ਗੁਰਮਤਿ ਟਕਸਾਲ ਦਾ 2015 ਦਾ ਸ਼ਹੀਦੀ ਕੈਲੰਡਰ ਰਲੀਜ਼

ਵੈਨਕੂਵਰ, ਕਨੇਡਾ (ਮਨਦੀਪ ਸਿੰਘ ਵਰਨਨ) – ਬੀਤੇ ਦਿਨ ਏਥੇ ਸਰੀ ਵਿਚ ਗੁਰਮਤਿ ਟਕਸਾਲ ਦਾ 2015 ਦਾ ਸ਼ਹੀਦੀ ਕੈਲੰਡਰ ਰਲੀਜ਼ ਕੀਤਾ ਗਿਆ। ਇ ਨੂੰ ਰਲੀਜ਼ ਕਰਨ ਦੀ ਰਸਮ ਸ਼ਹੀਦ ਜਥੇਦਰ ਤਲਵਿੰਦਰ ਸਿੰਘ ਦੀ ਸਿਘਣੀ ਬੀਬੀ ਸੁਰਿੰਦਰ ਕੌਰ ਅਤੇ ਸਿੱਖ ਇਤਿਹਾਸਕਾਰ ਅਤੇ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਅਦਾ ਕੀਤੀ। ਇਸ ਕੈਲੰਡਰ ਵਿਚ ਸ਼ਹੀਦਾਂ ਭਾਈ ਫ਼ੌਜਾ ਸਿੰਘ, ਜਥੇਦਾਰ ਤਲਵਿੰਦਰ ਸਿੰਘ, ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਦਿਲਾਵਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਥੇਦਾਰ ਗੁਰਬਚਨ ਸਿੰਘ ਮਾਨੋਚਾਹਲ, ਜਨਰਲ ਅਵਤਾਰ ਸਿੰਘ ਬ੍ਰਹਮਾ, ਭਾਈ ਸੁਖਦੇਵ ਸਿੰਘ ਦਾਸੂਵਾਲ, ਜਨਰਲ ਲਾਭ ਸਿੰਘ ਅਤੇ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ।ਇਸ ਕੈਲੰਡਰ ਵਿਚ ਤੱਤ ਗੁਰਮਤਿ ਲੇਖਕਾਂ ਦੀਆਂ ਪੁਸਤਕਾਂ ਦਾ ਵੀ ਜ਼ਿਕਰ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>