ਸੁਨਿਹਰੀ ਵਾਲ ਅਤੇ ਬਲੌਰੀ ਅੱਖਾਂ ਵਾਲੀਆਂ ਔਰਤਾਂ ਦੀ ਹਵਸ਼ ਵਿਚ ਅੰਨ੍ਹੇ ਹੋਏ ਹਵਸੀ ਦੀ ਪੁਲੀਸ ਨੂੰ ਭਾਲ

ਪੈਰਿਸ,(ਸੁਖਵੀਰ ਸਿੰਘ ਸੰਧੂ)-ਇਥੋਂ ਦੀ ਸਪੈਸਲ ਪੁਲੀਸ ਬ੍ਰੀਗੇਡ ਨੂੰ ਇੱਕ 30 ਸਾਲਾਂ ਦੇ ਅਫਰੀਕਨ ਮੂਲ ਦੇ ਕਾਲੇ ਆਦਮੀ ਦੀ ਭਾਲ ਹੈ। ਜਿਸ ਨੇ ਦਸੰਬਰ ਦੇ ਅਖੀਰਲੇ ਮਹੀਨੇ ਵਿੱਚ ਤਿੰਨ ਔਰਤਾਂ ਨਾਲ ਚਾਕੂ ਦੀ ਨੋਕ ਉਤੇ ਬਲਾਤਕਾਰ ਕੀਤਾ ਹੈ।ਉਹ ਹਵਸ਼ੀ ਕਿਸਮ ਦਾ ਆਦਮੀ ਪਹਿਲਾਂ ਆਪਣੇ ਸ਼ਿਕਾਰ ਨੂੰ ਉਸ ਦੇ ਧਰਮ ਅਤੇ ਨਾਗਰਿੱਕਤਾ ਵਾਰੇ ਪੁੱਛਦਾ ਫਿਰ ਮਾਰ ਕੁੱਟ ਤੋਂ ਬਾਅਦ ਜਬਰਦਸਤੀ ਕਰਦਾ ਸੀ।ਬਦਕਿਸਮਤੀ ਨਾਲ ਇਹ ਤਿੰਨੇ ਔਰਤਾਂ ਯੋਰਪੀਨ ਪਹਿਰਾਵੇ ਵਿੱਚ ਸੁਨਿਹਰੀ ਵਾਲ ਤੇ ਚਮਕੀਲੀਆਂ ਅੱਖਾਂ ਵਾਲੀਆਂ ਸਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>