ਇੰਦਰਾਪੁਰਮ ਦੇ ਗੁਰਦੁਆਰੇ ਦੀ ਕਾਰਸੇਵਾ ਸ਼ੁਰੂ

 ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ ਦੇ ਯਤਨਾ ਸਦਕਾ ਦਿੱਲੀ ਦੇ ਨਾਲ ਲਗਦੇ ਇੰਦਰਾਪੁਰਮ ਇਲਾਕੇ ਵਿਖੇ ਗੁਰਦੁਆਰਾ ਗੁਰੂ ਸਿੰਘ ਸਭਾ ਵਿਖੇ ਦਿਵਾਨ ਹਾਲ ਬਨਾਉਣ ਦੀ ਕਾਰ ਸੇਵਾ ਦਾ ਕੰਮ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆ ਨੂੰ ਸੌਂਪਿਆ ਗਿਆ। ਬੀਤੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਆਰਜੀ ਤੌਰ ਤੇ ਬਨੇ ਇਕ ਹਾਲ ਵਿਚ ਚਲ ਰਿਹਾ ਸੀ। ਇਸ ਮੌਕੇ ਜਗਬੀਰ ਸਿੰਘ ਦੱਤਾ, ਮਹਿੰਦਰ ਸਿੰਘ ਸੌਡੀ, ਨਿਰਮਲ ਸਿੰਘ, ਡਾ. ਜੀ.ਐਸ. ਰੈਖੀ, ਹਰਦੇਵ ਸਿੰਘ ਅਤੇ ਚੌਧਰੀ ਸਾਹਿਬ ਨੇ ਬਾਬਾ ਬਚਨ ਸਿੰਘ ਜੀ ਦਾ ਗੁਰੂ ਘਰ ਦੀ ਸੇਵਾ ਸ਼ੁਰੂ ਕਰਵਾਉਣ ਤੇ ਧੰਨਵਾਦ ਕੀਤਾ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>