ਸਰਦੀ ਦੀ ਮਾਰ ਤੋਂ ਆਈਫਲ ਟਾਵਰ ਵੀ ਨਾਂ ਬਚ ਸਕਿਆ

ਪੈਰਿਸ, ( ਸੰਧੂ )-ਪਿਛਲੇ ਦੋ ਹਫਤਿਆਂ ਤੋਂ ਫਰਾਂਸ ਵਿੱਚ ਪੈ ਰਹੀ ਗੂੜ੍ਹੀ ਸਰਦੀ  ਕਾਰਨ ਜਿਥੇ ਬਹੁਤ ਸਾਰੇ ਕਾਰੋਬਾਰ ਬੰਦ ਪਏ ਹਨ।ਉਥੇ ਪੈਰਿਸ ਦੇ ਆਈਫਲ ਟਾਵਰ ਦੀ ਤੀਸਰੀ ਮੰਜ਼ਲ ਨੂੰ ਵੀ ਪਿਛਲੇ ਬੁਧਵਾਰ ਤੋਂ ਬੰਦ ਕਰ ਦਿੱਤਾ ਗਿਆ ਸੀ।ਭਾਵੇਂ ਪੈਰਿਸ ਵਿੱਚ ਤਾਪਮਾਨ ਮਨਫੀ 9-10 ਤੱਕ ਚਲਿਆ ਗਿਆ ਸੀ।ਪਰ ਇਸ ਦੀ ਤੀਸਰੀ ਮੰਜ਼ਲ ਜਿਹੜੀ 275 ਮੀਟਰ ਉਚੀ ਹੈ ਮਾਹਰਾਂ ਨੇ ਅਸਮਾਨ ਵਿੱਚ ਚੱਲ ਰਹੀਆਂ ਸੀਤ ਹਵਾਵਾਂ ਨੂੰ ਭਾਪਦਿਆਂ ਤਾਪਮਾਨ –20 ਤੱਕ ਹੋ ਜਾਣ ਦੇ ਅਸਾਰ ਲਾਏ ਹੋਏ ਸਨ।ਪਰ ਇਸ ਹਫਤੇ ਸਰਦੀ ਤੋਂ ਥੋੜੀ ਰਾਹਤ ਮਿਲ ਜਾਣ ਕਾਰਨ ਕੱਲ ਇਸ ਦੀ ਪਹਿਲੀ ਮੰਜ਼ਲ ਨੂੰ ਪਬਲਿੱਕ ਲਈ ਖੋਲ ਦਿੱਤਾ ਗਿਆ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>