ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਹੇਠ ਲਿਖੇ ਉਮੀਦਵਾਰਾਂ ਨੂੰ ਉਹਨਾਂ ਦੇ ਸਾਹਮਣੇ ਦਿੱਤੇ ਗਏ ਹਲਕਿਆਂ ਤੋਂ ਪਾਰਟੀ ਟਿਕਟ ਦੇ ਕੇ ਉਮੀਦਵਾਰ ਬਣਾਇਆ ਹੈ:-

ਨੰ:        ਹਲਕਾ            ਉਮੀਦਵਾਰ

1.         ਮਹਿਲ ਕਲ੍ਹਾਂ        ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ
2.        ਮੋਗਾ            ਸ. ਮਨਜੀਤ ਸਿੰਘ ਮੱਲਾ
3.         ਬਾਘਾ ਪੁਰਾਣਾ        ਸ. ਹਰਪਾਲ ਸਿੰਘ ਕੁੱਸਾ
4.        ਧਰਮਕੋਟ            ਸ. ਨਿਸ਼ਾਨ ਸਿੰਘ ਮੁੂਸੇਵਾਲ
5.        ਨਿਹਾਲ ਸਿੰਘ ਵਾਲਾ        ਸ. ਦਰਸ਼ਨ ਸਿੰਘ ਮਾਣੂੰਕੇ
6.        ਨਾਭਾ             ਠੇਕੇਦਾਰ ਭਾਨ ਸਿੰਘ
7.        ਸ਼ਤਰਾਣਾ            ਸ. ਲਾਭ ਸਿੰਘ ਪੈਂਦ
8.         ਘਨੌਰ            ਸ. ਹਰਚੰਦ ਸਿੰਘ ਮੰਡਿਆਣਾ
9.        ਸੁਨਾਮ            ਸ. ਸ਼ਾਹਬਾਜ਼ ਸਿੰਘ ਡਸਕਾ
10.        ਦਿੜ੍ਹਬਾ            ਸ. ਗੁਰਦੀਪ ਸਿੰਘ ਫੱਗੂਵਾਲਾ
11.        ਸੰਗਰੂਰ            ਸ. ਗੁਰਨੈਬ ਸਿੰਘ ਰਾਮਪੁਰਾ
12.        ਧੂਰੀ            ਸੂਬੇਦਾਰ ਹਰਦੇਵ ਸਿੰਘ ਰਾਜੋਮਾਜਰਾ
13.        ਬਸੀ ਪਠਾਣਾਂ        ਸ. ਧਰਮ ਸਿੰਘ ਕਲੌੜ
14.         ਸਰਦੂਲਗੜ੍ਹ        ਸ. ਸਰਪੰਚ ਰਾਜਿੰਦਰ ਸਿੰਘ ਜਵਾਹਰਕੇ
15         ਬੁਢਲਾਡਾ            ਸ. ਅਮਰਜੀਤ ਸਿੰਘ ਖੁਡਾਲ ਕਲ੍ਹਾਂ
16.        ਜ਼ੀਰਾ            ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ
17.        ਗੁਰੁ ਹਰਿਸਹਾਏ        ਸ. ਜੋਗਿੰਦਰ ਸਿੰਘ ਬੈਟੂਕਦੀਮ
18.        ਫਿਰੋਜ਼ਪੁਰ        ਸ. ਬੋਹੜ ਸਿੰਘ ਥਿੰਦ
19.        ਜ਼ਲਾਲਾਬਾਦ        ਸ੍ਰੀ ਸੁਰਿੰਦਰ ਕੁਮਾਰ ਘੁਬਾਇਆ
20.        ਬੱਲੂਆਣਾ            ਸ੍ਰੀ ਰੱਤੀ ਰਾਮ ਰਾਮਸਰਾ
21.        ਗਿੱਦੜਵਾਹਾ        ਸ. ਬਲਦੇਵ ਸਿੰਘ ਵੜਿੰਗ
22.        ਲੰਬੀ            ਸ. ਇਕਬਾਲ ਸਿੰਘ ਬਰੀਵਾਲਾ

ਨੰ:        ਹਲਕਾ            ਉਮੀਦਵਾਰ

23.        ਮੁਕਤਸਰ            ਬਾਬਾ ਸੁਰਿੰਦਰ ਹਰੀ ਸਿੰਘ ਸਰਾਏਨਾਗਾ
24.        ਮਲੋਟ            ਸ. ਰੇਸ਼ਮ ਸਿੰਘ ਬਾਮ
25.        ਫਰੀਦਕੋਟ        ਸ. ਸੁਰਿੰਦਰ ਸਿੰਘ ਸੰਧੂ
26.        ਕੋਟਕਪੁਰਾ        ਸ. ਕਰਮਜੀਤ ਸਿੰਘ ਸਿੱਖਾਂਵਾਲਾ
27.        ਸ਼ਾਹਕੋਟ            ਸ. ਸੁਲੱਖਣ ਸਿੰਘ ਸ਼ਾਹਕੋਟ
28.        ਜਲੰਧਰ ਕੈਂਟ         ਸ. ਗੁਰਮੁਖ ਸਿੰਘ ਜਲੰਧਰੀ
29.        ਫਗਵਾੜਾ         ਸ. ਸੁੱਚਾ ਸਿੰਘ ਬਿਸ਼ਨਪੁਰ
30.        ਭੁਲੱਥ            ਸ. ਰਾਜਿੰਦਰ ਸਿੰਘ ਫੋਜੀ
31.        ਟਾਂਡਾ ਉੜਮੁੜ        ਸ. ਅਵਤਾਰ ਸਿੰਘ ਖੱਖ
32.         ਹੁਸਿ਼ਆਰਪੁਰ        ਸ. ਗੁਰਨਾਮ ਸਿੰਘ ਸਿੰਘੜੀਵਾਲ
33.         ਗੜ੍ਹਸ਼ੰਕਰ        ਸ. ਗੁਲਵਿੰਦਰ ਸਿੰਘ ਬੈਂਸ
34.        ਚੱਬੇਵਾਲ            ਸ. ਜਗਦੀਸ਼ ਸਿੰਘ ਖਾਲਸਾ
35.        ਦਸੂਹਾ            ਸ. ਅਮਰਜੀਤ ਸਿੰਘ ਭਾਨਾ
36.        ਮੁਕੇਰੀਆਂ            ਸ. ਗੁਰਵਤਨ ਸਿੰਘ
37.        ਸ਼ਾਮ ਚੁਰਾਸੀ        ਸ. ਗੁਰਦੀਪ ਸਿੰਘ ਗੜ੍ਹਦੀਵਾਲਾ
38.         ਸਾਹਨੇਵਾਲ        ਸ. ਨਾਜਰ ਸਿੰਘ ਰਾਈਆਂ
39.        ਅਜਨਾਲਾ            ਸ. ਅਮਰੀਕ ਸਿੰਘ ਨੰਗਲ
40.         ਖਡੂਰ ਸਾਹਿਬ        ਸ. ਸੁੱਚਾ ਸਿੰਘ ਗੱਗੜਭਾਣਾ
41.        ਮਜੀਠਾ            ਸ. ਅਵਤਾਰ ਸਿੰਘ ਤੂਫਾਨ
42.        ਅੰਮ੍ਰਿਤਸਰ ਉੱਤਰੀ        ਸ. ਦਵਿੰਦਰ ਸਿੰਘ ਫੱਤਾਹਪੁਰ
43.        ਅੰਮ੍ਰਿਤਸਰ ਦੱਖਣੀ        ਸ. ਅਮਰ ਸਿੰਘ ਖਾਲਸਾ
44.        ਜਲੰਧਰ ਕੇਂਦਰੀ        ਸ. ਗੁਰਮੀਤ ਸਿੰਘ ਔਲਖ

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ)।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>