ਮੁੰਬਈ- ਬਾਲੀਵੁੱਡ ਅਭਿਨੇਤਾ ਸ਼ਹਿਦ ਕਪ੍ਰੂਰ ਯਸ਼ਰਾਜ ਫਿਲਮਜ਼ ਦੇ ਪਸੰਦੀਦਾ ਹੀਰੋ ਬਣ ਗਏ ਹਨ। ਇਸ ਬੈਨਰ ਨਾਲ ਉਸਦੀ ਪਹਿਲੀ ਫਿਲਮ ਅਜੇ ਰਲੀਜ਼ ਵੀ ਨਹੀਂ ਹੋਈ ਅਤੇ ਦੂਸਰੀ ਫਿਲਮ ਦੇ ਲਈ ਉਸਨੂੰ ਸਾਈਨ ਵੀ ਕਰ ਲਿਆ ਗਿਆ ਹੈ। ਸ਼ਾਹਿਦ ਦੀ ਪਹਿਲੀ ਫਿਲਮ ਵਿਚ ਉਸਦੇ ਨਾਲ ਰਾਣੀ ਮੁੱਖਰਜੀ ਹੈ। ਇਸ ਫਿਲਮ ਦਾ ਨਾਂ ਹੜਿਪਾ ਹੈ ਜੋ ਕ੍ਰਿਕਟ ਤੇ ਅਧਾਰਿਤ ਦਸੀ ਗਈ ਹੈ।ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਹੇ ਹਨ। ਸ਼ਾਹਿਦ ਦੀ ਇਸ ਬੈਨਰ ਥੱਲੇ ਦੂਸਰੀ ਫਿਲਮ ਦਾ ਨਿਰਦੇਸ਼ਨ ਪਰਮੀਤ ਸੇਠੀ ਕਰਨਗੇ।
ਸ਼ਾਹਿਦ ਬਣੇ ਯਸ਼ਰਾਜ ਫਿਲਮਜ਼ ਦੇ ਪਸੰਦੀਦਾ ਹੀਰੋ
This entry was posted in ਫ਼ਿਲਮਾਂ.