ਬਿਟ੍ਰਿਸ਼ ਏਅਰਵੇਜ ਵੱਲੋ ਲੰਡਨ ‘ਚ ਕਰਵਾਏ ਗਏ ਚੈਰਿਟੀ ਬਾਈਕ ਰਾਈਡ ਸ਼ੋਅ ‘ਚ ਸ੍ਰੀ ਨਰੇਸ਼ਪਾਲ ਨੇ ਵੀ ਹਿੱਸਾ ਲਿਆ

ਓਸਲੋ,(ਰੁਪਿੰਦਰ ਢਿੱਲੋ ਮੋਗਾ)- ਫਿਨਲੈਡ ਵਸਦੇ ਉੱਘੇ ਬਿਜਨੇਸਮੈਨ  ਅਤੇ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਦੇ ਸਰਗਰਮ  ਕਾਰੁੰਕਨ  ਸ਼੍ਰੀ ਨਰੇਸ਼ਪਾਲ(ਬੁੱਘੀ ਪੁਰੇ  ਮੋਗਾ ਵਾਲੇ) ਪਿੱਛਲੇ  ਦਿਨੀ  ਚੈਰਿਟੀ ਬਾਈਕ ਰਾਈਡ ਸ਼ੋਅ  ਚ ਹਿੱਸਾ ਲੈਣ ਲਈ ਲੰਡਨ ਗਏ।ਬਿਟ੍ਰਿਸ ਏਅਰਵੇਜ,ਮਨੀ ਗਿੱਲ ਮਾਰਕੋਸ ਆਟੋ  ਵਾਲੇ,ਇੰਲਟਰੈਨੋ(ਫਿਨਲੈਡ) ਵੱਲੋ ਸਪਾਂਸਰ ਇਸ ਸ਼ੋਅ ਵਿੱਚ  ਦੁਨੀਆ ਭਰ ਤੋ ਬਾਈਕ ਰਾਈਡ ਪ੍ਰੇਮੀਆ ਨੇ ਹਿੱਸਾ ਲਿਆ। ਸ੍ਰੀ ਨਰੇਸ਼ ਪਾਲ ਵੱਲੋ ਬਿਟ੍ਰਿਸ ਏਅਰਵੇਜ ਜੋ ਕਿ  ਇਸ ਸਾਲ ਲੰਡਨ ਹੋਣ ਵਾਲੀਆ  ਉਲਪਿੰਕ ਖੇਡਾਂ ਦੇ ਮੁੱਖ ਸਪਾਂਸਰ ਹਨ ਵੱਲੋ  ਦੁਨੀਆ ਭਰ ਦੇ ਹਜਾਰਾਂ ਦੀ ਤਾਦਾਦ ‘ਚ ਦਰਸ਼ਕ ਪ੍ਰੇਮੀ ਖੇਡਾਂ ਵੇਖਣ ਲਈ ਜੁਲਾਈ ਅਗਸਤ ਮਹੀਨੇ ਲੰਡਨ ਪਹੁੰਚ ਰਹੇ ਹਨ ਦੀ ਮਾਲ ਅਤੇ ਜਾਨ ਦੀ ਸੁਰੱਖਿਆ ਨੂੰ ਮੁੱਖ ਰੱਖਦੇ  ਵਾਲਅੰਟੀਅਰਾ ਨੂੰ ਵੀ ਸੁਰੱਖਿਆ ਲਈ ਤਿਆਰ ਕੀਤਾ ਜਾ ਰਿਹਾ ਹੈ ਦੀ ਸੁਰੱਖਿਆ ਤਿਆਰੀ ‘ਚ ਵੀ ਹਿੱਸਾ ਲਿਆ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>