ਵੈਲੰਟਾਈਨਜ ਡੇ ਕਰਕੇ ਦੁਕਾਨਾਂ ਨੂੰ ਅੱਗ ਲਗਾਈ ਅਤੇ ਕਾਰਡ ਪਾੜੇ

ਰਾਊਰਕੇਲਾ- ਭਾਰਤ ਵਿਚ ਇਕ ਪਾਸੇ ਨੌਜਵਾਨ ਵਰਗ ਵਿਚ ਵੈਲੰਟਾਈਜ ਨੂੰ ਮਨਾਉਣ ਦਾ ਕਰੇਜ ਵੱਧ ਰਿਹਾ ਹੈ ਅਤੇ ਦੂਸਰੇ ਪਾਸੇ ਇਸਨੂੰ ਰੋਕਣ ਲਈ ਨੈਤਕਿਤਾ ਅਤੇ ਕਲਚਰ ਦੀ ਦੁਹਾਈ ਦੇਣ ਵਾਲੇ ਸਮਾਜ ਦੇ ਠੇਕੇਦਾਰਾਂ ਦੀਆਂ ਘਟੀਆ ਹਰਕਤਾਂ ਵੀ ਵੱਧ ਰਹੀਆਂ ਹਨ। ਆਪਣੇ ਆਪ ਨੂੰ ਬਜਰੰਗ ਦਲ ਦੇ ਵਰਕਰ ਕਹਿਣ ਵਾਲੇ ਕੁਝ ਸ਼ਰਾਰਤੀ ਅਨਸਰਾਂ ਨੇ  ਦੁਕਾਨਾਂ ਤੇ ਹਮਲਾ ਕਰ ਦਿਤਾ। ਸ਼ਹਿਰ ਦੇ ਚਾਂਦਨੀ ਮਾਰਕਿਟ ਇਲਾਕੇ ਵਿਚ ਬਜਰੰਗ ਦਲ ਦੇ ਭੂਤਰੇ ਵਰਕਰਾਂ ਨੇ ਵੈਲੰਟਾਈਨਜ ਕਾਰਡ ਪਾੜ ਦਿਤੇ ਅਤੇ ਦੁਕਾਨਾਂ ਨੂੰ ਅੱਗ ਲਗਾ ਦਿਤੀ। ਪੁਲਿਸ ਆਉਣ ਤੇ ਉਹ ਦੁਕਾਨਾਂ ਵਿਚੋਂ ਤਾਂ ਚਲੇ ਗਏ ਪਰ ਪੁਲਿਸ ਨੇ ਹਮਲਾਵਰਾਂ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>