ਜਲੰਧਰ ਵਿਚ ਸਕੂਲ ਵੈਨ ਅਤੇ ਟਰੇਨ ਵਿਚ ਹੋਈ ਟੱਕਰ

ਨੂਰਮਹਿਲ- ਜਲੰਧਰ ਜਿਲ੍ਹੇ ਦੇ ਇਕ ਪਿੰਡ ਵਿਚ ਮਾਨਵਰਹਿਤ ਰੇਲਵਟ ਕਰਾਸਿੰਗ ਤੇ ਬੁਧਵਾਰ ਸਵੇਰੇ ਫਿਰੋਜਪੁਰ -ਬਠਿੰਡਾ ਐਕਸਪ੍ਰੈਸ ਨਾਲ ਇਕ ਸਕੂਲ ਵੈਨ ਦੇ ਟਕਰਾਉਣ ਨਾਲ ਤਿੰਨ ਸਕੂਲ ਦੇ ਬੱਚਿਆਂ ਸਮੇਤ ਚਾਰ ਦੀ ਮੌਤ ਹੋ ਗਈ ਹੈ ਅਤੇ ਕਈ ਗੰਭੀਰ ਰੂਪ ਵਿਚ ਜਖਮੀ ਹੋ ਗਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਮਾਨਵ ਰਹਿਤ ਰੇਲਵਟ ਕਰਾਸਿੰਗ ਤੇ ਇਕ ਸਕੂਲ ਵੈਨ ਤੇਜ਼ ਰਫਤਾਰ ਨਾਲ ਆ ਰਹੀ ਟਰੇਨ ਵਿਚ ਜਾ ਵਜੀ। ਟਕਰ ਏਨੀ ਜਬਰਦਸਤ ਸੀ ਕਿ ਵੈਨ 200 ਮੀਟਰ ਤਕ ਘਸੀਟਦੀ ਹੋਈ ਚਲੀ ਗਈ। ਉਨ੍ਹਾਂ ਨੇ ਦਸਿਆ ਕਿ ਤਿੰਨ ਸਕੂਲ ਦੇ ਬੱਚੇ ਅਤੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦ ਕਿ 22 ਬੱਚੇ ਜਖਮੀ ਹੋ ਗਏ। ਜਖਮੀਆਂ ਨੂੰ ਨਾਲ ਲਗਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ 17 ਬੱਚਿਆਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>