ਨੋ ਕਿਸਿੰਗ-ਨੋ ਬਿਕਨੀ : ਸੋਨਾਕਸ਼ੀ

ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਉਹ ਬਿਕਨੀ ਅਤੇ ਕਿਸਿੰਗ ਸੀਨ ਸਮੇਂ ਕੰਫਰਟੇਬਲ ਮਹਿਸੂਸ ਨਹੀਂ ਕਰਦੀ। ਇਸੇ ਲਈ ਉਸਨੇ ਬਿਕਨੀ ਨਾ  ਪਹਿਨਣ ਅਤੇ ਕਿਸਿੰਗ ਵਾਲੇ ਸੀਨਜ਼ ਨਾ ਕਰਨ ਦਾ ਫੈਸਲਾ ਕੀਤਾ ਹੋਇਆ ਹੈ।

ਸੋਨਾਕਸ਼ੀ ਨੇ ਕਿਹਾ ਕਿ ਜੇਕਰ ਕੋਈ ਡਾਇਰੈਕਟਰ ਅਜਿਹੇ ਸੀਨ ਆਪਣੀ ਫਿਲਮ ਵਿਚ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਕਿਸੇ ਹੋਰ ਐਕਟਰੈਸ ਨੂੰ ਸਾਈਨ ਕਰ ਸਕਦਾ ਹੈ। ਇਸ ਬਾਰੇ ਉਸਨੇ ਕਿਹਾ ਕਿ ਮੇਰਾ ਫੈਸਲਾ ਕਦੀ ਵੀ ਨਹੀਂ ਬਦਲੇਗਾ। ਉਸਨੇ ਕਿਹਾ ਕਿ ਉਹ ਰਣਬੀਰ ਕਪੂਰ ਦੇ ਨਾਲ ‘ਲੁਟੇਰਾ’, ਇਮਰਾਨ ਖਾਨ ਦੇ ਨਾਲ ‘ਵਨਸ ਅਪਾਨ ਏ ਟਾਈਮ ਇਨ ਮੁੰਬਈ 2‘ ਅਤੇ ਸ਼ਾਹਿਦ ਕਪੂਰ ਦੇ ਨਾਲ ‘ਰੈਂਬੋ ਰਾਜਕੁਮਾਰ’ ਫਿਲਮਾਂ ਵਿਚ ਵੀ ਕੰਮ ਕਰ ਰਹੀ ਹੈ।

ਡਾਂਸ ਨੰਬਰ ਕਰਨ ਸਬੰਧੀ ਸੋਨਾਕਸ਼ੀ ਨੇ ਕਿਹਾ ਕਿ ਪਹਿਲਾਂ ਉਸਨੇ ‘ਓ ਮਾਈ ਗਾਡ’ ਵਿਚ ਪ੍ਰਭੂ ਦੇਵਾ ਦੇ ਨਾਲ ਡਾਂਸ ਨੰਬਰ ਕੀਤਾ ਸੀ ਅਤੇ ਹੁਣ ਉਹ ਸਾਜਿਦ ਖਾਨ ਦੀ ਆਉਣ ਵਾਲੀ ਫਿਲਮ ‘ਹਿੰਮਤਵਾਲਾ’ ਵਿਚ ਵੀ ਡਾਂਸ ਸਾਂਗ ‘ਥੈਂਕ ਗਾਡ ਇਟਸ ਫਰਾਈਡੇ’ ਕਰ ਰਹੀ ਹੈ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>