ਦਿਨ, ਦਮ ਘੁੱਟ ਜਾਣੀ , ਹੋ ਕੇ ਅਤਿ ਲਾਚਾਰ ਇਹ । ਸਭਿਆਚਾਰ ਦੇ … More »

ਕਵਿਤਾਵਾਂ | Leave a comment
 

ਜੇ ਅਰਸ਼ ‘ਤੇ ਹੈ ਜਗਣਾ

ਜੇ ਅਰਸ਼ ‘ਤੇ ਹੈ ਜਗਣਾ ਤਾਂ ਚਾਨਣ ਲੀਕ ਜੇਹੀ ਬਣ ਜਾ ਨਵੇਂ ਰਾਹ ਜੇ ਬਣਾਉਣੇ ਤਾਂ ਖਲਕ-ਏ ਤਾਰੀਖ਼ ਜੇਹੀ ਬਣ ਜਾ ਬਹੁਤ ਲੰਬੀ ਹੈ ਰਾਤ ਮੇਰੀ ਮੁੱਕ ਚੱਲੀ ਬਾਤ ਹਨੇਰੇ ਸਵੇਰੇ ਬਣਾ ਸਜਾਉਣੇ ਤਾਂ ਰਿਸ਼ਮ ਬਾਰੀਕ ਜੇਹੀ ਬਣ ਜਾ ਬਹੁਤ … More »

ਕਵਿਤਾਵਾਂ | Leave a comment
 

ਆਦਮਖ਼ੋਰ ਕਬੀਲਾ

ਜਦ ਮੇਰੇ ਪ੍ਰਤੀ ਤੇਰੀ ਮਨੋਰਮ ਨਜ਼ਰ ਅਚਾਨਕ, ਵੈਰ-ਨਫ਼ਰਤ ‘ਚ ਬਦਲੀ, ਮੈਨੂੰ ਸੱਚ ਨਾ ਆਇਆ! ….. ਬਿਨਾਂ ਕਸੂਰ ਦਿੰਦੀ ਰਹੀ ਤੂੰ, ਮਾਨਸਿਕ ਤਸੀਹੇ ਮੇਰੀ ਜਿੰਦ ਨੂੰ ਤੇ ਕਰਦੀ ਰਹੀ, ਆਪਣਾ ਤਾਣ ਲਾ ਕੇ, ਅੱਤਿਆਚਾਰ! ….. ਕਰਵਾਉਂਦੀ ਰਹੀ, ਰੋਜ਼ਾਨਾ ਮੈਨੂੰ ਗ਼ੈਰਾਂ ਤੋਂ … More »

ਕਵਿਤਾਵਾਂ | Leave a comment
 

ਗ਼ਜ਼ਲ

ਨੈਣਾਂ ‘ਚ ਜ਼ਿੰਦਗੀ ਦੇ ਕਿਹੜੀ ਸਿਲਾਈ ਪਾਵਾਂ। ਮੈਨੂੰ ਹੀ ਮਿਲਦੀਆਂ ਨਹੀਂ ਮੇਰੇ ਘਰ ਦੀਆਂ ਰਾਹਵਾਂ। ਤੱਕ ਕੇ ਵੀ ਲੰਘ ਗਿਆ ਸੀ,ਮਿੱਧ ਕੇ ਉਹ ਸਾਰੇ ਰਿਸ਼ਤੇ, ਉੱਠੀਆਂ ਹੀ ਰਹਿ ਗਈਆਂ ਸੀ,ਦੋ ਮੇਰੀਆਂ ਇਹ ਬਾਹਵਾਂ। ਖੇਤਾਂ ‘ਚ ਪੱਥਰਾਂ ਦਾ ਜੰਗਲ ਉਗਾ ਕੇ … More »

ਕਵਿਤਾਵਾਂ | Leave a comment