62 ਸਾਲਾਂ ਦੀ ਔਰਤ ਤੇਜ਼ ਰਫਤਾਰ ਕਾਰ ਚਲਾਉਦੀ ਗ੍ਰਿਫਤਾਰ

ਫਰਾਂਸ, (ਸੁਖਵੀਰ ਸਿੰਘ ਸੰਧੂ) – ਉਮਰ ਭਾਂਵੇ ਕਿਤਨੀ ਵੀ ਹੋਵੇ ਕਦੇ ਕਦੇ ਜੁਆਨੀ ਵਾਲਾ ਜੋਰ
ਸਿਰ ਚੜ੍ਹ ਹੀ ਜਾਂਦਾ ਹੈ।ਇਸ ਤਰ੍ਹਾਂ ਹੀ ਫਰਾਂਸ ਦੀ ਹਾਈਵੇ ਸਕਿਉਰਟੀ ਪੁਲਿਸ ਨੇ ਇੱਕ 62 ਸਾਲਾਂ ਦੀ ਔਰਤ ਨੂੰ ਮੋਨਤਰਯਾਰ ਨਾਂ ਇਲਾਕੇ ਵਿੱਚ ਤੇਜ਼ ਰਫਤਾਰ ਕਾਰ ਚਲਾਉਣ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਹੈ।ਉਹ ਔਰਤ ਹਾਈਵੇ 5 ਉਪਰ ਬੀ ਐਮ ਡਬਲਯੂ ਐਕਸ 3 ਨਾਲ 130 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਦੀ ਬਜਾਏ 202 ਦੀ ਰਫਤਾਰ ਨਾਲ ਹਵਾ ਨੂੰ ਗੰਢਾਂ ਦਿੰਦੀ ਜਾ ਰਹੀ ਸੀ।ਪੁਲਿਸ ਨੇ ਮੌਕੇ ਉਪਰ ਹੀ ਗੱਡੀ ਅਤੇ ਡਰਾਇਵਿੰਗ ਲਾਇਸੰਸ ਨੂੰ ਜਬਤ ਕਰਕੇ ਅਗਲੀ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>