Category Archives: ਕਹਾਣੀਆਂ
ਦਿਲ ਵਿਚ ਬਲਦੇ ਸਿਵੇ ਦਾ ਸੱਚ
ਭਿੰਦਰ
ਬੰਤ ਕੌਰ ਨੂੰ ਇਸ ਪਿੰਡ ਵਿਚ ਆਇਆਂ ਤਕਰੀਬਨ ਪੱਚੀ ਸਾਲ ਹੋ ਗਏ ਸਨ। ਜੁਆਨੀਂ ਵੇਲੇ ਉਹ ਆਪਣੇ ਪ੍ਰੀਵਾਰ ਸਮੇਤ ਪੰਜਾਬ ਤੋਂ ਕਿਤੇ ਬਾਹਰ ਰਹਿੰਦੀ ਸੀ। ਪਰ ਬੰਤ ਕੌਰ ਦੇ ਦੱਸਣ ਮੁਤਾਬਿਕ ਉਸ ਦੇ ਪ੍ਰੀਵਾਰ ਨੂੰ ਬਿਜ਼ਨਿਸ ਵਿਚ ਕਾਫ਼ੀ ਘਾਟਾ ਪੈ … More »
ਜਬੈ ਬਾਣ ਲਾਗਿਓ , ਤਬੈ ਰੋਸ ਜਾਗਿਓ!
ਕੁਲਦੀਪ ਸਿੰਘ ਬਾਸੀ
ਪਾਂਡੇ ਜੀ ਕੰਮ ਕਾਜ ਵਿੱਚ ਚੁਸਤ ਚਤੁਰ ਫੋਰਮੈਨ ਸੀ। ਉਹ ਇੱਕ ਚੰਗਾ ਪ੍ਰੋਜੈਕਟ ਮੈਨੇਜਰ ਮੰਨਿਆਂ ਜਾਂਦਾ ਸੀ। ਕ੍ਰਿਸ਼ਨਨ, ਉਸ ਦਾ ਬਹੁੱਤ ਚੰਗਾ ਮਿੱਤਰ ਸੀ। ਦੋਵੇਂ ਫੋਰਮੈਨ ਹਸਦੇ ਹਸਾਉਂਦੇ ਵੀ ਰਹਿੰਦੇ। ਮਹੀਨੇ ਦੇ ਅੰਤਲੇ ਐਤਵਾਰ ਨੂੰ ਇਕੱਠੇ ਬੈਠ ਕੇ ਦੁਪਿਹਰ ਦਾ … More »
ਨੂਰ
ਸੰਜੀਵ ਸ਼ਰਮਾ (ਫਿਰੋਜਪੁਰ)
ਪੁਲਿਸ ਸੰਸਕਾਰ ਕਰਨ ਹੀ ਵਾਲੀ ਸੀ ਕਿ ਲਾਸ਼ ਦੇ ਵਾਰਸ ਉੱਥੇ ਪੁੱਜ ਗਏ। ਅਖਬਾਰ ਵਿੱਚ ਛੱਪੀ ਮ੍ਰਿਤ ਰਾਜ ਦੀ ਫੋਟੋ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ, ਫੋਟੋ ਤੋਂ ਰਾਜ ਨੂੰ ਪਹਿਚਾਨਣਾ ਬਹੁਤ ਔਖਾ ਸੀ, ਪਰ ਮਾਂ ਦੇ ਜੋਰ … More »
ਉੱਡਦੇ ਪਰਿੰਦੇ
ਰਵੀ ਸਚਦੇਵਾ, ਮੈਲਬੋਰਨ (ਆਸਟਰੇਲੀਆ)
ਮੈਲਬੋਰਨ ਦੀ ਰੰਗੀਨ ਸਵੇਰ। ਪੰਛੀਆਂ ਦੀ ਚੈਂ-ਚੈਂ। ਬੱਦਲਾ ਦੀ ਗੜਗੜਾਹਟ। ਇੱਕ ਸੰਗੀਤ ਭਰੀ ਸਵੇਰ। ਪਤਾ ਨ੍ਹੀ ਕਿਉ ਅੱਜ ਇਹ ਉੱਡ ਰਹੇ ਪਰਿੰਦੇ ਆਪਣੇ ਹੀ ਲੱਗ ਰਹੇ ਨੇ। ਆਪਣੇ ਹੀ ਦੇਸ਼ ਦੇ। ਵਤਨੋ ਦੂਰ ਮੇਰੇ ਵਾਂਗ ਪ੍ਰਵਾਸੀ। ਜੌਬ ਤੇ ਜਾਣ ਲਈ … More »
ਬਣਵਾਸ ਬਾਕੀ ਹੈ
ਭਿੰਦਰ
ਸਵੇਰੇ ਅੱਠ ਕੁ ਵਜੇ ਪੁਲੀਸ ਨੇ ਛਾਪਾ ਮਾਰ ਕੇ ਕੁਝ ਬੱਚੇ ਮਜਦੂਰੀ ਕਰਦੇ ਗ੍ਰਿਫ਼ਤਾਰ ਕਰ ਲਏ। ਕੋਈ ਢਾਬੇ ਤੋਂ ਬਰਤਨ ਸਾਫ਼ ਕਰਦਾ, ਕੋਈ ਗੰਦ ਦੇ ਢੇਰ ਤੋਂ ਪਲਾਸਟਿਕ ਦੇ ਬੈਗ ਇਕੱਠੇ ਕਰਦਾ ਅਤੇ ਕੋਈ ਕਿਸੇ ਦੁਕਾਨ ‘ਤੇ ਚੱਕਣ-ਧਰਨ ਕਰਦਾ ਫ਼ੜ … More »
