ਫਰਾਂਸ,(ਸੁਖਵੀਰ ਸਿੰਘ ਸੰਧੂ) – ਸ਼ਾਮ ਢਲਦੇ ਹੀ ਪੈਰਿਸ ਦੀਆਂ 130 ਸੜਕਾਂ ਤੇ ਨਵੇ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਰੰਗ ਬਰੰਗੀਆਂ ਟਿਮਟਮਾਦੀਆਂ ਲਾਈਟਾਂ ਤਾਰੇ ਚੜ੍ਹਾ ਦਿੰਦੀਆ ਹਨ।ਜਿਹਨਾਂ ਵਿੱਚ ਆਈਫਲ ਟਾਵਰ ਤੇ ਦੁਨੀਆਂ ਦੀ ਸਭ ਤੋਂ ਮਹਿੰਗੀ ਸੜਕ ਛਾਜੇ ੲਲੀਜ਼ੇ ਤੇ ਲੰਬੀਆਂ ਲੜੀਆ ਦੀ ਰੰਗੀਨ ਚਮਕਦਾਰ ਰੋਸ਼ਨੀ ਰਾਤ ਨੂੰ ਵੱਖਰਾ ਨਜ਼ਾਰਾ ਪੇਸ਼ ਕਰਦੀ ਹੈ।ਜਿਹੜਾ ਲਿਖਣ ਤੋਂ ਬਾਹਰ ਵੇਖ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਇਹਨਾਂ ਲਾਈਟਾਂ ਦੇ ਖੂਬਸੂਰਤ ਡਜ਼ਾਇਨ ਨੇ ਰਾਤ ਦੇ ਹਨੇਰੇ ਨੂੰ ਦਿੱਨ ਵਿੱਚ ਬਦਲਿਆ ਪਿਆ ਹੈ।
ਪਹਿਲੇ ਪਹਿਰ ਨੂੰ ਦਿੱਨ ਚੜ੍ਹ ਜਾਂਦਾ,ਪਿਛਲੀ ਰਾਤ ਨੂੰ ਤਾਰੇ
This entry was posted in ਅੰਤਰਰਾਸ਼ਟਰੀ.