ਫ਼ਲਾਪ ਫਿਲਮਾਂ ਨੇ ਵਧਾਈਆਂ ਦੀਪਿਕਾ ਦੀਆਂ ਫਿਕਰਾਂ

ਲਗਾਤਾਰ ਇਕ ਤੋਂ ਬਾਅਦ ਇਕ ਫਿਲਮਾਂ ਫਲਾਪ ਹੋਣ ਕਰਕੇ ਦੀਪਿਕਾ ਕਾਫ਼ੀ ਫਿਕਰਾਂ ਵਿਚ ਹੈ। ਉਸਦੀਆਂ ਕਾਰਤਿਕ ਕਾਲਿੰਗ ਕਾਰਤਿਕ, ਲਫੰਗੇ ਪਰਿੰਦੇ ਤੋਂ ਬਾਅਦ ਬਰੇਕ ਕੇ ਬਾਅਦ ਅਤੇ ਖੇਲੇਂ ਹਮ ਜੀ ਜਾਨ ਸੇ ਵੀ ਫਲਾਪ ਹੋ ਗਈਆਂ । ਇਸ ਤੋਂ ਜਿਥੇ ਦੀਪਿਕਾ ਫਿਕਰਮੰਦ ਹੈ ਉਸਦੇ ਨਾਲ ਹੀ ਨਿਰਮਾਤਾ ਵੀ ਸੋਚਾਂ ਵਿਚ ਡੁੱਬੇ ਹੋਏ ਹਨ।
ਫਿਲਮਾਂ ਦੇ ਫਲਾਪ ਹੋਣ ਦੇ ਨਾਲ ਨਾਲ ਦੀਪਿਕਾ ਰਣਬੀਰ ਕਪੂਰ ਨਾਲ ਤੋੜ ਵਿਛੋੜਾ ਹੋਣ ਤੋਂ ਵੀ ਕਾਫ਼ੀ ਚਿੰਤਿਤ ਹੈ। ਇਸਦਾ ਕਾਰਨ ਦਸਿਆ ਜਾ ਰਿਹਾ ਹੈ ਕਿ ਕਾਫ਼ੀ ਵਿਦ ਕਰਨ ਦੌਰਾਨ ਦੀਪਿਕਾ ਨੇ ਕੁਝ ਅਜਿਹੀਆਂ ਗੱਲਾਂ ਮਜ਼ਾਕ ਵਿਚ ਕਹਿ ਦਿੱਤੀਆਂ ਜਿਸਤੋਂ ਰਣਬੀਰ ਕਪੂਰ ਦੇ ਪਿਤਾ ਰਿਸ਼ੀ ਕਪੂਰ ਕਾਫ਼ੀ ਖਫ਼ਾ ਹੋ ਗਏ ਅਤੇ ਗੱਲ ਰਣਬੀਰ-ਦੀਪਿਕਾ ਦੇ ਤੋੜ ਵਿਛੋੜੇ ਤੱਕ ਜਾ ਪਹੁੰਚੀ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>