ਪੱਛਮੀ ਬੰਗਾਲ ‘ਚ ਦੋ ਗੱਡੀਆਂ ਦੇ ਟਕਰਾਉਣ ਨਾਲ ਦੋ ਯਾਤਰੀਆਂ ਦੀ ਮੌਤ ਤੇ 50 ਜਖਮੀ

ਮਾਲਦਾ- ਪੱਛਮੀ ਬੰਗਾਲ ਦੇ ਮਾਲਦਾ ਜਿਲ੍ਹੇ ਦੇ ਜਮੀਰਘਾਟਾ ਵਿੱਚ ਗੁਹਾਟੀ ਬੰਗਲੌਰ ਐਕਸਪ੍ਰੈਸ ਅਤੇ ਇੱਕ ਲੋਕਲ ਪੈਸੰਜਰ ਟਰੇਨ ਵਿੱਚਕਾਰ ਹੋਈ ਟੱਕਰ ਨਾਲ 3 ਯਾਤਰੀਆਂ ਦੀ ਮੌਤ ਹੋ ਗਈ ਅਤੇ 200 ਲੋਕ ਜਖਮੀ ਹੋ ਗਏ।

ਗੁਹਾਟੀ-ਬੰਗਲੂਰੂ ਐਕਸਪ੍ਰੈਸ ਦੇ ਆਜਿਮ ਗੰਜ ਯਾਤਰੀ ਟਰੇਨ ਨਾਲ ਹੋਈ ਟੱਕਰ ਤੋਂ ਬਾਅਦ ਐਕਸਪ੍ਰੈਸ ਟਰੇਨ ਦਾ ਇੰਜਨ ਪਟਰੀ ਤੋਂ ਉਤਰ ਗਿਆ ਅਤੇ ਦੂਸਰੀ ਪਟਰੀ ਤੇ ਉਲਟ ਗਿਆ। ਇਸ ਦੁਰਘਟਨਾ ਵਿੱਚ 3 ਯਾਤਰੀ ਮਾਰੇ ਗਏ ਅਤੇ 200 ਦੇ ਕਰੀਬ ਜਖਮੀ ਹੋ ਗਏ। ਰੇਲਵੇ ਦੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਹਨ। ਟੱਕਰ ਤੋਂ ਬਾਅਦ ਦੋਵਾਂ ਗੱਡੀਆਂ ਦੇ ਇੰਜਣਾਂ ਵਿੱਚ ਅੱਗ ਲਗ ਗਈ ਅਤੇ ਕਈ ਡੱਬੇ ਖੁਤਾਂ ਵਿੱਚ ਉਲਟ ਗਏ। ਮੈਡੀਕਲ ਟੀਮ ਹਾਦਸੇ ਵਾਲੀ ਥਾਂ ਤੇ ਪਹੁੰਚ ਗਈ ਹੈ। ਗੱਤੀਆਂ ਵਿੱਚ ਫਸੇ ਲੋਕਾਂ ਨੂੰ ਬਾਹਰ ਕਢਣ ਲਈ ਰਾਹਤ ਅਤੇ ਬਚਾਅ ਦੇ ਕੰਮ ਜਾਰੀ ਹਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>