ਖ਼ਬਰਾਂ ਦੀ ਭੰਨਤੋੜ:

-ਪਵਾਰ ਨੇ ਮਹਿੰਗਾਈ ਤੋਂ ਪੱਲਾ ਝਾੜਿਆ
*ਜਨਤਾ ਦੇ ਦਿਲਾਂ ਨੂੰ ਠੰਡ ਵਿਚ ਸਾੜਿਆ

-ਐਚ-1 ਬੀ ਵੀਜ਼ਾ ਲੈਣ ‘ਚ ਭਾਰਤੀ ਸਭ ਤੋਂ ਅੱਗੇ
*ਚਲੋ ਕਿਤੇ ਤਾਂ ਭਾਰਤੀਆਂ ਨੇ ਬਾਜ਼ੀ ਮਾਰੀ

-ਦੀਪਿਕਾ ਨੇ ਕੀਤੀਆਂ ਰਣਬੀਰ ਦੀਆਂ ਸਿਫ਼ਤਾਂ
*ਲਗਦੈ ਕਾਮਯਾਬੀ ਦਾ ਨਸ਼ਾ ਹੁਣ ਉਤਰ ਰਿਹੈ

-ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਪਿਆਜ਼ ਵੇਚਣ ਦਾ ਫੈਸਲਾ
*ਕਿਉਂ ਪ੍ਰਸ਼ਾਸਨ ਦੇ ਇੰਨੇ ਮਾੜੇ ਦਿਨ ਆ ਗਏ ਨੇ ਕਿ ਪਿਆਜ਼ ਵੇਚਕੇ…

-ਦੂਜਾ ਇਕ ਰੋਜ਼ਾ ਮੈਚ ਭਾਰਤ ਨੇ ਜਿਤਿਆ
*ਪਹਿਲੇ ਦੀ ਮਾਰ ਇੰਨੀ ਛੇਤੀ ਭੁੱਲ ਗਏ ਨੇ

-ਸਿੱਖਾਂ ਨੂੰ ਅਜ਼ਾਦੀ ਤੋਂ ਘੱਟ ਕੁਝ ਵੀ ਪ੍ਰਵਾਨ ਨਹੀਂ-ਈਮਾਨ ਸਿੰਘ ਮਾਨ
*ਜੇਕਰ ਆਜ਼ਾਦੀ ਨਾ ਦਿਵਾਈ ਤਾਂ ਮੇਰਾ ਨਾਮ ਵੀ ਈਮਾਨ ਨਹੀਂ

-ਬਚ ਕੇ ਮੋੜ ਤੋਂ ਬਾਈ…!
*ਅੱਗੇ ਖੂਹ ਤੇ ਪਿੱਛੇ ਖਾਈ

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>