ਦੀਪੀਕਾ ਹੋਈ 25 ਸਾਲ ਦੀ


5 ਜਨਵਰੀ ਨੂੰ ਦੀਪਿਕਾ ਪਾਦੂਕੋਨ ਨੇ ਆਪਣਾ 25ਵਾਂ ਜਨਮਦਿਨ ਮਨਾਇਆ। ਹੁਣ ਤੱਕ ਦੇ ਆਪਣੇ ਫਿਲਮੀ ਕੈਰੀਅਰ ਤੋਂ ਦੀਪਿਕਾ ਸੰਤੁਸ਼ਟ ਦਿਖਾਈ ਦਿੱਤੀ। ਉਸਨੇ ਕਿਹਾ ਕਿ ਓਮ ਸ਼ਾਂਤੀ ਓਮ ਤੋਂ ਲੈਕੇ ਹੁਣ ਤੱਕ ਉਸਦੇ ਪ੍ਰਸੰਸਕਾਂ ਦੀ ਗਿਣਤੀ ਵਿਚ ਭਰਪੂਰ ਵਾਧਾ ਹੋਇਆ ਹੈ। ਉਸਦਾ ਕਹਿਣਾ ਹੈ ਕਿ ਆਪਣੇ ਪ੍ਰਸੰਸਕਾਂ ਕਰਕੇ ਹੀ ਉਸਦੇ ਪੈਰ ਅਜੇ ਵੀ ਜ਼ਮੀਨ ‘ਤੇ ਹੀ ਹਨ।
ਵੈਸੇ ਦੀਪਿਕਾ ਦੇ ਲਈ ਪਿਛਲਾ ਸਾਲ ਕੋਈ ਖਾਸ ਵਧੀਆ ਸਾਬਤ ਨਹੀਂ ਹੋਇਆ, ਉਸਦੀ ਫਿਲਮ ਹਾਊਸਫੁੱਲ ਨੂੰ ਹੀ  ਬਾਕਸ ਆਫਿ਼ਸ ‘ਤੇ ਕਾਮਯਾਬੀ ਹਾਸਲ ਹੋਈ ਹੈ। ਬਾਈ ਦੀਆਂ ਫਿਲਮਾਂ ਬਰੇਕ ਕੇ ਬਾਅਦ, ਲਫੰਗੇ ਪਰਿੰਦੇ ਅਤੇ ਖੇਲੇਂ ਹਮ ਜੀ ਜਾਨ ਸੇ ਪੂਰੀ ਤਰ੍ਹਾਂ ਫਲਾਪ ਸਾਬਤ ਹੋਈਆਂ ਹਨ। ਉਸਦੀ ਆਉਣ ਵਾਲੀਆਂ ਫਿਲਮਾਂ ਦਮ ਮਾਰੋ ਦਮ ਅਤੇ ਦੇਸੀ ਬੁਆਇਜ਼ ਹਨ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>