“ਗੁਰੂ ਮਾਨਿਓ ਗ੍ਰੰਥ” ਨਾਟਕ ਇੰਗਲੈਂਡ ਵਿਖੇ

"ਗੁਰੂ ਮਾਨਿਓ ਗ੍ਰੰਥ" ਨਾਟਕ ਇੰਗਲੈਂਡ ਵਿਖੇ

“ਗੁਰੂ ਮਾਨਿਓ ਗ੍ਰੰਥ” ਵਿਚ ਸੰਸਾਰ ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਦੀ ਹੋਣਹਾਰ ਲੜਕੀ ਗਗਨ ਕੁੱਸਾ (ਲਾਲ ਸੂਟ ਵਾਲੀ) ਕਲਾਕਾਰ ਤੌਰ ‘ਤੇ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਹ ਨਾਟਕ ਸ੍ਰੀ ਤੇਜਿੰਦਰ ਪਾਲ ਸਿੰਧਰਾ ਅਤੇ ਪਿੰਕੀਸ਼ ਨਾਗਰਾ ਦੀ ਸ੍ਰਪਰਸਤੀ ਹੇਠ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿਚ ਦਿਖਾਇਆ ਜਾ ਰਿਹਾ ਹੈ ਅਤੇ ਸਿੱਖ ਕਮਿਊਨਿਟੀ ਵੱਲੋਂ ਇਸ ਦੀ ਭਰਪੂਰ ਪ੍ਰਸੰਸਾ ਕੀਤੀ ਜਾ ਰਹੀ ਹੈ। ਅਗਲਾ ਨਾਟਕ ਬ੍ਰਮਿੰਘਮ ਵਿਚ 4 ਦਸੰਬਰ ਦਿਨ ਵੀਰਵਾਰ ਨੂੰ ਕੀਤਾ ਜਾ ਰਿਹਾ ਹੈ।

This entry was posted in ਸਰਗਰਮੀਆਂ.

One Response to “ਗੁਰੂ ਮਾਨਿਓ ਗ੍ਰੰਥ” ਨਾਟਕ ਇੰਗਲੈਂਡ ਵਿਖੇ

  1. Gagan Kussa says:

    Sat Sri Akaal!
    These are the Pictures of my Play called Guru Maneyo Granth, our next show will be in Birmingham on the 4th of December, if you have any question or if you need any Information contact me by e-mail gagan_kussa@hotmail.com
    Thank you!

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>