ਯੂਥ ਨੂੰ ਉਤਸ਼ਾਹਿਤ ਕਰਨ ਲਈ ਮੋਟਰਸਾਇਕਲ ਰੈਲੀ ਕੱਢੀ

ਲੁਧਿਆਣਾ -  ਸਮੁੱਚੇ ਯੂਥ ਨੂੰ ਇਕਮੁੱਠ ਰੱਖਣ ਲਈ ਸਥਾਨਕ ਅਬਦੁੱਲਾਪੁਰ ਬਸਤੀ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਸਲਾਹਕਾਰ ਤੇ ਸਾਬਕਾ ਕੌਂਸਲਰ ਸ. ਰਜਿੰਦਰ ਸਿੰਘ ਭਾਟੀਆ ਦੀ ਅਗਵਾਈ ਵਿਚ ਸਕੂਟਰ ਮੋਟਰ ਸਾਇਕਲ ਰੈਲੀ ਕੱਢੀ ਗਈ। ਸਕੂਟਰ ਮੋਟਰਸਾਇਕਲ ਰੈਲੀ ਲਾਲ ਕੁਆਟਰ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਜਥੇਦਾਰ ਅਮਰਜੀਤ ਸਿੰਘ ਭਾਟੀਆ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਜੰਮੂ ਕਾਲੋਨੀ, ਇੰਦਰਾ ਨਗਰ, ਪ੍ਰਕਾਸ਼ਪੁਰੀ, ਧੂਰੀ ਲਾਈਨ, ਚਿੱਟੇ ਕੁਆਟਰ, ਸੁੰਦਰ ਨਗਰ, ਅਜ਼ਾਦ ਨਗਰ, ਮਨਮੋਹਰ ਨਗਰ ਤੋਂ ਹੁੰਦਾ ਹੋਇਆ ਮਨਜੀਤ ਨਗਰ ਤੇ ਵਾਪਸੀ ਮੁੱਖ ਦਫ਼ਤਰ ਵਿਖੇ ਪਹੁੰਚੀ। ਰੈਲੀ ਵਿਚ ਉਧਮਪ੍ਰੀਤ ਸਿੰਘ ਰੇਖੀ, ਜਸਬੀਰ ਸਿੰਘ ਡੋਗਰਾ, ਸੁਰਜੀਤ ਸਿੰਘ ਕੋਛੜ, ਬਲਦੇਵ ਸਿੰਘ ਪ੍ਰਕਾਸ਼ ਪੁਰੀ, ਜਰਨੈਲ ਸਿੰਘ ਪ੍ਰਕਾਸ਼ਪੁਰੀ, ਸੁਖਵਿੰਦਰ ਸਿੰਘ ਨਿੱਕਾ ਚਾਹਲ, ਭਾਗ ਸਿੰਘ ਸਲੂਜਾ, ਕੁਲਦੀਪ ਸਿੰਘ, ਹਰਿੰਦਰ ਸਿੰਘ ਚਾਵਲਾ ਡਿੰਪੀ, ਪਰਮਿੰਦਰ ਸਿੰਘ, ਦਰਸ਼ਨ ਸਿੰਘ ਜੁਨੇਜਾ, ਹਰਮਿੰਦਰ ਸਿੰਘ ਕਲਸੀ, ਕੁਲਵੰਤ ਸਿੰਘ ਪ੍ਰਕਾਸ਼ਪੁਰੀ, ਸਤਵਿੰਦਰ ਸਿੰਘ ਪ੍ਰਕਾਸ਼ਪੁਰੀ, ਅਸ਼ਵਨੀ ਚੋਪੜਾ, ਸਿਵ ਕੁਮਾਰ ਸ਼ਰਮਾ, ਰਣਜੀਤ ਸਿੰਘ ਪ੍ਰਕਾਸ਼ਪੁਰੀ, ਅਮਰਜੀਤ ਸਿੰਘ, ਦਲਜੀਤ ਸਿੰਘ, ਜਸਪ੍ਰੀਤ ਸਿੰਘ, ਦਰਸ਼ਨ ਸਿੰਘ ਪ੍ਰਕਾਸ਼ਪੁਰੀ, ਗੁਰਨਾਮ ਸਿੰਘ ਪ੍ਰਕਾਸ਼ਪੁਰੀ, ਦਵਿੰਦਰ ਸਿੰਘ ਪ੍ਰਕਾਸਪੁਰੀ, ਰਣਬੀਰ ਸਿੰਘ ਪ੍ਰਕਾਸ਼ਪੁਰੀ, ਸੋਨੂੰ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਤਰਨਜੀਤ ਸਿੰਘ, ਰਜਿੰਦਰ ਸਿੰਘ, ਬਲਵੀਰ ਸਿੰਘ, ਰਣਜੀਤ ਸਿੰਘ ਰਾਣਾ, ਮਨਮੋਹਨ ਸਿੰਘ, ਇੰਦਰਜੀਤ ਸਿੰਘ ਗੁੰਬਰ ਫਿਲੋਰ ਮਿਲਜ਼, ਜਤਿੰਦਰ ਸਿੰਘ ਖੁਰਾਣਾ, ਜਤਿੰਦਰ ਸਿੰਘ ਗੁਲਾਟੀ (ਚੂਚੂ), ਕੁਲਵੰਤ ਸਿੰਘ ਭਾਟੀਆ, ਮਨਮੋਹਨ ਸਿੰਘ ਭਾਟੀਆ, ਦਰਸ਼ਨ ਸਿੰਘ ਭਾਟੀਆ, ਭੁਪਿੰਦਰ ਸਿੰਘ ਭਾਟੀਆ, ਮਨਜੀਤ ਸਿੰਘ, ਸੰਦੀਪ ਸਿੰਘ, ਅਮਨਦੀਪ ਸਿੰਘ, ਪ੍ਰੀਤ, ਭੁਪਿੰਦਰ ਸਿੰਘ, ਹਰਜੀਤ ਸਿੰਘ ਧਾਲੀਵਾਲ, ਗੁਰਮੀਤ ਸਿੰਘ, ਬਹਾਦਰ ਸਿੰਘ, ਨਰਿੰਦਰ ਸਿੰਘ ਮਿਤਰੂ, ਗੁਰਮੀਤ ਸਿੰਘ ਮਿਤਰੂ, ਗੁਰਮੀਤ ਸਿੰਘ ਸ਼ੈਰੀ, ਜੋਗਿੰਦਰ ਸਿੰਘ ਗੰਭੀਰ, ਗੁਰਮੀਤ ਸਿੰਘ ਬਿੱਲਾ, ਹਰਚਰਨ ਸਿੰਘ ਸਹਿਗਲ, ਹਰਿੰਦਰ ਸਿੰਘ ਸਹਿਗਲ, ਸੁਰਿੰਦਰ ਸਿੰਘ ਸਹਿਗਲ, ਅਵਤਾਰ ਸਿੰਘ ਤਾਰੀ, ਚਰਨਜੀਤ ਸਿੰਘ ਚੰਨਾ ਐਡਵੋਕੇਟ, ਬਲਵੀਰ ਸਿੰਘ ਐਡਵੋਕੇਟ, ਜਸਪਾਲ ਸਿੰਘ ਪਾਲਾ, ਸਤਪਾਲ ਸਿੰਘ ਖੁਰਾਣਾ, ਗੁਰਮੀਤ ਸਿੰਘ ਜੋਗੀ ਕਿਦਵਾਈ ਨਗਰ, ਦਲਜੀਤ ਸਿੰਘ ਜੋਗੀ, ਗੋਲਡੀ, ਸੋਨੂੰ, ਸੁੱਖਾ, ਮੁੱਖਾ, ਛਿੰਦਾ ਸਿੰਘ ਦੀ ਹਾਜਰੀ ਦੌਰਾਨ ਸ. ਰਜਿੰਦਰ ਸਿੰਘ ਭਾਟੀਆ ਨੇ ਕਿਹਾ ਕਿ 28 ਜਨਵਰੀ ਨੂੰ ਸਥਾਨਕ ਗਿਲ ਰੋਡ ਤੇ ਸਥਿਤ ਦਾਣਾ ਮੰਡੀ ਵਿਚ ਯੂਥ ਵਿੰਗ ਦੇ ਸਰਪ੍ਰਸਤ ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਹੋਣ ਵਾਲੀ ਰੈਲੀ ਲਈ ਯੂਥ ਆਗੂਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਰੈਲੀ ਦੀ ਸਮਾਪਤੀ ਤੇ ਰਜਿੰਦਰ ਸਿੰਘ ਭਾਟੀਆ ਤੇ ਉਨ੍ਹਾਂ ਦੇ ਸਾਥੀਆਂ ਨੂੰ ਵੱਖ-ਵੱਖ ਮਹੁੱਲਿਆਂ ਵਿਚ ਥਾਂ-ਥਾਂ ਤੇ ਸਵਾਗਤ ਕੀਤਾ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>