ਇੰਟਰਨੈਸ਼ਨਲ ਯੁੱਧ ਗੱਤਕਾ ਮੁਕਾਬਲੇ 2013

11 ਸਾਲਾਨਾ ਗੱਤਕਾ ਮੁਕਾਬਲਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ  ਫ਼ਤਹਿ,

ਸਨਿਮਰ ਬੇਨਤੀ ਹੈ ਕਿ ਕਨੇਡੀਅਨ ਆਰਗੇਨਾਈਜੇਸ਼ਨ ਆਫ ਸਿੱਖ ਸਟੂਡੇਂਟਸ ਵੱਲੋਂ ਬਹੁਤ ਹੀ ਸ਼ਾਲਾਘਾਯੋਗ ਕਾਰਜ ਕੀਤਾ ਜਾ ਰਿਹਾ ਹੈ,  ਜਿਸ ਵਿੱਚ ਸ਼ਾਮਿਲ ਹੋ ਕੇ ਇਹਨਾਂ ਵੀਰਾਂ ਦੀ ਹੌਂਸਲਾਂ ਅਫਜਾਈ ਕਰਨੀ ਸਾਡਾ ਫਰਜ ਬਣਦਾ ਹੈ ਕਿਉਂਕਿ ਅਜਿਹੇ ਕਾਰਜ ਜਾਂ ਯਤਨ ਸਾਡੇ ਬੱਚਿਆਂ ਨੂੰ ਗੁਰਸਿੱਖੀ ਵਿੱਚ ਪਰਪੱਕ ਰੱਖਣ ਲਈ ਬਹੁਤ ਜਰੂਰੀ ਹਨ।

ਪ੍ਰੋਗਰਾਮ

ਗੁਰੂਦੁਆਰਾ ਸਿੱਖ ਕਲਚਰਲ ਸੁਸਾਇਟੀ, ਵਿਖੇ

ਗੱਤਕਾ ਮੁਕਾਬਲੇ

4 ਅਗਸਤ 2013 ਦਿਨ ਐਤਵਾਰ ਦੁਪਹਿਰ 12:00 ਤਂੋ 7:00 ਵਜੇ ਤੱਕ ਗੁਰੂਦੁਆਰਾ ਗੁਰੂਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਹੋਣਗੇ ।ਜਿੰਨ੍ਹਾਂ ਵਿੱਚ ਉਤਰੀ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਤੋਂ ਗੱਤਕੇ ਦੀਆਂ ਟੀਮਾਂ ਹਿੱਸਾ ਲੈਣਗੀਆਂ। ਜੇਤੂ ਰਹਿਣ ਵਾਲਿਆ ਨੂੰ ਕੁੱਲ $10000 ਤੋਂ ਵੱਧ ਇਨਾਮ ਵੰਡੇ ਜਾਣਗੇ। 11 ਐਨਿਵਰਸਰੀ ਮਨੋਦੇ ਹੋਐ, ਮੁਕਾਬਲੇ ਐਸ ਸਾਲ ਵਿਸਕਾਨਸਿਨ ਖੂਨੀ ਕਾਂਡ ਦੀ ਯਾਦ ਦੇ ਵਿੱਚ ਹੈ ।
ਉੱਤਰੀ ਅਮਰੀਕਾ ਦੇ ਉੱਚ ਚੋਟੀ ਦੇ ਖਿਡਾਰੀ ਕੈਲਿਫ਼ੋਰਨੀਆ ਦੇ ਸ਼ਹਿਰ ਸਲਮਾ, ਫਰੀਮੌਂਟ ਅਤੇ ਯੂਬਾ ਸਿਟੀ, ਨਿਯੂ ਯਾਰਕ, ਟੈਕਸਾਸ, ਡੀ. ਸੀ., ਟਰੌਂਟੋ, ਸਰੀ ਬੀ.ਸੀ., ਕੈਲਗਿਰੀ, ਇੰਡੀਆ ਅਤੇ ਨਿਯੂ ਜਰਸੀ ਤੋਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ ।

ਵਿਸ਼ੇਸ਼ ਤੌਰ ਤੇ ਸੋਟੀ ਅਤੇ ਕ੍ਰਿਪਾਨਾਂ ਘੁਮਾਉਣ ਦੇ ਮੁਕਾਬਲੇ ਹੋਵੇਗੇ। ਵਿਦੇਸ਼ ਦੀ ਧਰਤੀ ਤੇ ਇਹ ਸਭ ਤੋਂ ਵੱਡਾ ਗੱਤਕਾ ਮੁਕਾਬਲਾ ਪ੍ਰੋਗਰਾਮ ਹੋਵੇਗਾ। ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਇਸ ਪ੍ਰਦਰਸ਼ਨ ਦਾ ਅਨੰਦ ਮਾਨਣਾ ਹੈ ਜੀ।

ਵਿਸ਼ੇਸ਼ ਪ੍ਰਬੰਧ 1) ਕੋਈ ਫੀਸ ਨਹੀਂ ਹੇਵੇਗੀ।
2) ਗੁਰੂ ਕਾ ਲੰਗਰ ਅਤੁੱਟ ਵਰਤੇਗਾ।

ਹੋਰ ਜਾਣਕਾਰੀ ਲਈ ਭਾਈ ਜਸਦੇਵ ਸਿੰਘ ਜੀ ਨਾਲ ਸੰਪਰਕ ਕਰੋ ਜੀ।
ਫੋਨ 416- 835- 1909

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>