ਕਰਨ ਨੇ ਕਰੀਨਾ ਦੇ ਵਾਲ ਕਟਵਾਏ

Kareena Kapoorਮੁੰਬਈ- ਜੀਰੋ ਫਿਗਰ ਵਾਲੀ ਕਰੀਨਾ ਕਪੂਰ ਸਦਾ ਚਰਚਿਆਂ ਵਿਚ ਰਹਿੰਦੀ ਹੈ ਅਤੇ ਆਪਣੇ ਲੁਕ ਵਿਚ ਅਦਲਾ ਬਦਲੀ ਕਰਨ ਵਿਚ ਵੀ ਕਾਫੀ ਮਾਹਿਰ ਹੈ। ਜਦੋਂ ਉਸਦੀ ਫਿਲਮ ਟਸ਼ਨ ਆਈ ਸੀ ਤਾਂ ਜੀਰੋ ਸਾਈਜ਼ ਕਰਕੇ ਕਾਫੀ ਚਰਚਾ ਵਿਚ ਰਹੀ ਸੀ। ਫਿਰ ਉਸਨੇ ਰੇਨਿਨ ਡਿਸਿਲਵਾ ਦੀ ਫਿਲਮ ਦੇ ਲਈ ਭਾਰ ਵਧਾ ਲਿਆ ਸੀ।
ਕਰੀਨਾ ਹੁਣ ਕਰਨ ਜੌਹਰ ਦੀ ਫਿਲਮ ਵਿਚ ਕੰਮ ਕਰਨ ਲਈ ਆਪਣੇ ਵਾਲ ਕਟਵਾਉਣ ਜਾ ਰਹੀ ਹੈ। ਇਸ ਫਿਲਮ ਵਿਚ ਕਾਜਲ ਵੀ ਕੰਮ ਕਰ ਰਹੀ ਹੈ। ਸੁਣਨ ਵਿਚ ਇਹ ਵੀ ਆਇਆ ਹੈ ਕਿ ਇਹ ਫਿਲਮ ਹਾਲੀਵੁਡ ਦੀ ਸਟੈਪ ਮਾਮ ਤੇ ਅਧਾਰਿਤ ਹੈ। ਕਿਹਾ ਜਾ ਰਿਹਾ ਹੈ ਕਿ ਕਰੀਨਾ ਇਸ ਨਵੀਂ ਦਿਖ ਵਿਚ ਬਹੁਤ ਸੁੰਦਰ ਲਗੇਗੀ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>