ਲੋਹੜੀ ਦੀਆਂ ਸ਼ੁਭਕਾਮਨਾਵਾਂ !

ਪੋ੍. ਸਰਚੰਦ ਸਿੰਘ

ਲੋਹੜੀ ਦੀ ਅੱਗ ਤੁਹਾਡੇ ਦੁੱਖਾਂ ਨੂੰ ਸਾੜ  ਦੇਵੇ ;
ਅੱਗ ਦੀ ਚਾਨਣ ਤੁਹਾਡੀ ਜ਼ਿੰਦਗੀ ਵਿੱਚ ਉਜਾਲਾ ਭਰ  ਦੇਵੇ ।

ਸਰਦੀ ਦੀ ਥਰਥਰਾਹਟ ਵਿੱਚ ;
ਮੂੰਗਫਲੀ ,  ਰਿਓੜੀ ਅਤੇ ਗੁੜ ਦੀ ਮਿਠਾਸ  ਦੇ ਨਾਲ ;
ਲੋਹੜੀ ਮੁਬਾਰਕ ਹੋ ਪਿਆਰ ,  ਦੋਸਤੀ ਅਤੇ ਹਰ ਰਿਸ਼ਤੇ ਦੀ ਗਰਮਾਹਟ  ਦੇ ਨਾਲ ।

ਫਿਰ ਆ ਗਈ ਭੰਗੜੇ ਦੀ ਵਾਰੀ ;
ਲੋਹੜੀ ਮਨਾਉਣ ਦੀ ਕਰੋ ਤਿਆਰੀ ;
ਅੱਗ  ਦੇ ਕੋਲ ਸਭ ਆਓ ;
ਸੁੰਦਰ – ਮੁੰਦਰੀ ਏ ਜ਼ੋਰ ਨਾਲ ਗਾਓ ;

ਯਾਦ ਰੱਖਿਆ ਕਰੋ ਦਿਲ ਵਿੱਚ ਸਾਡੀ ;
ਚਾਹੇ ਰੱਖਿਆ ਕਰੋ ਥੋੜ੍ਹੀ

ਮਿੱਠੇ ਗੁੜ  ਦੇ ਵਿੱਚ ਮਿਲ ਗਿਆ ਤਿਲ਼ ;
ਉੱਡੀ ਪਤੰਗ ਤੇ ਖਿੜ ਗਿਆ ਦਿਲ ;
ਹਰ ਪਲ ਸੁਖ ਤੇ ਹਰ ਦਿਨ ਸ਼ਾਂਤੀ ਪਾਓ ;
ਰੱਬ ਅੱਗੇ ਇਹੀ ਸਾਡੀ ਦੁਆ ;
ਤੁਸੀਂ ਲੋਹੜੀ ਖੁਸ਼ੀਆਂ ਨਾਲ ਮਨਾਓ !
ਹੈਪੀ ਲੋਹੜੀ !

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>