ਪੈਰਿਸ, (ਸੁਖਵੀਰ ਸਿੰਘ ਸੰਧੂ) – ਭਾਵੇਂ ਫਰਾਂਸ ਵਿੱਚ ਪਿਛਲੇ ਸਮੇਂ ਤੋਂ ਕਈ ਮੰਦਭਾਗੀ ਜਾਨਲੇਵਾ ਅਤਵਾਦੀ ਘਟਨਾਵਾਂ ਵਾਪਰ ਚੁੱਕੀਆਂ ਹਨ। ਪਰ ਇਹ ਫਰਾਂਸ ਨੂੰ ਵੇਖਣ ਵਾਲੇ ਟੂਰਿਸਟ ਲੋਕਾਂ ਦੇ ਮਨਾ ਉਪਰ ਕੋਈ ਪ੍ਰਭਾਵ ਨਹੀਂ ਪਾ ਸਕੀਆਂ, ਸਗੋਂ ਸਾਲ 2015 ਵਿੱਚ ਟੂਰਿਸਟ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਰੀਕਾਰਡ ਤੋੜ ਵਾਧਾ ਹੋਇਆ ਹੈ।ਭਾਵ ਇਸ ਸਾਲ 85 ਲੱਖ ਟੂਰਿਸਟ ਆਏ ਹਨ। ਇਸ ਗੱਲ ਦਾ ਪ੍ਰਗਟਾਵਾ ਇਥੇ ਦੇ ਟੂਰਿਸਟ ਵਿਭਾਗ ਨੇ ਕੀਤਾ ਹੈ।
ਇਸ ਸਾਲ ਫਰਾਂਸ ਵਿੱਚ ਟੂਰਿਸਟਾਂ ਦੀ ਗਿਣਤੀ ਵਿੱਚ ਰੀਕਾਰਡ ਤੋੜ ਵਾਧਾ ਹੋਇਆ
This entry was posted in ਅੰਤਰਰਾਸ਼ਟਰੀ.