ਅਕਸ਼ੇ,ਹਰਭਜਨ,ਧੋਨੀ ਅਤੇ ਐਸ਼ਵਰਿਆ ਨੂੰ ਪਦਮਸ਼੍ਰੀ ਅਵਾਰਡ

Akshay Kumar ਨਵੀ ਦਿਲੀ-ਭਰੋਸੇਯੋਗ ਸੂਤਰਾਂ ਤੋਂ ਪਤਾ ਲਗਿਆ ਹੈ ਕਿ ਸਪਿਨਰ ਹਰਭਜਨ ਸਿੰਘ, ਕਪਤਾਨ ਮਹਿੰਦਰ ਸਿੰਘ ਧੋਨੀ, ਅਕਸ਼ੇ ਕੁਮਾਰ ਅਤੇ ਵਿਸ਼ਵ ਸੁੰਦਰੀ ਐਸਵਰਿਆ ਰਾਏ ਨੂੰ ਪਦਮਸ੍ਰੀ ਅਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪਦਮ ਸ੍ਰੀ ਅਵਾਰਡ ਲੈਣ ਵਾਲਿਆਂ ਵਿਚ ਬਿਲੀਅਰਡ ਚੈਂਪੀਅਨ ਪੰਕਜ ਅਡਵਾਨੀ ਅਤੇ ਸਾਬਕਾ ਹਾਕੀ ਖਿਲਾੜੀ ਬਲਬੀਰ ਸਿੰਘ ਖੁਲਰ ਦਾ ਨਾਂ ਵੀ ਸ਼ਾਮਿਲ ਹੈ। ਪਦਮ ਭੂਸ਼ਣ ਪਾਉਣ ਵਾਲਿਆਂ ਵਿਚ ਪਹਿਲਾਂ ਵਿਅਕਤੀਗਤ ਗੋਲਡ ਮੈਡਲ ਜਿਤਣ ਤੇ ਅਭਿਨਵ ਬਿੰਦਰਾ, ਟੈਕਨਾਕਰੇਟ ਸੈਮ ਪਿਤਰੌਦਾ, ਪੱਤਰਕਾਰ ਸ਼ੇਖਰਗੁਪਤਾ ਅਤੇ ਲੈਫਟੀਨੈਂਟ ਜਨਰਲ ਸਤੀਸ਼ ਨਾਮਬਿਆਰ ਸਮੇਤ 30 ਲੋਕਾਂ ਦੇ ਨਾਂ ਸਲਾਮਿਲ ਹਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>