Category Archives: ਪੰਜਾਬ

31mks02(2)

ਧੂਮਧਾਮ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ

ਸ੍ਰੀ ਮੁਕਤਸਰ ਸਾਹਿਬ – : ਇਥੋਂ ਦੇ ਜਲਾਲਾਬਾਦ ਰੋਡ ਸਥਿਤ ਲਿਟਿਲ ਏਜੰਲਸ ਪ੍ਰੀਪੇਟ੍ਰੀ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਕਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਤੇ ਸ਼ਰਧਾਪੂਰਵਕ ਢੰਗ ਨਾਲ ਮਨਾਈ ਗਈ। ਇਸ ਮੌਕੇ ਵੱਖ-ਵੱਖ ਦੇਵੀ-ਦੇਵਤਿਆਂ … More »

ਪੰਜਾਬ | Leave a comment
Langah

ਦੇਸ਼ ਦੀ ਅਨਾਜ ਸੁਰੱਖਿਆ ਵਿਚ ਪੰਜਾਬ ਨੂੰ ਮੋਹਰੀ ਭੂਮਿਕਾ ਨਿਭਾਉਣੀ ਪਵੇਗੀ – ਲੰਗਾਹ

ਲੁਧਿਆਣਾ – ਪੰਜਾਬ ਦੇ ਖੇਤੀਬਾੜੀ ਮੰਤਰੀ ਸ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਇਸ ਵੇਲੇ ਦੇਸ਼ ਖੇਤੀ ਖੇਤਰ ਦੇ ਸੰਕਟ ਵਿੱਚੋਂ ਗੁਜਰ ਰਿਹਾ ਹੈ।  ਵਧ ਰਹੀ ਆਬਾਦੀ ਅਤੇ ਮੌਸਮ ਤਬਦੀਲੀਆਂ ਕਾਰਨ ਖੇਤੀ ਉਤਪਾਦਨ ਵਿਚ ਆਈ ਖੜੋਤ ਅਨਾਜ ਸੁਰੱਖਿਆ ਨੂੰ ਖਤਰਾ … More »

ਪੰਜਾਬ, ਮੁੱਖ ਪੰਨਾ | Leave a comment
 

ਅੰਮ੍ਰਿਤਬਾਣੀ ਦਾ ਫਿਰਕੂ ਮੁੱਦਾ, ਜੱਟ ਸੁਸਾਇਟੀਆਂ ਅਤੇ ਚਮਾਰ ਸਭਾਵਾਂ ਬਣਨ ਦੀ ਕਾਰਵਾਈ ਮਨੁੱਖਤਾ ਵਿਰੋਧੀ – ਮਾਨ

ਚੰਡੀਗੜ੍ਹ :- “ਪੰਜਾਬ ਅਤੇ ਸਿੱਖ ਕੌਮ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਨੁੱਖਤਾ ਪੱਖੀ ਵੱਡਮੁੱਲੀ ਸੋਚ ਅਤੇ ਅਮਲ ਨੂੰ ਪਿੱਠ ਦੇ ਕੇ ਅੰਮ੍ਰਿਤਬਾਣੀ ਦੇ ਨਾਮ ਉੱਤੇ, ਜੱਟ ਸੁਸਾਇਟੀਆਂ ਅਤੇ ਚਮਾਰ ਸਭਾਵਾਂ ਦੇ ਨਾਮ ‘ਤੇ … More »

ਪੰਜਾਬ | Leave a comment
agam ahuja-1

ਅਗਮ ਅਹੂਜਾ ਨੇ ਕਥੱਕ ਦੇ ਜੌਹਰ ਵਿਖਾਏ

ਲੁਧਿਆਣਾ:- ਦ੍ਰਿਸ਼ਟੀ ਪਬਲਿਕ ਸਕੂਲ ਦੇ ਸਤਵੀਂ ਕਲਾਸ ਦੇ ਵਿਦਿਆਰਥੀ ਅਗਮ ਅਹੂਜਾ ਨੇ ਪੜ੍ਹਾਈ ਦੇ ਨਾਲ ਨਾਲ ਡਾਂਸ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਈ ਹੈ। ਪਿਛਲੇ ਦਿਨੀਂ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ, ਲੁਧਿਆਣਾ ਵਿਖੇ ਹੋਈ ਸਹੋਦਿਆ ਡਾਂਸ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਕੇ ਦਰਸ਼ਕਾਂ ਅਤੇ … More »

ਪੰਜਾਬ | Leave a comment
ਜੇਤੂ ਵਿਦਿਆਰਥੀ ਸਕੂਲ ਸਟਾਫ਼ ਦੇ ਨਾਲ

ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਨਾਂ ਰੋਸ਼ਨ

ਸ੍ਰੀ ਮੁਕਤਸਰ ਸਾਹਿਬ- : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਿਦਿਅਕ ਮੁਕਾਬਲਿਆਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੀਰਵਾਲੀ-ਭੰਗੇਵਾਲਾ ਦੇ ਸੀਨੀਅਰ ਵਿਦਿਆਰਥੀਆਂ ਦੀ ਸ਼ਬਦ ਗਾਇਨ ਟੀਮ ਨੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ … More »

ਪੰਜਾਬ | Leave a comment
ਨਿਊਯਾਰਕ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਦੁਰਵਿਵਹਾਰ ਕੀਤੇ ਜਾਣ ਦੀ ਨਿੰਦਾ ਦਾ ਮਤਾ ਪਾਸ

ਨਿਊਯਾਰਕ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਦੁਰਵਿਵਹਾਰ ਕੀਤੇ ਜਾਣ ਦੀ ਨਿੰਦਾ ਦਾ ਮਤਾ ਪਾਸ

ਕੁਰੂਕਸ਼ੇਤਰ (ਹਰਿਆਣਾ) : ਵਿਦੇਸ਼ਾਂ ਤੋਂ ਸੰਗਤਾਂ ਦੀ ਭਾਰੀ ਮੰਗ ਨੂੰ ਮੁੱਖ ਰੱਖਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਹੋਰ ਗੁਰਮਤਿ ਲਿਟਰੇਚਰ ਦੀ ਛਪਾਈ ਕਨੇਡਾ ਜਾਂ ਅਮਰੀਕਾ ਵਿਖੇ ਕੀਤੇ ਜਾਣ ਲਈ ਢੁਕਵੀਂ ਜਗ੍ਹਾ ਦਾ ਪ੍ਰਬੰਧ ਕੀਤੇ ਜਾਣ … More »

ਪੰਜਾਬ, ਮੁੱਖ ਪੰਨਾ | Leave a comment
ਹਰਪ੍ਰੀਤ ਸਿੰਘ ਐਮ. ਐਲ. ਏ. ਮਲੋਟ ਮੁਕਤਸਰ ਵਿਖੇ ਪੇਂਡੂ ਖੇਡ ਟੂਰਨਾਮੈਂਟ ਮੌਕੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ (ਸੱਜੇ) ਖਿਡਾਰਣਾਂ ਮਾਰਚ ਪਾਸਟ ਵਿੱਚ ਹਿੱਸਾ ਲੈਂਦੀਆਂ ਹੋਈਆਂ

ਤਿੰਨ ਰੋਜ਼ਾ ਪੇਂਡੂ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ

ਸ੍ਰੀ ਮੁਕਤਸਰ ਸਾਹਿਬ – : ਹਾਕੀ ਦੇ ਜਾਦੂਗਰ ਮੇਜ਼ਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਜ਼ਸਟਰੀ ਖੇਡ ਦਿਵਸ ਮੌਕੇ ਤੇ ਜਿਲ੍ਹਾ ਮੁਕਤਸਰ ਵਿਖੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿੱਚ ਕਰਵਾਇਆ ਗਿਆ ਤਿੰਨ ਰੋਜਾ ਪੇਂਡੂ ਖੇਡ ਟੂਰਨਾਮੈਂਟ ਦਾ ਅੱਜ ਬੜੀ … More »

ਪੰਜਾਬ | Leave a comment
ਲਾਇਨਜ਼ ਕਲੱਬ ਵੱਲੋਂ ਲਾਏ ਗਏ ਕੈਂਪ ਦਾ ਦ੍ਰਿਸ਼।

ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਸ਼ਲਾਘਾ ਦੇ ਯੋਗ ਹੈ-ਡਾ. ਬਰਾੜ

ਸ਼੍ਰੀ ਮੁਕਤਸਰ ਸਾਹਿਬ-: ਇਲਾਜ ਮਹਿੰਗਾ ਹੋਣ ਦੇ ਕਾਰਨ ਬਹੁਤ ਪਰਿਵਾਰ ਆਪਣਾ ਇਲਾਜ ਕਰਾਉਣ ਤੋਂ ਅਸਮੱਰਥ ਹੋ ਜਾਂਦੇ ਹਨ। ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਮੁਫਤ ਮੈਡੀਕਲ ਕੈਂਪ ਲਾ ਕੇ ਉਨ੍ਹਾਂ ਪਰਿਵਾਰਾਂ ਦੀ ਮਦਦ ਕਰਦੀਆਂ ਹਨ ਸ਼ਲਾਘਾ ਦੇ ਯੋਗ ਹਨ, ਇਹ ਵਿਚਾਰ … More »

ਪੰਜਾਬ | Leave a comment
 

ਡਾ: ਅਜਨਾਲਾ ਵੱਲੋ ਲੋਕ ਸਭਾ ਵਿੱਚ “ਸਿੱਖ ਆਜ਼ਾਦ ਸਟੇਟ” ਸਬੰਧੀ ਉਠਾਈ ਆਵਾਜ਼ ਦਾ ਉੱਦਮ ਪ੍ਰਸ਼ੰਸਾਯੋਗ-ਮਾਨ

ਫਤਿਹਗੜ੍ਹ ਸਾਹਿਬ :- “ਡਾ: ਰਤਨ ਸਿੰਘ ਅਜਨਾਲਾ ਐਮ ਪੀ ਨੇ ਲੋਕ ਸਭਾ ਦੀ ਬਹਿਸ ਵਿੱਚ ਹਿੱਸਾ ਲੈਦੇ ਹੋਏ ਜੋ ਕਸ਼ਮੀਰ ਨੂੰ ਹਿੰਦ ਹਕੂਮਤ ਵੱਲੋਂ ਖੁਦਮੁਖਤਿਆਰੀ ਦੇਣ ਦਾ ਹਵਾਲਾ ਦੇ ਕੇ ਕਸ਼ਮੀਰ ਦੇ ਭੱਖਦੇ ਕੌਮਾਂਤਰੀ ਮਸਲੇ ਉੱਤੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ … More »

ਪੰਜਾਬ | Leave a comment
100_3317

ਇਨਟੈਕ ਦੇ ਸਕੂਲ ਕਲੱਬਾਂ ਨੇ ਮਾਈ ਸਿਟੀ ਮਾਈ ਹਿਸਟਰੀ ਸਬੰਧੀ ਕੀਤਾ ਹੈਰੀਟੇਜ ਵਾਕ

ਅੰਮ੍ਰਿਤਸਰ- ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ ਅੰਮ੍ਰਿਤਸਰ ਚੈਪਟਰ ਵੱਲੋਂ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਅਤੇ ਭਵਨ ਐਸ ਐਲ ਸਕੂਲ ਦੇ ਹੈਰੀਟੇਜ ਕਲੱਬ ਦੇ ਵਿਦਿਆਰਥੀਆਂ ਨੇ ਅੰਮ੍ਰਿਤਸਰ ਸ਼ਹਿਰ ਦਾ ਹੈਰੀਟੇਜ ਵਾਕ ਕੀਤਾ। ਹੈਰੀਟੇਜ ਵਾਕ ਦੌਰਾਨ ਅੰਮ੍ਰਿਤਸਰ ਸ਼ਹਿਰ ਦੀਆਂ … More »

ਪੰਜਾਬ | Leave a comment