ਯੁਵਰਾਜ ਦੀ ਕੀਮੋਥੈਰੇਪੀ ਦਾ ਦੂਜਾ ਦੌਰ ਪੂਰਾ

ਬੌਸਟਨ-ਅਮਰੀਕਾ ਵਿਚ ਕੈਂਸਰ ਦਾ ਇਲਾਜ ਕਰਵਾ ਰਹੇ ਯੁਵਰਾਜ ਸਿੰਘ ਦੀ ਹਾਲਤ ਵਿਚ ਲਗਾਤਾਰ ਸੁਧਾਰ ਆ ਰਿਹਾ ਹੈ। ਉਸਦੀ ਕੀਮੋਥੈਰੇਪੀ ਦਾ ਦੂਜਾ ਦੌਰਾ ਪੂਰਾ ਹੋ ਗਿਆ ਹੈ। ਇਹ ਜਾਣਕਾਰੀ ਯੁਵਰਾਜ ਸਿੰਘ ਵਲੋਂ ਟਵਿਟਰ ਦੇ ਰਾਹੀਂ ਦਿੱਤੀ ਗਈ ਹੈ।

ਪਿਛਲੇ ਮਹੀਨੇ ਟਵੀਟ ਕਰਕੇ ਯੁਵਰਾਜ ਨੇ ਕਿਹਾ ਸੀ ਕਿ ਉਸਦਾ ਟਿਊਮਰ ਲਗਭਗ ਖਤਮ ਹੋ ਗਿਆ ਹੈ। ਉਸਨੂੰ ਮਿਲਣ ਲਈ ਭਾਰਤੀ ਗੇਂਦਬਾਜ਼ ਸਾਬਕਾ ਕ੍ਰਿਕਟ ਕਪਤਾਨ ਅਨਿਲ ਕੁੰਬਲੇ ਵੀ ਉਸਨੂੰ ਮਿਲਣ ਲਈ ਗਏ ਸਨ। ਯੁਵਰਾਜ ਨੇ ਲਿਖਿਆ ਕਿ ਉਹ ਕਮਜ਼ੋਰ ਮਹਿਸੂਸ ਕਰ ਰਿਹਾ ਹੈ। ਉਸਦਾ ਅਗਲਾ ਸਕੈਨ 7 ਮਾਰਚ ਨੂੰ ਹੋਣਾ ਹੈ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>