ਪੈਰਿਸ (ਸੁਖਵੀਰ ਸਿੰਘ ਸੰਧੂ)-ਇੱਕ ਤੀਹ ਸਾਲਾਂ ਦੀ ਵਿਆਹੀ ਹੋਈ ਔਰਤ ਨੇ ਆਪਣੇ ਚਾਰ ਸਾਲਾਂ ਦੇ ਬੱਚੇ ਦਾ ਗਲ ਘੁੱਟ ਕੇ ਮੌਤ ਦੀ ਘਾਟ ਉਤਾਰਨ ਤੋਂ ਬਾਅਦ ਆਪ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।ਇਹ ਦੁਖਦਾਈ ਘਟਨਾ ਬੁਧਵਾਰ ਦੀ ਰਾਤ ਕੋਈ 10 ਵਜੇ ਦੇ ਕਰੀਬ ਪੈਰਿਸ ਤੋਂ ਥੋੜੀ ਦੂਰੀ ਵਸੇ ਇਸਲੇਸ ਲੇ ਵਿਲਨੋਏ ਨਾਂ ਦੇ ਪਿੰਡ ਵਿੱਚ ਵਾਪਰੀ ਹੈ।ਜਿਹੜਾ ਕਿ ਕੋਈ 900 ਦੇ ਕਰੀਬ ਦਾ ਅਬਾਦੀ ਵਾਲਾ ਪਿੰਡ ਹੈ।ਸਪੈਸ਼ਲ ਪੁਲੀਸ ਬ੍ਰੀਗੇਡ ਇਸ ਮੰਦਭਾਗੀ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਜਦੋਂ ਮਾਂ ਨੇ ਪੁੱਤ ਦਾ ਗਲ ਘੁੱਟਿਆ !
This entry was posted in ਅੰਤਰਰਾਸ਼ਟਰੀ.