
ਸ੍ਰੀ ਮਨੋਜ ਕੁਮਾਰ ਢੰਡ (ਫੋਟੋ: ਰਮੇਸ਼ ਬਾਂਸਲ)
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਮੁਕਤਸਰ ਦੇ ਨਵੇਂ ਬਲਾਕ ਤੇ ਪੰਚਾਇਤ ਅਫ਼ਸਰ ਸ੍ਰੀ ਮਨੋਜ ਕੁਮਾਰ ਢੰਡ ਨੇ ਆਪਣਾ ਅਹੁੰਦਾ ਸੰਭਾਲ ਲਿਆ ਹੈ। ਇਹ ਜਾਣਕਾਰੀ ਸ੍ਰੀ ਭੁਪਿੰਦਰ ਸਿੰਘ ਤੇ ਕੇਵਲ ਕ੍ਰਿਸ਼ਨ ਸੈਕਟਰੀ ਨੇ ਦਿੱਤੀ। ਵਰਣਨਯੋਗ ਹੈ ਕਿ ਸ੍ਰੀ ਢੰਡ ਪਹਿਲਾ ਸ਼ੈਹਣਾ (ਬਰਨਾਲਾ) ਵਿਖੇ ਤੈਨਾਤ ਸਨ।