Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

ਅੰਤਰਰਾਸ਼ਟਰੀ

ਇਸਰਾਈਲ ਵਲੋਂ ਯੁਰੋਸ਼ਲਮ ਵਿੱਚ ਘਰ ਬਣਾਉਣ ਦੇ ਐਲਾਨ ਦੀ ਬਾਈਡਨ ਨੇ ਨਿੰਦਿਆ ਕੀਤੀ



By ਕੌਮੀ ਏਕਤਾ ਨਿਊਜ਼ ਬੀਊਰੋ • Mar 9th, 2010 • Category: ਅੰਤਰਰਾਸ਼ਟਰੀ

ਯੁਰੋਸ਼ਲਮ – ਅਮਰੀਕਾ ਦੇ ਉਪਰਾਸ਼ਟਰਪਤੀ ਜੋ ਬਾਈਡਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸ ਸਮੇਂ ਇਸਰਾਈਲ ਵਲੋਂ ਇਸ ਤਰ੍ਹਾਂ ਦੇ ਐਲਾਨ ਨਾਲ ਸ਼ਾਂਤੀ ਲਈ ਕੀਤੇ ਜਾ ਰਹੇ ਯਤਨਾਂ ਦਾ ਮਹੱਤਵ ਘੱਟਦਾ ਹੈ। ਉਨ੍ਹਾਂ ਨੇ ਕਿਹਾ, “ਮੈਂ ਪੂਰਬੀ ਯੁਰੋਸ਼ਲਮ ਵਿੱਚ ਹੋਰ ਘਰ ਬਣਾਉਣ ਦੇ ਇਸਰਾਈਲੀ ਸਰਕਾਰ ਦੇ ਫੈਸਲੈ ਦੀ ਸਖਤ ਨਿੰਦਿਆ ਕਰਦਾ ਹਾਂ।”
ਬਾਈਡਨ ਅਨੁਸਾਰ [...]



ਭਾਰਤ ਦੇ ਖਿਲਾਫ਼ ਸਈਦ ਦੀ ਨਵੀਂ ਮੁਹਿੰਮ



By ਕੌਮੀ ਏਕਤਾ ਨਿਊਜ਼ ਬੀਊਰੋ • Mar 8th, 2010 • Category: ਅੰਤਰਰਾਸ਼ਟਰੀ

ਇਸਲਾਮਾਬਾਦ-ਪਾਬੰਦੀਸ਼ੁਦਾ ਪਾਬੰਦੀ ਜਮਾਤ-ਉਦ-ਦਾਵ ਦੇ ਮੁਖੀ ਹਾਫਿ਼ਜ਼ ਸਈਦ ਨੇ ਪਾਣੀ ਦੇ ਮੁੱਦੇ ‘ਤੇ ਭਾਰਤ ਦੇ ਖਿਲਾਫ਼ ਪਾਕਿਸਤਾਨ ਵਿਚ ਦੇਸ਼ ਪੱਧਰੀ ਮੁਜਾਹਰੇ ਕਰਨ ਦੀ ਇਕ ਮੁਹਿੰਮ ਚਲਾਉਣ ਦਾ ਫੈ਼ਸਲਾ ਕੀਤਾ ਹੈ।
ਭਾਰਤ ਵਲੋਂ ਪਾਕਿਸਤਾਨੀ ਨਦੀਆਂ ‘ਤੇ ਬਣਾਏ ਗਏ ਬੰਨ੍ਹਾਂ ਦੇ ਖਿਲਾਫ਼ ਜਮਾਤ ਉਦ ਦਾਅਵਾ ਨੇ ਐਤਵਾਰ ਨੂੰ ਲਾਹੌਰ ਵਿਚ ਪੰਜਾਬ ਵਿਧਾਨਸਭਾ ਦੇ ਬਾਹਰ ਇਕ ਵਿਰੋਧ ਪ੍ਰਦਰਸ਼ਨ ਕੀਤਾ। ਇਸ [...]



ਅਲ ਕਾਇਦਾ ਦਾ ਬੁਲਾਰਾ ਐਡਮ ਗ੍ਰਿਫਤਾਰ



By ਕੌਮੀ ਏਕਤਾ ਨਿਊਜ਼ ਬੀਊਰੋ • Mar 8th, 2010 • Category: ਅੰਤਰਰਾਸ਼ਟਰੀ

ਇਸਲਾਮਾਬਾਦ- ਪਾਕਿਸਤਾਨ ਤੋਂ ਮਿਲ ਰਹੀਆਂ ਖ਼ਬਰਾਂ ਮੁਤਾਬਕ ਅਮਰੀਕੀ ਮੂਲ ਦੇ ਅਲ ਕਾਇਦਾ ਦੇ ਬੁਲਾਰੇ ਐਡਮ ਗਡਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਪਾਕਿਸਤਾਨੀ ਅਤੇ ਅਮਰੀਕੀ ਅਧਿਕਾਰੀਆਂ ਵਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ।
ਐਡਮ ਅਲ ਕਾਇਦਾ ਦਾ ਅੰਗ੍ਰੇਜ਼ੀ ਬੋਲਣ ਵਾਲਾ ਬੁਲਾਰਾ ਸੀ। ਉਹ ਅਕਸਰ ਪੱਛਮ ਨੂੰ ਤਬਾਹ ਕਰਨ ਅਤੇ ਮੁਸਲਮਾਨਾਂ ਵਲੋਂ ਅਮਰੀਕਾ ਨੂੰ ਨਿਸ਼ਾਨਾ ਬਨਾਉਣ ਦੀਆਂ [...]



ਮਲਿਕੀ ਵਲੋਂ ਚੋਣਾਂ ਵਿਚ ਹਿੱਸਾ ਲੈਣ ਦੀ ਅਪੀਲ



By ਕੌਮੀ ਏਕਤਾ ਨਿਊਜ਼ ਬੀਊਰੋ • Mar 6th, 2010 • Category: ਅੰਤਰਰਾਸ਼ਟਰੀ

ਬਗ਼ਦਾਦ-ਇਰਾਕ ਦੇ ਪ੍ਰਧਾਨ ਮੰਤਰੀ ਨੂਰੀ ਅਲ ਮਲਿਕੀ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਤਵਾਰ ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵਿਚ ਵੱਡੀ ਗਿਣਤੀ ਵਿਚ ਆਕੇ ਵੋਟਾਂ ਪਾਉਣ। ਟੈਲੀਵੀਜ਼ਨ ‘ਤੇ ਦਿੱੇ ਗਏ ਸੁਨੇਹੇ ਵਿਚ ਉਨ੍ਹਾਂ ਨੇ ਕਿਹਾ ਕਿ ਵੋਟਰਾਂ ਦੀ ਭਾਈਵਾਲੀ ਨਾਲ ਲੋਕਤੰਤਰ ਵਿਚ ਵਾਧਾ ਹੋਵੇਗਾ।
ਨੂਰੀ ਅਲ ਮਲਿਕੀ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ [...]



ਭਾਰਤ ਦੀ ਇਕ ਅਹਿਮ ਭੂਮਿਕਾ ਹੈ-ਬਲੇਕ



By ਕੌਮੀ ਏਕਤਾ ਨਿਊਜ਼ ਬੀਊਰੋ • Mar 5th, 2010 • Category: ਅੰਤਰਰਾਸ਼ਟਰੀ

ਦੱਖਣ ਅਤੇ ਮੱਧ ਏਸ਼ੀਆ ਦੇ ਲਈ ਅਮਰੀਕੀ ਸਹਾਇਕ ਵਿਦੇਸ਼ ਰਾਬਰਟ ਬਲੇਕ ਨੇ ਕਿਹਾ ਹੈ ਕਿ ਇਸ ਸਦੀ ਵਿਚ ਦੁਨੀਆਂ ਜਿਹੜੀਆਂ ਵੱਡੀਡਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਨ੍ਹਾਂ ਸਾਰੀਆਂ ਦੇ ਹੱਲ ਵਿਚ ਭਾਰਤ ਦੀ ਇਕ ਅਹਿਮ ਭੂਮਿਕਾ ਹੈ।
ਅਮਰੀਕਾ ਦੀ ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਇਕ ਸਮਾਗਮ ਵਿਚ ਬੋਲਦੇ ਹੋਏ ਰਾਬਰਟ ਬਲੇਕ ਨੇ ਕਿਹਾ ਕਿ ਭਾਰਤ ਉਨ੍ਹਾਂ [...]



ਪੁਲਾੜ ਦੀਆਂ ਯਾਦਗਾਰੀ ਚੀਜ਼ਾਂ ਦੀ ਨਿਲਾਮੀ ਹੋਵੇਗੀ



By ਕੌਮੀ ਏਕਤਾ ਨਿਊਜ਼ ਬੀਊਰੋ • Mar 4th, 2010 • Category: ਅੰਤਰਰਾਸ਼ਟਰੀ

ਓਟਵਾ-ਪੁਲਾੜ ਯਾਤਰੀ ਅਨਾਤੋਲੀ ਆਤਰੇਬਾਰਸਕੀ ਵਲੋਂ ਪਹਿਨਿਆ ਗਿਆ ਸੂਟ, ਪੁਲਾੜ ਵਿਚ ਸੋਯੂਜ ਯਾਨ ਤੋਂ ਟੁੱਟਕੇ ਵੱਖ ਹੋਏ ਕੁਝ ਟੁਕੜੇ ਅਤੇ ਮੀਰ ਪੁਲਾੜ ਕੇਂਦਰ ਦਾ ਕੰਟਰੋਲ ਪੈਨਲ ਰੂਸੀ ਪੁਲਾੜ ਪ੍ਰੋਗਰਾਮ ਦੀਆਂ ਉਨ੍ਹਾਂ ਸਾਰੀਆਂ ਯਾਦਗਾਰਾਂ ਵਿਚ ਸ਼ਾਮਲ ਹੈ, ਜਿਨ੍ਹਾਂ ਦੀ ਇਸ ਮਹੀਨੇ ਨਿਲਾਮੀ ਕੀਤੀ ਜਾਵੇਗੀ।
ਕੈਨੇਡਾ ਦੇ ਨੀਲਾਮੀਘਰ ਵੈਡਿੰਗਟਨ ਦੇ ਸੀਨ ਕੈਵੇਨ ਨੇ ਕਿਹਾ ਕਿ ਸੋਵੀਅਤ ਪੁਲਾੜ ਪ੍ਰੋਗਰਾਮ ਨਾਲ [...]



ਕੁਝ ਹਮਲੇ ਨਸਲੀ ਸਨ-ਆਸਟ੍ਰੇਲੀਆ



By ਕੌਮੀ ਏਕਤਾ ਨਿਊਜ਼ ਬੀਊਰੋ • Mar 4th, 2010 • Category: ਅੰਤਰਰਾਸ਼ਟਰੀ

ਨਵੀਂ ਦਿੱਲੀ- ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਸਟੀਫ਼ਨ ਸਮਿਥ ਨੇ ਆਸਟ੍ਰੇਲੀਆ ਵਿਖੇ ਭਾਰਤੀ ‘ਤੇ ਹੋਏ ਕੁਝ ਹਮਲਿਆਂ ਨੂੰ ਨਸਲੀ ਸਵੀਕਾਰਦੇ ਹੋਏ ਕਿਹਾ ਕਿ ਇਨ੍ਹਾਂ ਹਮਲਿਆਂ ਕਰਕੇ ਭਾਰਤੀਆਂ ਵਿਚ ਆਸਟ੍ਰੇਲੀਆ ਦੀ ਸਾਖ ਵਿਚ ਕਮੀ ਆਈ ਹੈ। ਸਟੀਫ਼ਨ ਨੇ ਕਿਹਾ ਕਿ ਸਰਕਾਰ ਨੇ ਇਸਦੀ ਜਾਂਚ ਅਤੇ ਹੱਲ ਲਈ ਦੇਸ਼ ਦੀ ਸਭ ਤੋਂ ਸਨਮਾਨਤ ਏਜੰਸੀ ਆਸਟ੍ਰੇਲੀਅਨ ਇੰਸਟੀਟਿਊਟ ਆਫ਼ ਕ੍ਰਿਮੀਨੋਲਾਜੀ [...]



ਚੰਦਰਮਾ ‘ਤੇ ਬਰਫ਼ ਮੌਜੂਦ



By ਕੌਮੀ ਏਕਤਾ ਨਿਊਜ਼ ਬੀਊਰੋ • Mar 3rd, 2010 • Category: ਅੰਤਰਰਾਸ਼ਟਰੀ

ਵਾਸਿ਼ਗਟਨ- ਭਾਰਤ ਦੇ ਮਨੁੱਖ ਰਹਿਤ ਚੰਦਰ ਅਭਿਆਨ “ਚੰਦਰਯਾਨ-੧” ‘ਤੇ ਲੱਗੇ ਨਾਸਾ ਦੇ ਰਡਾਰ ਨੇ ਚੰਦਰਮਾਂ ਦੇ ਉੱਤਰੀ ਧਰੁਵ ‘ਤੇ ਬਰਫ਼ ਨਾਲ ਭਰੇ ੪੦ ਟੋਇਆਂ ਦਾ ਪਤਾ ਲਾਇਆ ਹੈ। ਨਾਸਾ ਦੇ ਮਿਨੀ ਐਸਏਆਰ ਉਪਕਰਣ ਦੁਆਰਾ ਲੱਭੇ ਗਏ ਇਨ੍ਹਾਂ ਟੋਇਆਂ ਦਾ ਆਕਾਰ ਦੋ ਤੋਂ ੧੫ ਕਿਲੋਮੀਟਰ ਤੱਕ ਦਾ ਹੈ। ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ ੨੦੦੯ ਵਿਚ [...]



ਆਸਟਰੇਲੀਆਈ ਪੰਜਾਬੀ ਪ੍ਰੈੱਸ ਵੱਲੋਂ ਗੁਰਮੁੱਖ ਸਿੰਘ ਸਰਕਾਰੀਆ ਦੀ ਬੇਵਕਤ ਮੌਤ ਤੇ ਸੋਗ ਦਾ ਪ੍ਰਗਟਾਵਾ

ਪਰਮਵੀਰ ਸਿੰਘ ਆਹਲੂਵਾਲੀਆ (ਆਸਟ੍ਰੇਲੀਆ)

By ਪਰਮਵੀਰ ਸਿੰਘ ਆਹਲੂਵਾਲੀਆ (ਆਸਟ੍ਰੇਲੀਆ) • Feb 27th, 2010 • Category: ਅੰਤਰਰਾਸ਼ਟਰੀ

ਮੈਲਬੌਰਨ , (ਪਰਮਵੀਰ ਸਿੰਘ ਆਹਲੂਵਾਲੀਆ ਮੈਲਬੌਰਨ ) – ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਚੰਗਾ ਨਿਮਾਣਾ ਖੱਟਣ ਵਾਲੇ ਇਟਲੀ ਦੇ ਪੱਤਰਕਾਰ ਗੁਰਮੁੱਖ ਸਿੰਘ ਸਰਕਾਰੀਆ ਦੀ ਬੇਵਕਤ ਮੌਤ ਤੇ ਆਸਟਰੇਲੀਆਈ ਪੰਜਾਬੀ ਪ੍ਰੈੱਸ ਵੱਲੋ ਸੋਗ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਮੌਕੇ ਸਰਤਾਜ ਸਿੰਘ ਧੌਲ , ਤੇਜ਼ਸਦੀਪ ਸਿੰਘ ਅਜਨੌਦਾਂ, ਲਵਪ੍ਰੀਤ ਸਿੰਘ ਕੌੜਾ , ਯੁੱਧਵੀਰ ਸਿੰਘ , ਹਰਬੀਰ ਸਿੰਘ [...]



ਚਿਲੀ ‘ਚ ਭੂਚਾਲ ਨੇ ਮਚਾਇਆ ਕਹਿਰ



By ਕੌਮੀ ਏਕਤਾ ਨਿਊਜ਼ ਬੀਊਰੋ • Feb 27th, 2010 • Category: ਅੰਤਰਰਾਸ਼ਟਰੀ

ਸੈਂਟੀਯਾਗੋ-ਚਿਲੀ ਵਿਚ ਆਏ ਜ਼ਬਰਦਸਤ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਇਸ ਭੂਚਾਲ ਨਾਲ ਹੁਣ ਤੱਕ ੧੪੦ ਲੋਕਾਂ ਦੇ ਮਾਰੇ ਜਾਣ ਅਤੇ ਹਜ਼ਾਰਾਂ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਹਨ। ਖ਼ਬਰਾਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਇਸਤੋਂ ਵੀ ਕਿਤੇ ਵਧੇਰੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਹ ਭੂਚਾਲ ਸ਼ਨਿੱਚਰਵਾਰ ਨੂੰ ਅਮਰੀਕੀ ਸਮੇਂ ਅਨੁਸਾਰ ਅੰਦਾਜ਼ਨ  ਅੱਧੀ [...]