ਜੱਸੋਵਾਲ ਦੇ ਭਰਾ ਗੁਰਦੇਵ ਸਿੰਘ ਗਰੇਵਾਲ ਦਾ ਦੇਹਾਂਤ-ਵੱਖ ਵੱਖ ਜਥੇਬੰਦੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਲੁਧਿਆਣਾ – ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੇ ਬਾਨੀ ਸ. ਜਗਦੇਵ ਸਿੰਘ ਜੱਸੋਵਾਲ ਦੇ ਵੱਡੇ ਭਰਾ ਗੁਰਦੇਵ ਸਿੰਘ ਗਰੇਵਾਲ ਦਾ ਅੱਜ ਉਨਾ ਦੇ ਨਿਵਾਸ ਸਥਾਨ ਤੇ ਦੇਹਾਂਤ ਹੋਗਿਆ ਅਤੇ ਦੇਰ ਸ਼ਾਮੀ ਪਿੰਡ ਜੱਸੋਵਾਲ ਵਿਖੇ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ ।ਇੰਗਲੈਂਡ ਵਸਦੇ ਉਨਾ ਦੇ ਇਕਲੌਤੇ ਪੁੱਤਰ ਸ. ਬਲਰਾਜ ਸਿੰਘ ਗਰੇਵਾਲ ਜੋ ਅੱਜ ਹੀ ਵਿਦੇਸ਼ੋਂ ਪਰਤੇ ਹਨ , ਨੇ ਉਹਨਾ ਦੀ ਚਿਖਾ ਨੂੰ ਅਗਨੀ ਦਿੱਤੀ । ਇਸ ਮੌਕੇ ਸ. ਗੁਰਦੇਵ ਸਿੰਘ ਨੂੰ  ਅੰਤਮ ਵਿਦਾਇਗੀ ਦੇਣ ਵਾਲਿਆਂ ਵਿਚੱ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਸ. ਬਲਬੰਤ ਸਿੰਘ ਰਾਮੂਵਾਲੀਆ , ਕ੍ਰਿਸ਼ਨ ਕੁਮਾਰ ਬਾਵਾ , ਪਰਗਟ ਸਿੰਘ ਗਰੇਵਾਲ, ਨਿਰਮਲ ਜੌੜਾ ਜ¤ਸੋਵਾਲ ਟਰ¤ਸਟ ਦੇ ਚੇਅਰਮੈਨ  ਸ. ਸਾਧੂ ਸਿੰਘ ਗਰੇਵਾਲ , ਉਘੇ ਸਮਾਜ ਸੇਵਕ ਸ. ਹਰਦਿਆਲ ਸਿੰਘ ਅਮਨ  ,ਗੁਰਨਾਮ ਸਿੰਘ ਧਾਲੀਵਾਲ ,ਇਕਬਲ ਸਿੰਘ ਰੁੜਕਾ, ਜਨਾਬ ਮਹੰਮਦ ਸਦੀਕ , ਜਗਦੀਪ ਗਿ¤ਲ  , ਸ. ਜਗਪਾਲ ਸਿੰਘ ਖੰਗੂੜਾ ।  ਬਾਬਾ ਫਰੀਦ ਫਾਂਉਡੇਂਸ਼ਨ ਦੇ ਪ੍ਰਧਾਨ ਸ.ਜਸਵੰਤ ਸਿੰਘ ਛਾਪਾ ,ਭਵਨ ਇੰਚਾਰਜ਼ ਗੁਰਨਾਮ ਸਿੰਘ ਧਾਲੀਵਾਲ ,ਇ¤ਕਬਲ ਸਿੰਘ ਰੁੜਕਾ ,ਸ. ਹਰਦਿਆਲ ਸਿੰਘ ਅਮਨ , ਸੋਹਨ ਸਿੰਘ ਆਰੇ ਵਾਲਾ,   ਪ੍ਰਿਥੀਪਾਲ ਸਿੰਘ ਬਟਾਲਾ , ਅਮਰੀਕ ਤਲਵੰਡੀ, ਨਿਰਮਲ ਜੌੜਾ ,ਡਾ. ਜਲੌਰ ਸਿੰਘ ਖੀਵਾ , ਪਾਲੀ ਦੇਤਵਾਲੀਆ , ਮਨਜੀਤ ਰੂਪੋਵਾਲੀਆ ,  ਦਰਸ਼ਨ ਅਰੋੜਾ , ਦਰਸ਼ਨ ਗਿ¤ਲ , ਰਾਜਾ ਨਰਿੰਦਰ ਸਿੰਘ , ਡਾ  ਬਲਵਿੰਦਰ ਵਾਲੀਆ , ਜਨਾਬ ਕੇ ਦੀਪ , ਚੰਨ ਸ਼ਾਹਕੋਟੀ , ਅਮਰਜੀਤ ਸ਼ੇਰਪੁਰੀ ,ਅਰਨਿੰਦਰ ਸਿੰਘ ਗਰੇਵਾਲ , ਜਗਦੀਪ ਗਿਲ , ਰਜਨੀ ਜੈਨ ,ਜਸਵਿੰਦਰ ਧਨਾਨਸੂ, ਗੁਰਦੇਵ ਪੁਰਬਾ, ਦਲਜੀਤ ਕੁਲਾਰ , ਸੁਰਜੀਤ ਭਗਤ , ਗੁਰਜੀਤ ਸਿੰਘ ਗੁਜ਼ਰਵਾਲ , ਮਹਿੰਦਰ ਦੀਪ  ਗਰੇਵਾਲ , ਪ੍ਰੀਤ ਅਰਮਾਨ,ਗੁਰਬਚਨ ਸਿੰਘ ਥਿੰਦ , ਸੰਤ ਰਾਮ ਉਦਾਸੀ ਸਭਾ ਦੇ ਪ੍ਰਧਾਨ ਰਵਿੰਦਰ ਰਵੀ,ਹਰਮੋਹਨ ਗੁਡੂ , ਇੰਦਰਜੀਤ ਸਿੰਘ ਦਿਉਲ,  ਰਾਜਵੰਤ ਸਿੰਘ ਐਡਵੋਕੇਟ ,ਅਵਤਾਰ ਸਿੰਘ ਹਸਿਟੋਰੀਅਨ ਕਲਾਕਾਰ ,ਸਾਹਿਤਕਾਰ ਅਤੇ ਕਲਾਪ੍ਰੇਮੀ ਹਾਜ਼ਰ ਸਨ ।  ਸ.ਗੁਰਦੇਵ ਸਿੰਘ ਗਰੇਵਾਲ ਦੇ ਇਸ ਵਿਛੋੜੇ ਤੇ ਸ. ਜੱਸੋਵਾਲ ਅਤੇ ਸੰਮੂਹ ਪਰਿਵਾਰ ਨਾਲ  ਇਸ ਦੁੱਖ ਦੀ ਘੜੀ ਵਿੱਚ  ਵੱਖ ਵੱਖ ਜਥੇਬੰਦੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>