ਪੰਜਾਬ ਵਿਚ ਇਸ ਸਮੇ ਕੜਾਕੇ ਦੀ ਠੰਢ ਪੈ ਰਹੀ ਹੈ। ਲੋਹੜੀ ਤੋਂ ਬਾਅਦ ਸਰਦੀ ਹੋਰ ਵੀ ਵੱਧ ਗਈ ਹੈ। ਪਿਛਲੇ ਹਫਤੇ ਦੇ ਤਾਪਮਾਨ ਨੂੰ ਵੇਖਿਆ ਜਾਵੇ ਤਾਂ ਅੰਮ੍ਰਿਤਸਰ ਪੰਜਾਬ ਤੋਂ ਇਲਾਵਾ ਸਿ਼ਮਲੇ ਤੋਂ ਵੀ ਜਿਆਦਾ ਠੰਢਾ ਸ਼ਹਿਰ ਬਣ ਗਿਆ ਹੈ। ਸ਼ਨਿਚਰਵਾਰ ਅੰਮ੍ਰਿਤਸਰ ਦਾ ਤਾਪਮਾਨ 6:0 ਡਿਗਰੀ ਅਤੇ ਸਿ਼ਮਲੇ ਦਾ ਤਾਪਮਾਨ 12:7 ਡਿਗਰੀ ਸੀ। ਪੰਜਾਬ ਵਿਚ ਪਟਿਆਲਾ ਵਿਚ 8:0, ਹਿਸਾਰ ਵਿਚ 11:0, ਲੁਧਿਆਣਾ ਵਿਚ 10:3 ਅਤੇ ਅੰਬਾਲਾ ਵਿਚ 9:8 ਡਿਗਰੀ ਤਾਪਮਾਨ ਰਿਹਾ।ਜਿਆਦਾ ਠੰਢ ਪੈਣ ਕਰਕੇ ਬੀਮਾਰੀਆਂ ਦਾ ਵੀ ਜੋਰ ਚਲ ਰਿਹਾ ਹੈ।
ਅੰਮ੍ਰਿਤਸਰ ਵਿਚ ਸਿ਼ਮਲੇ ਨਾਲੋਂ ਵੀ ਜਿਆਦਾ ਠੰਢ
This entry was posted in ਪੰਜਾਬ.