ਰਾਖੀ ਬਾਰੇ ਇਹ ਚਰਚਾ ਚਲ ਰਹੀ ਹੈ ਕਿ ਉਹ ਫੁਲਵਾ ਸੀਰੀਅਲ ਵਿੱਚ ਲੀਡ ਰੋਲ ਕਰਨਾ ਚਾਹੁੰਦੀ ਹੈ। ਫੁਲਵਾ ਸਵਰਗਵਾਸੀ ਫੂਲਨ ਦੇਵੀ ਦੇ ਜੀਵਨ ਦੇ ਅਧਾਰ ਤੇ ਬਣਾਇਆ ਗਿਆ ਹੈ। ਰਾਖੀ ਨੇ ਪ੍ਰੋਡਕਸ਼ਨ ਟੀਮ ਨਾਲ ਸੰਪਰਕ ਕਰਕੇ ਕਿਹਾ ਕਿ ਉਸ ਨੂੰ ਸ਼ੋਅ ਵਿੱਚ ਲੈਣ ਨਾਲ ਇਹ ਸ਼ੋਅ ਕਾਫ਼ੀ ਪ੍ਰਸਿਧ ਹੋ ਜਾਵੇਗਾ। ਇਸ ਸ਼ੋਅ ਵਿੱਚ ਠਾਕੁਰਾਂ ਦੇ ਅਤਿਆਚਾਰ ਦੇ ਸੰਕੇਤ ਵਿਖਾਏ ਜਾ ਰਹੇ ਹਨ। ਵੇਖੋ,ਪ੍ਰੋਡਕਸ਼ਨ ਹਾਊਸ ਰਾਖੀ ਦੀ ਇਹ ਇੱਛਾ ਪੂਰੀ ਕਰਦਾ ਹੈ ਜਾਂ ਨਹੀਂ।
ਰਾਖੀ ਸਾਵੰਤ ਡਾਕੂ ਬਣਨਾ ਚਾਹੁੰਦੀ
This entry was posted in ਫ਼ਿਲਮਾਂ.