ਨੂਰ ਮਹਿਲ ਦੀ ਜਿ਼ਮਨੀ ਚੋਣ ਜਿੱਤਣ ਤੇ ਸ੍ਰੋਮਣੀ ਅਕਾਲੀ (ਬਾਦਲ)ਜ਼ਰਮਨ ਦੇ ਸਮੂੰਹ ਵਰਕਰਾਂ ਵਲੋ ਖੁਸ਼ੀ ਦਾ ਇਜ਼ਹਾਰ

ਹਮਬਰਗ(ਅਮਰਜੀਤ ਸਿੱਧੂ ਬੱਧਨੀ):-ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਪ੍ਰਕਾਸ ਸਿੰਘ ਬਾਦਲ ਮੁਖ ਮੰਤਰੀ ਪੰਜਾਬ, ਉਪ ਮੁਖ ਮੰਤਰੀ ਸ: ਸੁਖਵੀਰ ਸਿੰਘ ਬਾਦਲ, ਐਨ ਆਰ ਆਈ ਵਿੰਗ ਦੇ ਚੇਅਰ ਮੈਨ ਸੁਰਜੀਤ ਸਿੰਘ ਰੱਖੜਾ ਤੇ ਸਮੂੰਹ ਅਕਾਲੀ ਦਲ ਬਾਦਲ ਪੰਜਾਬ ਤੇ ਦੁਨੀਆ ਦੇ ਕੋਨੇ ਕੋਨੇ ਵਿੱਚ ਬੈਠੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਨੂਰ ਮਹਿਲ ਦੀ ਅਸੈਬਲੀੌ ਦੀ ਚੋਣ ਵਿੱਚ 13000 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰਨ ਤੇ ਜ਼ਰਮਨ ਦੇ ਪ੍ਰਧਾਨ ਸ: ਬਲਵੀਰ ਸਿੰਘ ਜੱਸੀ ਖਾਲਸਾ, ਮੁਖ ਆਰਗੇਨਾਈਜਰ ਸਰਮਿੰਦਰ ਸਿੰਘ ਮਰਵਾਹਾ, ਚੇਅਰਮੈਨ ਹਰਤਾਜ ਸਿੰਘ ਗਾੜਾ, ਸੀਨੀਅਰ ਮੀਤ ਪ੍ਰਧਾਂਨ ਗੁਰਜੀਤ ਸਿੰਘ ਭਲਵਾਨ, ਜਨਰਲ ਸਕੱਤਰ ਜਗਦੀਸ ਸਿੰਘ, ਸਕੱਤਰ ਮਨਮੋਹਣ ਸਿੰਘ ਦਿੱਲੀ, ਵਜ਼ੀਰ ਸਿੰਘ, ਮਨਜੀਤ ਸਿੰਘ, ਬਹਾਦਰ ਸਿੰਘ, ਗੁਰਨਾਮ ਸਿੰਘ, ਦਲੇਰ ਸਿੰਘ, ਸਵਿੰਦਰ ਸਿੰਘ ਰੰਧਾਵਾ, ਅਮਰਜੀਤ ਅਿੰਘ ਡਿੰਪਾ ਪ੍ਰਧਾਂਨ ਮਿਊਨਚਨ ਸਟੇਟ, ਸ: ਤਰਸੇਮ ਸਿੰਘ ਅਟਵਾਲ ਪਧਾਂਨ ਗੁਰੂ ਘਰ ਮਿਊਨਚਨ, ਭੁਪਿੰਦਰ ਸਿੰਘ ਮੰਡੇਰ, ਰਣਜੀਤ ਸਿੰਘ ਦੂਲੇ, ਹਰਪ੍ਰੀਤ ਸਿੰਘ ਹੈਪੀ, ਸੁਖਦੇਵ ਸਿੰਘ ਪੱਡਾ, ਪਰਮਜੀਤ ਸਿੰਘ, ਗੁਰਬਖਸ ਸਿੰਘ ਮਾਣਕ, ਕ੍ਰਿਸ਼ਨ ਸਿੰਘ, ਪਲਵਿੰਦਰ ਸਿੰਘ, ਹਰਜਿੰਦਰ ਸਿੰਘ ਧਾਲੀਵਾਲ, ਗੁਰਮੀਤ ਸਿੰਘ, ਤ੍ਰਲੋਚਨ ਸਿੰਘ ਸੰਧਰ, ਯਾਦਵਿੰਦਰ ਸਿੰਘ ਗਿੱਲ ਪ੍ਰਧਾਨ ਮੈਕਲਿਨਬਰਗ ਫੋਰਪੋਮਨ ਰੋਸਟੁਕ ਸਟੇਟ, ਸਰਪ੍ਰਸਤ ਖਜਾ਼ਨ ਸਿੰਘ, ਸਕੱਤਰ ਹਰਜਿੰਦਰ ਸਿੰਘ ਪਾਲੀ, ਬਲਵਿੰਦਰ ਸਿੰਘ ਖਜ਼ਾਨਚੀ, ਪਲਵਿੰਦਰ ਸਿੰਘ, ਕੁਲਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਰਾਜੀਵ ਕਾਲੀਆ, ਇਤਫਾਕ ਅਹਿਮਦ, ਇੰਦਰਪਾਲ ਸਿੰਘ, ਬਲਜੀਤ ਸਿੰਘ, ਬਚਿੱਤਰ ਸਿੰਘ, ਕੁਲਵਿੰਦਰ ਸਿੰਘ ਬੱਗਾ, ਗੁਰਪਾਲ ਸਿੰਘ, ਨਿਊਰਨਬਰਗ ਤੋ ਕੁਲਦੀਪ ਸਿੰਘ, ਰਾਜਿੰਦਰ ਸਿੰਘ, ਰਾਮ ਪ੍ਰਸਾਦ, ਬਲਵੰਰ ਸਿੰਘ, ਮਨਜੀਤ ਸਿੰਘ , ਜਗਜੀਵਨ ਜੀਤ ਸਿੰਘ ਬੱਲ, ਜਰਨੈਲ ਸਿੰਘ, ਬਿਕਰਮ ਸਿੰਘ,ਰਣਜੀਤ ਸਿੰਘ ਕੁਸਮਾਂ ਆਦਿ ਵਰਕਰਾਂ ਨੇ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ। ਇਸ ਜਿੱਤ ਨਾਲ ਲੋਕਾਂ ਨੇ ਕਾਗਰਸ ਪਾਰਟੀ ਨੂੰ ਇਹ ਸਬਕ ਸਿਖਾਇਆ ਹੈ ਕਿ ਲੋਕ ਅੱਜ ਵੀ ਲੋਕ ਹਤਾਇਸੀ ਪਾਰਟੀ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਹਨ। ਜ਼ਰਮਨ ਦੇ ਪ੍ਰਧਾਨ ਜੱਸੀ ਖਾਲਸਾ ਨੇ ਇਹ ਵੀ ਕਿਹਾ ਕਿ ਬਾਕੀ ਹੋਣ ਵਾਲੀਆਂ ਜਿਮਨੀ ਚੋਣਾ ਵਿੱਚ ਅਕਾਲੀ ਦਲ ਬਾਦਲ ਹੂਝਾ ਫੇਰ ਜਿੱਤ ਹਾਸਲ ਕਰੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>